ਪੜਚੋਲ ਕਰੋ

Deepika-Ranveer: ਦੀਪਿਕਾ-ਰਣਵੀਰ ਏਅਰਪੋਰਟ 'ਤੇ ਇੰਝ ਆਏ ਨਜ਼ਰ, ਲੁੱਕ ਵੇਖ ਯੂਜ਼ਰਸ ਬੋਲੇ- 'Cartoons'

Deepika-Ranveer Singh Airport Pic: ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੂੰ ਬਾਲੀਵੁੱਡ ਦਾ ਸਭ ਤੋਂ ਪਾਵਰਫੁੱਲ ਕਪਲ ਮੰਨਿਆ ਜਾਂਦਾ ਹੈ। ਹਾਲ ਹੀ ਵਿੱਚ ਦੀਪਿਕਾ ਅਤੇ ਰਣਵੀਰ ਨੇ ਬ੍ਰਸੇਲਜ਼ ਵਿੱਚ ਆਪਣੇ ਵਿਆਹ ਦੀ ਪੰਜਵੀਂ ਵਰ੍ਹੇਗੰਢ ਮਨਾਈ।

Ranveer Singh Deepika Padukone 5th anniversary

1/6
ਇਸ ਜੋੜੇ ਨੇ ਪ੍ਰਸ਼ੰਸਕਾਂ ਲਈ ਆਪਣੇ ਵਿਆਹ ਦੀ ਵਰ੍ਹੇਗੰਢ ਦੇ ਸ਼ਾਨਦਾਰ ਜਸ਼ਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ। ਹੁਣ ਇਸ ਸੈਲੀਬ੍ਰੇਸ਼ਨ ਤੋਂ ਬਾਅਦ ਦੀਪਿਕਾ ਅਤੇ ਰਣਵੀਰ ਮੁੰਬਈ ਵਾਪਸ ਆ ਗਏ ਹਨ। ਇਸ ਜੋੜੇ ਨੂੰ ਅੱਜ ਸਵੇਰੇ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ।

2/6
ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੂੰ ਸ਼ੁੱਕਰਵਾਰ ਸਵੇਰੇ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਹ ਜੋੜਾ ਬ੍ਰਸੇਲਜ਼ ਵਿੱਚ ਆਪਣੇ ਵਿਆਹ ਦੀ ਪੰਜਵੀਂ ਵਰ੍ਹੇਗੰਢ ਮਨਾ ਕੇ ਵਾਪਸ ਆਇਆ ਸੀ।

3/6
ਦੀਪਿਕਾ ਅਤੇ ਰਣਵੀਰ ਸਿੰਘ ਏਅਰਪੋਰਟ 'ਤੇ ਇੱਕ-ਦੂਜੇ ਦਾ ਹੱਥ ਫੜ ਕੇ ਕਾਫੀ ਖੁਸ਼ ਨਜ਼ਰ ਆਏ। ਇਸ ਦੌਰਾਨ ਰਣਵੀਰ ਸਿੰਘ ਨੇ ਹਰੇ ਰੰਗ ਦਾ ਕੋਟ ਅਤੇ ਡੈਨਿਮ ਜੀਨਸ ਦੇ ਨਾਲ ਬਲੈਕ ਪ੍ਰਿੰਟਿਡ ਹੂਡੀ ਪਾਈ ਹੋਈ ਸੀ। ਉਸਨੇ ਹੂਡੀ ਨਾਲ ਆਪਣਾ ਸਿਰ ਢੱਕਿਆ ਹੋਇਆ ਸੀ। ਰਣਵੀਰ ਨੇ ਬਲੈਕ ਮਾਸਕ ਅਤੇ ਗੋਗਲਸ ਨਾਲ ਆਪਣਾ ਲੁੱਕ ਪੂਰਾ ਕੀਤਾ।

