ਪੜਚੋਲ ਕਰੋ
Disha Patani: ਦਿਸ਼ਾ ਪਟਨੀ ਨੇ ਸਿਲਵਰ ਕੱਟ ਆਊਟਫਿਟ 'ਚ ਬਿਖੇਰਿਆ ਖੂਬਸੂਰਤੀ ਦਾ ਜਲਵਾ, ਫੋਟੋਆਂ ਦੇਖ ਕੇ ਪ੍ਰਸ਼ੰਸਕਾਂ ਦੇ ਉੱਡੇ ਹੋਸ਼
Pics: ਦਿਸ਼ਾ ਪਟਾਨੀ ਆਪਣੇ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਬੇਚੈਨ ਕਰਨ ਦਾ ਹੁਨਰ ਚੰਗੀ ਤਰ੍ਹਾਂ ਜਾਣਦੀ ਹੈ। ਉਨ੍ਹਾਂ ਦੀਆਂ ਸਟਾਈਲਿਸ਼ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...
Disha Patani
1/8

ਅਦਾਕਾਰਾ ਦਿਸ਼ਾ ਪਟਨੀ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ।
2/8

ਅਭਿਨੇਤਰੀ ਦਿਸ਼ਾ ਪਟਨੀ ਕੱਟ ਆਊਟ ਚਮਕਦਾਰ ਪਹਿਰਾਵੇ 'ਚ ਸ਼ਾਨਦਾਰ ਲੱਗ ਰਹੀ ਹੈ। ਉਸ ਦੀਆਂ ਗਲੈਮਰਸ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Published at : 13 Apr 2023 01:05 PM (IST)
ਹੋਰ ਵੇਖੋ





















