ਪੜਚੋਲ ਕਰੋ
Advertisement

(Source: Poll of Polls)
In Pics: ਦੇਰ ਰਾਤ ਭੈਣ ਨਾਲ ਡਿਨਰ ਕਰਦੇ ਸਪੌਟ ਹੋਈ ਦੀਪਿਕਾ ਦੀ ਲੁੱਕ ਦੇ ਚਰਚੇ
deepika_padukone_12
1/11

ਬਾਲੀਵੁੱਡ ਸਟਾਰ ਦੀਪਿਕਾ ਪਾਦੂਕੋਣ ਨੂੰ ਹਾਲ ਹੀ 'ਚ ਮੁੰਬਈ 'ਚ ਡਿਨਰ ਤੋਂ ਬਾਅਦ ਸਪੌਟ ਕੀਤਾ ਗਿਆ। ਇਸ ਦੌਰਾਨ ਦੀਪਿਕਾ ਆਪਣੀ ਭੈਣ ਅਨੀਸ਼ਾ ਪਾਦੁਕੋਣ ਦੇ ਨਾਲ ਨਜ਼ਰ ਆਈ। ਅੱਗੇ ਦੀਆਂ ਸਲਾਈਡਾਂ ਵਿੱਚ ਵੇਖੋ ਦੋਵਾਂ ਦੀਆਂ ਕੁਝ ਵਿਸ਼ੇਸ਼ ਤਸਵੀਰਾਂ। (ਫੋਟੋ ਕ੍ਰੈਡਿਟ: ਮਾਨਵ ਮੰਗਲਾਨੀ)
2/11

ਇਸ ਦੌਰਾਨ ਦੀਪਿਕਾ ਪਾਦੁਕੋਣ ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਨਜ਼ਰ ਆਈ। (ਫੋਟੋ ਕ੍ਰੈਡਿਟ: ਮਾਨਵ ਮੰਗਲਾਨੀ)
3/11

ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਦੀਪਿਕਾ ਨੇ ਇਸ ਦੌਰਾਨ ਪੀਲੇ ਰੰਗ ਦੀ ਬਾਡੀਕੌਨ ਟੌਪ ਪਾਈ ਹੋਈ ਸੀ। (ਫੋਟੋ ਕ੍ਰੈਡਿਟ: ਮਾਨਵ ਮੰਗਲਾਨੀ)
4/11

ਇਸਦੇ ਨਾਲ ਹੀ ਦੀਪਿਕਾ ਨੇ ਖੁਦ ਨੂੰ ਕੋਰੋਨਾ ਤੋਂ ਬਚਾਉਣ ਲਈ ਚਿਹਰੇ 'ਤੇ ਮਾਸਕ ਵੀ ਪਾਇਆ ਹੋਇਆ ਸੀ। (ਫੋਟੋ ਕ੍ਰੈਡਿਟ: ਮਾਨਵ ਮੰਗਲਾਨੀ)
5/11

ਦੀਪਿਕਾ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਇਸ ਦੌਰਾਨ ਕੈਜੁਅਲ ਲੁੱਕ 'ਚ ਨਜ਼ਰ ਆਈ। ਇਸ ਨਾਲ ਦੀਪਿਕਾ ਦੇ ਸਾਈਡ ਬੈਗ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੇ ਹਨ। (ਫੋਟੋ ਕ੍ਰੈਡਿਟ: ਮਾਨਵ ਮੰਗਲਾਨੀ)
6/11

ਇਸ ਦੇ ਨਾਲ ਅਨੀਸ਼ਾ ਪਾਦੁਕੋਣ ਵੀ ਜੀਨਸ ਅਤੇ ਬਲੈਕ ਸ਼ਰਟ ਪਾਈ ਹੋਈ ਦਿਖਾਈ ਦਿੱਤੀ। (ਫੋਟੋ ਕ੍ਰੈਡਿਟ: ਮਾਨਵ ਮੰਗਲਾਨੀ)
7/11

ਫੈਨਸ ਨੂੰ ਅਨੀਸ਼ਾ ਦਾ ਲੁੱਕ ਵੀ ਕਾਫ਼ੀ ਪਸੰਦ ਆਇਆ। ਦੱਸ ਦਈਏ ਕਿ ਜਿਵੇਂ ਹੀ ਸਮਾਂ ਮਿਲਦਾ ਹੈ ਦੋਵੇਂ ਭੈਣਾਂ ਅਕਸਰ ਇੱਕ ਦੂਜੇ ਨਾਲ ਸਮਾਂ ਬਿਤਾਉਂਦੀਆਂ ਦਿਖਾਈ ਦਿੰਦੀਆਂ ਹਨ। (ਫੋਟੋ ਕ੍ਰੈਡਿਟ: ਮਾਨਵ ਮੰਗਲਾਨੀ)
8/11

ਅੱਗੇ ਦੀਆਂ ਸਲਾਈਡਾਂ ਵਿੱਚ ਦੀਪਿਕਾ ਦੀਆਂ ਕੁਝ ਹੋਰ ਖੂਬਸੂਰਤ ਤਸਵੀਰਾਂ ਵੇਖੋ। (ਫੋਟੋ ਕ੍ਰੈਡਿਟ: ਮਾਨਵ ਮੰਗਲਾਨੀ)
9/11

(ਫੋਟੋ ਕ੍ਰੈਡਿਟ: ਮਾਨਵ ਮੰਗਲਾਨੀ)
10/11

(ਫੋਟੋ ਕ੍ਰੈਡਿਟ: ਮਾਨਵ ਮੰਗਲਾਨੀ)
11/11

(ਫੋਟੋ ਕ੍ਰੈਡਿਟ: ਮਾਨਵ ਮੰਗਲਾਨੀ)
Published at : 13 Mar 2021 02:05 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