4/6
ਦੀਪਿਕਾ ਪਾਦੁਕੋਣ ਨੇ ਮੈਚਿੰਗ ਟਰੈਕ ਪੈਂਟ ਦੇ ਨਾਲ ਬਲੈਕ ਹੂਡੀ ਪਹਿਨੀ ਸੀ ਅਤੇ ਅਭਿਨੇਤਰੀ ਨੇ ਇੱਕ ਲੰਬਾ ਸਲੇਟੀ ਟ੍ਰੇਚ ਕੋਟ ਵੀ ਪਾਇਆ ਸੀ। ਪਾਵਰ ਕਪਲ ਇੱਕ ਦੂਜੇ ਦਾ ਹੱਥ ਫੜ ਕੇ ਏਅਰਪੋਰਟ ਤੋਂ ਬਾਹਰ ਆਇਆ ਅਤੇ ਆਪਣੀ ਕਾਰ ਵਿੱਚ ਫ਼ਰਾਰ ਹੋ ਗਿਆ।

5/6
ਦੱਸ ਦੇਈਏ ਕਿ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦਾ 14 ਨਵੰਬਰ 2018 ਨੂੰ ਇਟਲੀ ਦੇ ਲੇਕ ਕੋਮੋ ਵਿੱਚ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ ਵਿੱਚ ਵਿਆਹ ਹੋਇਆ ਸੀ। ਹਾਲ ਹੀ ਵਿੱਚ, ਆਪਣੇ ਵਿਆਹ ਦੇ 5 ਸਾਲਾਂ ਬਾਅਦ, ਇਸ ਪਾਵਰ ਕਪਲ ਨੂੰ ਪਹਿਲੀ ਵਾਰ ਕਰਨ ਜੌਹਰ ਦੇ ਚੈਟ ਸ਼ੋਅ ਕੌਫੀ ਵਿਦ ਕਰਨ ਸੀਜ਼ਨ 8 ਵਿੱਚ ਇੱਕਠੇ ਦੇਖਿਆ ਗਿਆ ਸੀ। ਇਸ ਦੌਰਾਨ ਸ਼ੋਅ 'ਚ ਉਨ੍ਹਾਂ ਦੇ ਡ੍ਰੀਮਵੈਡਿੰਗ ਦੀ ਵੀਡੀਓ ਵੀ ਦਿਖਾ।ਈ

6/6
ਦੀਪਿਕਾ ਪਾਦੁਕੋਣ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਨੂੰ ਹਾਲ ਹੀ ਵਿੱਚ ਸ਼ਾਹਰੁਖ ਖਾਨ ਸਟਾਰਰ ਮੇਗਾ ਬਲਾਕਬਸਟਰ ਫਿਲਮ ਜਵਾਨ ਵਿੱਚ ਇੱਕ ਖਾਸ ਕੈਮਿਓ ਕਰਦੇ ਦੇਖਿਆ ਗਿਆ ਸੀ। ਜਲਦ ਹੀ ਦੀਪਿਕਾ ਰਿਤਿਕ ਰੋਸ਼ਨ ਨਾਲ ਫਿਲਮ 'ਫਾਈਟਰ' 'ਚ ਨਜ਼ਰ ਆਵੇਗੀ। ਉਹ ਪ੍ਰਭਾਸ ਨਾਲ ਕਲਕੀ 2898 ਏਡੀ. ਵਿੱਚ ਵੀ ਨਜ਼ਰ ਆਵੇਗੀ। ਹਾਲ ਹੀ 'ਚ ਆਲੀਆ ਭੱਟ ਨਾਲ ਰਣਵੀਰ ਦੀ ਲਵ ਸਟੋਰੀ ਰੌਕੀ ਔਰ ਰਾਣੀ ਰਿਲੀਜ਼ ਹੋਈ ਸੀ ਜੋ ਬਾਕਸ ਆਫਿਸ 'ਤੇ ਹਿੱਟ ਰਹੀ ਸੀ। ਰਣਵੀਰ ਸਿੰਘ ਜਲਦ ਹੀ ਰੋਹਿਤ ਸ਼ੈੱਟੀ ਦੀ ਫਿਲਮ 'ਸਿੰਘਮ ਅਗੇਨ' ਨਾਲ ਵੱਡੇ ਪਰਦੇ 'ਤੇ ਵਾਪਸੀ ਕਰਨਗੇ। ਇਸ ਤੋਂ ਇਲਾਵਾ ਰਣਵੀਰ ਕਈ ਆਉਣ ਵਾਲੇ ਪ੍ਰੋਜੈਕਟਸ 'ਚ ਵੀ ਨਜ਼ਰ ਆਉਣਗੇ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

