ਪੜਚੋਲ ਕਰੋ
ਜਦੋਂ ਤਾਲਿਬਾਨ ਨੇ ਜੌਨ ਅਬ੍ਰਾਹਮ ਤੇ ਕਬੀਰ ਖ਼ਾਨ ਨੂੰ ਦਿੱਤੀ ਬੰਬ ਨਾਲ ਉਡਾਉਣ ਦੀ ਧਮਕੀ, ਅੱਧ ਵਿਚਾਲੇ ਛੱਡੀ ਸ਼ੂਟਿੰਗ
Kabul_Express_3
1/10

ਤਾਲਿਬਾਨ ਦੀ ਦਹਿਸ਼ਤ ਤੋਂ ਘਬਰਾਏ ਲੋਕ ਇਧਰ-ਉਧਰ ਭੱਜ ਰਹੇ ਹਨ ਤੇ ਕੁਝ ਲੋਕ ਦੇਸ਼ ਛੱਡਣ ਲਈ ਤਿਆਰ ਹਨ। ਫਿਲਮ ਅਭਿਨੇਤਾ ਜੌਨ ਅਬ੍ਰਾਹਮ ਤੇ ਨਿਰਦੇਸ਼ਕ ਕਬੀਰ ਖ਼ਾਨ ਦੀ ਟੀਮ ਵੀ ਇੱਕ ਵਾਰ ਅਜਿਹੇ ਤਾਲਿਬਾਨੀਆਂ ਦਾ ਸਾਹਮਣਾ ਕਰ ਚੁੱਕੀ ਹੈ।
2/10

ਫਿਲਮ 'ਕਾਬੁਲ ਐਕਸਪ੍ਰੈਸ' ਦੀ ਸ਼ੂਟਿੰਗ ਦੌਰਾਨ ਤਾਲਿਬਾਨ ਨੇ ਉਨ੍ਹਾਂ ਦੀ ਪੂਰੀ ਟੀਮ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ।
Published at : 17 Aug 2021 10:53 AM (IST)
ਹੋਰ ਵੇਖੋ





















