ਪੜਚੋਲ ਕਰੋ
Amruta Fadnavis Photos: ਮਾਡਲਿੰਗ ਦੀ ਦੁਨੀਆ 'ਤੇ ਰਾਜ ਕਰਦੀ ਦੇਵੇਂਦਰ ਫੜਨਵੀਸ ਦੀ ਪਤਨੀ ਅੰਮ੍ਰਿਤਾ, ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਇਹ ਤਸਵੀਰਾਂ
Devendra Fadnavis Wife Photos: ਅੰਮ੍ਰਿਤਾ ਫੜਨਵੀਸ ਸਿੰਗਿੰਗ ਤੇ ਬੈਂਕਿੰਗ ਮੈਨੇਜਮੈਂਟ ਦੇ ਨਾਲ-ਨਾਲ ਮਾਡਲਿੰਗ ਵੀ ਕਰਦੀ ਹੈ। ਉਨ੍ਹਾਂ ਦਾ ਫੈਸ਼ਨ ਤੇ ਸਟਾਈਲ ਬਹੁਤ ਹੀ ਸ਼ਾਨਦਾਰ ਹੈ।
Devendra Fadnavis Wife Photos
1/5

ਮਹਾਰਾਸ਼ਟਰ ਦੇ ਡਿਪਟੀ ਸੀਐਮ ਦੇਵੇਂਦਰ ਫੜਨਵੀਸ ਦੀ ਪਤਨੀ ਅਮ੍ਰਿਤਾ ਫੜਨਵੀਸ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਬਹੁਤ ਹੀ ਸ਼ਾਨਦਾਰ ਤਸਵੀਰ ਸ਼ੇਅਰ ਕੀਤੀਆਂ ਹਨ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਅੰਮ੍ਰਿਤਾ ਫੜਨਵੀਸ ਵੀ ਇੰਨ੍ਹੀਂ ਦਿਨੀਂ ਆਪਣੇ ਨਵੇਂ ਡਾਂਸ ਵੀਡੀਓ ਨੂੰ ਲੈ ਕੇ ਸੁਰਖੀਆਂ 'ਚ ਹੈ। ਅੰਮ੍ਰਿਤਾ ਫੜਨਵੀਸ ਦਾ ਨਵਾਂ ਡਾਂਸ ਵੀਡੀਓ 'ਮੂਡ ਬਨਾਲੇਯਾ' ਇੰਟਰਨੈੱਟ 'ਤੇ ਟਰੈਂਡ ਕਰ ਰਿਹਾ ਹੈ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਗੀਤ 'ਤੇ ਡਾਂਸ ਕਰਦੇ ਹੋਏ ਖੁਦ ਦਾ ਵੀਡੀਓ ਸ਼ੇਅਰ ਕੀਤਾ ਹੈ ਅਤੇ ਟਵਿਟਰ 'ਤੇ ਲੋਕਾਂ ਨੂੰ ਚੈਲੇਂਜ 'ਚ ਹਿੱਸਾ ਲੈਣ ਅਤੇ ਆਪਣੇ ਡਾਂਸ ਮੂਵ ਨੂੰ ਸ਼ੇਅਰ ਕਰਨ ਦੀ ਬੇਨਤੀ ਵੀ ਕੀਤੀ ਹੈ।ge 1
2/5

ਅਮ੍ਰਿਤਾ ਫੜਨਵੀਸ ਸਿੰਗਿੰਗ ਅਤੇ ਬੈਂਕਿੰਗ ਮੈਨੇਜਮੈਂਟ ਦੇ ਨਾਲ-ਨਾਲ ਮਾਡਲਿੰਗ ਵੀ ਕਰਦੀ ਹੈ। ਉਨ੍ਹਾਂ ਦਾ ਫੈਸ਼ਨ ਅਤੇ ਸਟਾਈਲ ਬਹੁਤ ਹੀ ਸ਼ਾਨਦਾਰ ਹੈ। ਅਮ੍ਰਿਤਾ ਫੜਨਵੀਸ ਦੇ ਚਾਹੁਣ ਵਾਲੇ ਵੀ ਲੱਖਾਂ ਵਿੱਚ ਹਨ, ਜੋ ਉਨ੍ਹਾਂ ਦੀ ਬਹੁਤ ਸਪੋਰਟ ਕਰਦੇ ਹਨ।
Published at : 10 Jan 2023 02:51 PM (IST)
ਹੋਰ ਵੇਖੋ





















