ਪੜਚੋਲ ਕਰੋ
Chitrangada Singh: ਸ਼ਿਮਰੀ ਗਾਊਨ 'ਚ ਨਜ਼ਰ ਆਈ ਚਿਤਰਾਂਗਦਾ ਸਿੰਘ, 47 ਸਾਲ ਦੀ ਉਮਰ 'ਚ ਅਦਾਕਾਰਾ ਨੇ ਦਿਖਾਇਆ ਗਲੈਮਰਸ ਅੰਦਾਜ਼
Chitrangada Singh Pics: ਚਿਤਰਾਂਗਦਾ ਸਿੰਘ ਨੇ ਹਾਲ ਹੀ 'ਚ ਆਪਣੇ ਫੈਸ਼ਨੇਬਲ ਅੰਦਾਜ਼ ਨਾਲ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਸ ਦਾ ਗਲੈਮਰਸ ਅਤੇ ਆਕਰਸ਼ਕ ਲੁੱਕ ਉਸ ਦੀਆਂ ਤਾਜ਼ਾ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ।
Chitrangada Singh
1/7

ਬਾਲੀਵੁੱਡ ਅਦਾਕਾਰਾ ਚਿਤਰਾਂਗਦਾ ਸਿੰਘ ਦਾ ਨਾਂ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੈ। ਉਹ 'ਬਾਜ਼ਾਰ', 'ਗੈਸਲਾਈਟ', 'ਦੇਸੀ ਬੁਆਏਜ਼' ਅਤੇ 'ਜੋਕਰ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।
2/7

ਚਿਤਰਾਂਗਦ ਸਿੰਘ ਆਪਣੀ ਅਦਾਕਾਰੀ ਦੇ ਨਾਲ-ਨਾਲ ਫੈਸ਼ਨ ਸੈਂਸ ਲਈ ਵੀ ਜਾਣੀ ਜਾਂਦੀ ਹੈ। ਹਾਲ ਹੀ 'ਚ ਉਸ ਨੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਸਟਾਈਲ ਅਤੇ ਸਵੈਗ ਦੋਵੇਂ ਹੀ ਨਜ਼ਰ ਆ ਰਹੇ ਹਨ।
Published at : 26 Nov 2023 03:52 PM (IST)
ਹੋਰ ਵੇਖੋ





