ਫਰਜ਼ੀ ਐਨਕਾਊਂਟਰ ਦੇ ਮਾਮਲੇ 'ਚ CBI ਅਦਾਲਤ ਦਾ ਫੈਸਲਾ, ਸਾਬਕਾ ਪੁਲਿਸ ਅਧਿਕਾਰੀ ਨੂੰ ਉਮਰ ਕੈਦ, ਦੂਜੇ ਨੂੰ ਪੰਜ ਸਾਲ ਦੀ ਸਜ਼ਾ

ਪੰਜਾਬ 'ਚ ਸ਼ਨੀਵਾਰ ਨੂੰ ਰਹੇਗੀ ਛੁੱਟੀ
ਪੰਜਾਬ 'ਚ ਸ਼ਨੀਵਾਰ ਨੂੰ ਰਹੇਗੀ ਛੁੱਟੀ
SKM ਨੇ ਪੰਜਾਬ ਭਰ 'ਚੋਂ ਚੁੱਕੇ ਧਰਨੇ, ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਧਰਨਾ ਲਾਉਣ ਸਣੇ ਲਏ ਕਈ ਅਹਿਮ ਫੈਸਲੇ

ਪਹਿਲਵਾਨ ਵਿਨੇਸ਼ ਫੋਗਾਟ ਦੇ ਘਰ ਆਉਣ ਵਾਲਾ ਨੰਨ੍ਹਾ ਮਹਿਮਾਨ, ਗੁੰਜਣਗੀਆਂ ਕਿਲਕਾਰੀਆਂ, ਇਸ ਖਾਸ ਅੰਦਾਜ਼ 'ਚ ਦਿੱਤੀ ਜਾਣਕਾਰੀ

