ਪੜਚੋਲ ਕਰੋ
Bollywood Celebrity: ਰਿਤਿਕ-ਸਬਾ ਤੋਂ ਲੈ ਕੇ ਦੀਪਿਕਾ-ਰਣਵੀਰ ਤੱਕ, ਖੁੱਲ੍ਹੇਆਮ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਇਹ ਸਿਤਾਰੇ, ਸ਼ਰੇਆਮ ਹੋਏ ਰੋਮਾਂਟਿਕ
Bollywood Couple Who Publicly Kissed: ਬਾਲੀਵੁੱਡ ਦੇ ਕਈ ਮਸ਼ਹੂਰ ਜੋੜੇ ਹਨ, ਜੋ ਆਸ਼ਿਕੀ ਕਰਨ 'ਚ ਸਭ ਤੋਂ ਅੱਗੇ ਹਨ। ਬੀ ਟਾਊਨ ਦੇ ਕਈ ਸਿਤਾਰਿਆਂ ਨੇ ਜਨਤਕ ਤੌਰ 'ਤੇ ਆਪਣੇ ਪਾਰਟਨਰਜ਼ ਨਾਲ ਲਿਪ-ਲਾਕ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ।

Bollywood Couple Who Publicly Kissed
1/8

ਇਸ ਲਿਸਟ 'ਚ ਸਭ ਤੋਂ ਪਹਿਲਾਂ ਨਾਂ ਆਲੀਆ ਭੱਟ ਅਤੇ ਰਣਬੀਰ ਕਪੂਰ ਦਾ ਹੈ। ਬਾਲੀਵੁੱਡ ਦੇ ਇਸ ਪਾਵਰ ਪੈਕਡ ਜੋੜੇ ਨੇ ਆਪਣੇ ਵਿਆਹ 'ਤੇ ਇਕ ਦੂਜੇ ਨੂੰ ਲਿਪ-ਲਾਕ ਕੀਤਾ।
2/8

ਅਜਿਹੇ 'ਚ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਕਿਵੇਂ ਪਿੱਛੇ ਰਹਿ ਸਕਦੇ ਹਨ। ਬੀ ਟਾਊਨ ਦੀ ਇਸ ਖੂਬਸੂਰਤ ਜੋੜੀ ਨੇ ਵੀ ਆਪਣੇ ਵਿਆਹ 'ਤੇ ਜਨਤਕ ਤੌਰ 'ਤੇ ਕਿੱਸ ਕਰਕੇ ਸੁਰਖੀਆਂ ਬੋਟਰੀਆਂ ਸਨ।
3/8

ਰਣਵੀਰ ਸਿੰਘ ਦੀ ਇਕ ਇੰਸਟਾਗ੍ਰਾਮ ਪੋਸਟ ਵਾਇਰਲ ਹੋਈ ਸੀ, ਜਿਸ ਵਿਚ ਉਹ ਆਪਣੀ ਪਤਨੀ ਦੀਪਿਕਾ ਪਾਦੂਕੋਣ ਨਾਲ ਲਿਪ-ਲਾਕ ਕਰਦੇ ਨਜ਼ਰ ਆ ਰਹੇ ਸਨ।
4/8

ਇਸ ਦੇ ਨਾਲ ਹੀ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਪਿਆਰ ਦੀਆਂ ਚਰਚਾਵਾਂ ਸੋਸ਼ਲ ਮੀਡੀਆ 'ਤੇ ਹੁੰਦੀਆਂ ਰਹਿੰਦੀਆਂ ਹਨ। ਦੋਹਾਂ ਨੂੰ ਕਈ ਵਾਰ ਕਿੱਸ ਜਾਂ ਇਕ-ਦੂਜੇ ਦੀਆਂ ਬਾਹਾਂ 'ਚ ਦੇਖਿਆ ਗਿਆ ਹੈ।
5/8

ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗ੍ਰੋਵਰ ਦੀ ਵੀ ਕਾਫੀ ਚਰਚਾ ਹੈ। ਦੋਵਾਂ ਨੂੰ ਕਈ ਵਾਰ ਇੱਕ ਦੂਜੇ ਨੂੰ ਕਿੱਸ ਕਰਦੇ ਦੇਖਿਆ ਗਿਆ ਹੈ।
6/8

ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਵੀ ਲੋਕਾਂ ਵਿੱਚ ਲਿਪ-ਲਾਕ ਕਰ ਚੁੱਕੇ ਹਨ।
7/8

ਗਲੋਬਲ ਅਦਾਕਾਰਾ ਪ੍ਰਿਯੰਕਾ ਚੋਪੜਾ ਵੀ ਕਈ ਵਾਰ ਆਪਣੇ ਪਤੀ ਨਿਕ ਜੋਨਸ ਨਾਲ ਜਨਤਕ ਤੌਰ 'ਤੇ ਰੋਮਾਂਟਿਕ ਹੋ ਚੁੱਕੀ ਹੈ।
8/8

ਰਿਤਿਕ ਰੋਸ਼ਨ ਦੀ ਗਰਲਫ੍ਰੈਂਡ ਸਬਾ ਆਜ਼ਾਦ ਨੇ ਸੁਪਰਸਟਾਰ ਦੇ ਜਨਮਦਿਨ 'ਤੇ ਇਕ ਸੈਲਫੀ ਵੀਡੀਓ ਸ਼ੇਅਰ ਕੀਤੀ, ਜਿਸ 'ਚ ਦੋਵੇਂ ਇਕ-ਦੂਜੇ ਨੂੰ ਬੁੱਲਾਂ 'ਤੇ ਕਿੱਸ ਕਰਦੇ ਨਜ਼ਰ ਆਏ।
Published at : 12 Jan 2024 10:54 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਪੰਜਾਬ
ਅਪਰਾਧ
Advertisement
ਟ੍ਰੈਂਡਿੰਗ ਟੌਪਿਕ
