ਪੜਚੋਲ ਕਰੋ
Donal Bisht: ਕੁਰਸੀ 'ਤੇ ਬੈਠੇ ਡੋਨਾਲ ਬਿਸ਼ਟ ਦੀਆਂ ਡੀਪਨੇਕ ਆਊਟਫਿਟ 'ਚ ਤਸਵੀਰਾਂ ਵਾਇਰਲ, ਪ੍ਰਸ਼ੰਸਕਾਂ ਦੇ ਉੱਡੇ ਹੋਸ਼
Donal Bisht Pics: ਬਿੱਗ ਬੌਸ ਅਤੇ ਕਲਰਸ ਟੀਵੀ ਸੀਰੀਅਲ 'ਮਰਦ ਕਾ ਨਯਾ ਸਵਰੂਪ' 'ਚ ਆਪਣੀ ਅਦਾਕਾਰੀ ਨਾਲ ਘਰ-ਘਰ 'ਚ ਮਸ਼ਹੂਰ ਹੋਈ ਅਦਾਕਾਰਾ ਡੋਨਾਲ ਬਿਸ਼ਟ ਸੋਸ਼ਲ ਮੀਡੀਆ 'ਤੇ ਵੀ ਆਪਣੀ ਖੂਬਸੂਰਤੀ ਦੇ ਜਲਵੇ ਬਿਖੇਰਦੀ ਰਹਿੰਦੀ ਹੈ।
Donal Bisht
1/8

ਫੈਨਜ਼ ਅਕਸਰ ਡੋਨਾਲ ਬਿਸ਼ਟ ਦੀਆਂ ਤਸਵੀਰਾਂ ਦੇਖਣ ਲਈ ਬੇਤਾਬ ਰਹਿੰਦੇ ਹਨ। ਉਸ ਦੀਆਂ ਤਾਜ਼ਾ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਤੂਫਾਨ ਮਚਾ ਦਿੱਤਾ ਹੈ, ਜਿਸ 'ਚ ਉਹ ਬੇਹੱਦ ਸ਼ਾਨਦਾਰ ਤਸਵੀਰਾਂ ਕਲਿੱਕ ਕਰਵਾਉਂਦੀ ਨਜ਼ਰ ਆ ਰਹੀ ਹੈ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...
2/8

ਡੋਨਾਲ ਬਿਸ਼ਟ ਆਪਣੇ ਸਟਾਈਲਿਸ਼ ਅਤੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ, ਉਨ੍ਹਾਂ ਦੀਆਂ ਇਹ ਤਸਵੀਰਾਂ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ।
3/8

ਅਭਿਨੇਤਰੀ ਡੋਨਾਲ ਬਿਸ਼ਟ ਸਕਾਈ ਬਲੂ ਕੋ-ਆਰਡ ਸੂਟ ਵਿੱਚ ਸ਼ਾਨਦਾਰ ਲੱਗ ਰਹੀ ਹੈ। ਉਸ ਦੀਆਂ ਤਸਵੀਰਾਂ ਨੂੰ ਦੇਖ ਫੈਨਜ਼ ਬੇਚੈਨ ਹੋ ਰਹੇ ਹਨ।
4/8

ਅਭਿਨੇਤਰੀ ਡੋਨਾਲ ਬਿਸ਼ਟ ਕੁਰਸੀ 'ਤੇ ਬੈਠੀ ਡੀਪਨੇਕ ਪਹਿਰਾਵੇ 'ਚ ਸ਼ਾਨਦਾਰ ਲੱਗ ਰਹੀ ਹੈ। ਡੋਨਾਲ ਬਿਸ਼ਟ ਨੇ ਆਪਣੀਆਂ ਗਲੈਮਰਸ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਤਬਾਹੀ ਮਚਾ ਦਿੱਤੀ ਹੈ।
5/8

ਅਭਿਨੇਤਰੀ ਡੋਨਾਲ ਬਿਸ਼ਟ ਦੀਆਂ ਗਲੈਮ ਮੇਕਅੱਪ ਅਤੇ ਓਪਨ ਹੇਅਰ ਸਟਾਈਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
6/8

ਟੀਵੀ ਜਗਤ ਵਿੱਚ ਅਦਾਕਾਰੀ ਦੇ ਨਾਲ-ਨਾਲ ਅਦਾਕਾਰਾ ਡੋਨਾਲ ਬਿਸ਼ਟ ਨੇ OTT ਪਲੇਟਫਾਰਮ 'ਤੇ ਵੀ ਆਪਣੇ ਪੈਰ ਪਸਾਰ ਲਏ ਹਨ।
7/8

ਡੋਨਾਲ ਬਿਸ਼ਟ ਆਪਣੀ ਹੌਟਨੈੱਸ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਧਮਾਲ ਮਚਾਉਂਦੀ ਰਹਿੰਦੀ ਹੈ। ਇਸ ਦੇ ਨਾਲ ਹੀ ਉਹ ਆਪਣੀ ਖ਼ੂਬਸੂਰਤੀ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ।
8/8

ਡੋਨਾਲ ਬਿਸ਼ਟ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਇੰਸਟਾਗ੍ਰਾਮ 'ਤੇ ਉਸ ਦੇ 1.5 ਮਿਲੀਅਨ ਫਾਲੋਅਰਜ਼ ਹਨ।
Published at : 28 Feb 2023 09:52 AM (IST)
ਹੋਰ ਵੇਖੋ





