ABP Premium

ਵੀਡੀਓਜ਼

Sanjeev Arora| Ludhiana West|ਕੇਜਰੀਵਾਲ ਜਾਣਗੇ ਰਾਜ ਸਭਾ!, ਸੰਜੀਵ ਅਰੋੜਾ ਨੇ ਕਰ ਦਿੱਤਾ ਖੁਲਾਸਾRohtak Murder|ਦੋਸਤੀ, ਬਲੈਕਮੇਲਿੰਗ ਤੇ ਫਿਰ ਕਤਲ, ਹਿਮਾਨੀ ਦੇ ਕਤਲ ਬਾਰੇ ਵੱਡੇ ਖੁਲਾਸੇ |Congress|Himani NarwalSayunkat Kisam Morcha | ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ! ਛਾਪੇਮਾਰੀ ਕਰ ਚੁੱਕੇ ਕਿਸਾਨ ਲੀਡਰSKM ਦੇ ਕਿਸਾਨ ਲੀਡਰਾਂ 'ਤੇ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ, ਹਿਰਾਸਤ 'ਚ ਲਏ ਲੀਡਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਫਰਜ਼ੀ ਐਨਕਾਊਂਟਰ ਦੇ ਮਾਮਲੇ 'ਚ CBI ਅਦਾਲਤ ਦਾ ਫੈਸਲਾ, ਸਾਬਕਾ ਪੁਲਿਸ ਅਧਿਕਾਰੀ ਨੂੰ ਉਮਰ ਕੈਦ, ਦੂਜੇ ਨੂੰ ਪੰਜ ਸਾਲ ਦੀ ਸਜ਼ਾ
ਫਰਜ਼ੀ ਐਨਕਾਊਂਟਰ ਦੇ ਮਾਮਲੇ 'ਚ CBI ਅਦਾਲਤ ਦਾ ਫੈਸਲਾ, ਸਾਬਕਾ ਪੁਲਿਸ ਅਧਿਕਾਰੀ ਨੂੰ ਉਮਰ ਕੈਦ, ਦੂਜੇ ਨੂੰ ਪੰਜ ਸਾਲ ਦੀ ਸਜ਼ਾ
ਪੰਜਾਬ 'ਚ ਸ਼ਨੀਵਾਰ ਨੂੰ ਰਹੇਗੀ ਛੁੱਟੀ
ਪੰਜਾਬ 'ਚ ਸ਼ਨੀਵਾਰ ਨੂੰ ਰਹੇਗੀ ਛੁੱਟੀ
SKM ਨੇ ਪੰਜਾਬ ਭਰ 'ਚੋਂ ਚੁੱਕੇ ਧਰਨੇ, ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਧਰਨਾ ਲਾਉਣ ਸਣੇ ਲਏ ਕਈ ਅਹਿਮ ਫੈਸਲੇ
SKM ਨੇ ਪੰਜਾਬ ਭਰ 'ਚੋਂ ਚੁੱਕੇ ਧਰਨੇ, ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਧਰਨਾ ਲਾਉਣ ਸਣੇ ਲਏ ਕਈ ਅਹਿਮ ਫੈਸਲੇ
ਪਹਿਲਵਾਨ ਵਿਨੇਸ਼ ਫੋਗਾਟ ਦੇ ਘਰ ਆਉਣ ਵਾਲਾ ਨੰਨ੍ਹਾ ਮਹਿਮਾਨ, ਗੁੰਜਣਗੀਆਂ ਕਿਲਕਾਰੀਆਂ, ਇਸ ਖਾਸ ਅੰਦਾਜ਼ 'ਚ ਦਿੱਤੀ ਜਾਣਕਾਰੀ
ਪਹਿਲਵਾਨ ਵਿਨੇਸ਼ ਫੋਗਾਟ ਦੇ ਘਰ ਆਉਣ ਵਾਲਾ ਨੰਨ੍ਹਾ ਮਹਿਮਾਨ, ਗੁੰਜਣਗੀਆਂ ਕਿਲਕਾਰੀਆਂ, ਇਸ ਖਾਸ ਅੰਦਾਜ਼ 'ਚ ਦਿੱਤੀ ਜਾਣਕਾਰੀ
Farmers Protest: ਪੰਜਾਬ ਸਰਕਾਰ ਦੀ ਸਖਤੀ ਮਗਰੋਂ ਕਿਸਾਨਾਂ ਦਾ ਪਾਰਾ 7ਵੇਂ ਆਸਮਾਨ 'ਤੇ ਪਹੁੰਚਿਆ, ਅਗਲੀ ਰਣਨੀਤੀ ਦਾ ਐਲਾਨ

ਰਮਜ਼ਾਨ ਦੇ ਮਹੀਨੇ ਜਦੋਂ ਮੁਹੰਮਦ ਸ਼ਮੀ ਨੂੰ ਜੂਸ ਪੀਂਦਿਆਂ ਦੇਖਿਆ ਤਾਂ ਗੁੱਸੇ 'ਚ ਭੜਕੇ ਮੌਲਾਨਾ ਰਜ਼ਵੀ, ਆਖ ਦਿੱਤੀ ਵੱਡੀ ਗੱਲ

CM ਮਾਨ ਤੇ ਕੇਜਰੀਵਾਲ ‘ਤੇ ਵਰ੍ਹੇ ਦਿੱਲੀ ਦੇ ਮੰਤਰੀ, ਸਿਰਸਾ ਨੇ ਕਿਹਾ – ਹੁਣ ਕਿਰਾਏਦਾਰ ਵੀ ਨਹੀਂ ਰਹੇ ਕੇਜਰੀਵਾਲ

ਸਾਲਾਨਾ ਅਮਰਨਾਥ ਯਾਤਰਾ 3 ਜੁਲਾਈ ਤੋਂ ਹੋਵੇਗੀ ਸ਼ੁਰੂ, ਇੰਨੇ ਦਿਨ ਕਰ ਸਕੋਗੇ ਬਾਬਾ ਬਰਫਾਨੀ ਦੇ ਦਰਸ਼ਨ

Embed widget