ਪੜਚੋਲ ਕਰੋ
ਦੇਵੋਂ ਕੇ ਦੇਵ ਮਹਾਦੇਵ ਦੀ ਪਾਰਵਤੀ ਗਲੈਮਰ 'ਚ ਬਾਲੀਵੁੱਡ ਦੀਆਂ ਵੱਡੀਆਂ ਅਭਿਨੇਤਰੀਆਂ ਨੂੰ ਦਿੰਦੀ ਟੱਕਰ, ਯਕੀਨ ਨਹੀਂ ਤਾਂ ਦੇਖੋ ਇਹ ਤਸਵੀਰਾਂ
Sonarika bhadoria
1/6

ਟੀਵੀ ਅਦਾਕਾਰਾ ਸੋਨਾਰਿਕਾ ਭਦੌਰੀਆ (Sonarika Bhadoria) ਨੇ ਦੇਵੋਂ ਕੇ ਦੇਵ ਮਹਾਦੇਵ (Devon Ke Dev Mahadev) ਵਿੱਚ ਪਾਰਵਤੀ ਤੇ ਆਦਿਸ਼ਕਤੀ ਦੀ ਭੂਮਿਕਾ ਨਿਭਾ ਕੇ ਪ੍ਰਸਿੱਧੀ ਹਾਸਲ ਕੀਤੀ ਸੀ। ਇਸ ਸ਼ੋਅ ਨੇ ਉਸ ਨੂੰ ਘਰ-ਘਰ ਵਿੱਚ ਪਛਾਣ ਦਿਵਾਈ ਸੀ। ਪਾਰਵਤੀ ਦੀ ਭੂਮਿਕਾ ਨਿਭਾ ਕੇ ਉਹ ਹਰ ਜਗ੍ਹਾ ਛਾਅ ਗਈ ਸੀ। ਸ਼ੋਅ 'ਚ ਸਾਦੀ ਸਾੜ੍ਹੀ 'ਚ ਨਜ਼ਰ ਆਉਣ ਵਾਲੀ ਸੋਨਾਰਿਕਾ ਅਸਲ ਜ਼ਿੰਦਗੀ 'ਚ ਕਾਫੀ ਗਲੈਮਰਸ ਹੈ।
2/6

ਸੋਨਾਰਿਕਾ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਕਾਰਨ ਚਰਚਾ 'ਚ ਰਹਿੰਦੀ ਹੈ। ਉਹ ਹਰ ਰੋਜ਼ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਜਿਸ ਨੂੰ ਦੇਖ ਕੇ ਉਨ੍ਹਾਂ ਦੇ ਫ਼ੈਨਜ ਦਿਲ ਹਾਰ ਬੈਠ ਜਾਂਦੇ ਹਨ।
Published at : 25 Feb 2022 03:27 PM (IST)
ਹੋਰ ਵੇਖੋ





















