ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Urvashi Rautela Photos: ਕਾਂਜੀਵਰਮ ਦੀ ਸਾੜੀ `ਚ ਉਰਵਸ਼ੀ ਰੌਤੇਲਾ ਨੇ ਲੁੱਟੀ ਮਹਿਫ਼ਿਲ, ਦੇਖੋ ਖ਼ੂਬਸੂਰਤ ਫ਼ੋਟੋਜ਼
![](https://feeds.abplive.com/onecms/images/uploaded-images/2022/06/22/3a04e6fe0a275213fa4b92c5977b4f76_original.jpg?impolicy=abp_cdn&imwidth=720)
Urvashi Rautela
1/7
![ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਦਾ ਨਾਂ ਫ਼ਿਲਮ ਇੰਡਸਟਰੀ ਦੀ ਖ਼ੂਬਸੂਰਤ ਤੇ ਟੈਲੇਂਟਡ ਅਭਿਨੇਤਰੀਆਂ `ਚ ਸ਼ੁਮਾਰ ਹੈ, ਉਰਵਸ਼ੀ ਨੇ ਆਪਣੇ ਟੈਲੇਂਟ ਤੇ ਖ਼ੂਬਸੂਰਤੀ ਦੀ ਬਦੌਲਤ ਇੰਡਸਟਰੀ `ਚ ਇਹ ਮੁਕਾਮ ਹਾਸਲ ਕੀਤਾ ਹੈ।](https://feeds.abplive.com/onecms/images/uploaded-images/2022/06/22/209d289a36c1a59161cb77548feeccfe0e2ac.jpg?impolicy=abp_cdn&imwidth=720)
ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਦਾ ਨਾਂ ਫ਼ਿਲਮ ਇੰਡਸਟਰੀ ਦੀ ਖ਼ੂਬਸੂਰਤ ਤੇ ਟੈਲੇਂਟਡ ਅਭਿਨੇਤਰੀਆਂ `ਚ ਸ਼ੁਮਾਰ ਹੈ, ਉਰਵਸ਼ੀ ਨੇ ਆਪਣੇ ਟੈਲੇਂਟ ਤੇ ਖ਼ੂਬਸੂਰਤੀ ਦੀ ਬਦੌਲਤ ਇੰਡਸਟਰੀ `ਚ ਇਹ ਮੁਕਾਮ ਹਾਸਲ ਕੀਤਾ ਹੈ।
2/7
![ਉਰਵਸ਼ੀ ਰੌਤੇਲਾ ਆਪਣੇ ਗਲੈਮਰਸ ਅੰਦਾਜ਼ ਨੂੰ ਲੈਕੇ ਹਮੇਸ਼ਾ ਲਾਈਮਲਾਈਟ `ਚ ਬਣੀ ਰਹਿੰਦੀ ਹੈ।](https://feeds.abplive.com/onecms/images/uploaded-images/2022/06/22/c07176aec8e41ce09276c2245e1b52a4b0e82.jpg?impolicy=abp_cdn&imwidth=720)
ਉਰਵਸ਼ੀ ਰੌਤੇਲਾ ਆਪਣੇ ਗਲੈਮਰਸ ਅੰਦਾਜ਼ ਨੂੰ ਲੈਕੇ ਹਮੇਸ਼ਾ ਲਾਈਮਲਾਈਟ `ਚ ਬਣੀ ਰਹਿੰਦੀ ਹੈ।
3/7
![ਅਭਿਨੇਤਰੀ ਨੂੰ ਉਨ੍ਹਾਂ ਦੇ ਸਟਾਈਲਿਸ਼ ਫ਼ੈਸ਼ਨ ਸੈਂਸ ਲਈ ਵੀ ਜਾਣਿਆ ਜਾਂਦਾ ਹੈ। ਭਾਵੇਂ ਉਰਵਸ਼ੀ ਫ਼ਿਲਮਾਂ `ਚ ਘੱਟ ਨਜ਼ਰ ਆਉਂਦੀ ਹੈ।](https://feeds.abplive.com/onecms/images/uploaded-images/2022/06/22/955ace6f8d90acae83bf305691dd002b1433d.jpg?impolicy=abp_cdn&imwidth=720)
ਅਭਿਨੇਤਰੀ ਨੂੰ ਉਨ੍ਹਾਂ ਦੇ ਸਟਾਈਲਿਸ਼ ਫ਼ੈਸ਼ਨ ਸੈਂਸ ਲਈ ਵੀ ਜਾਣਿਆ ਜਾਂਦਾ ਹੈ। ਭਾਵੇਂ ਉਰਵਸ਼ੀ ਫ਼ਿਲਮਾਂ `ਚ ਘੱਟ ਨਜ਼ਰ ਆਉਂਦੀ ਹੈ।
4/7
![ਉਰਵਸ਼ੀ ਦਾ ਨਾਂ ਦੁਨੀਆ ਭਰ ਦੀ ਟੌਪ ਮਾਡਲਾਂ ਦੀ ਲਿਸਟ `ਚ ਸ਼ੁਮਾਰ ਹੈ। ਐਕਟ੍ਰੈਸ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੀ ਹੈ।](https://feeds.abplive.com/onecms/images/uploaded-images/2022/06/22/f556e8d5eb7794e56cf7fe194b76c6c2b77e1.jpg?impolicy=abp_cdn&imwidth=720)
ਉਰਵਸ਼ੀ ਦਾ ਨਾਂ ਦੁਨੀਆ ਭਰ ਦੀ ਟੌਪ ਮਾਡਲਾਂ ਦੀ ਲਿਸਟ `ਚ ਸ਼ੁਮਾਰ ਹੈ। ਐਕਟ੍ਰੈਸ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੀ ਹੈ।
5/7
![ਉਰਵਸ਼ੀ ਰੌਤੇਲਾ ਨੇ ਇੰਸਟਾਗ੍ਰਾਮ `ਤੇ ਆਪਣੀ ਕੁੱਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਇੰਟਰਨੈੱਟ ਦਾ ਪਾਰਾ ਵਧਾ ਰਹੀਆਂ ਹਨ।](https://feeds.abplive.com/onecms/images/uploaded-images/2022/06/22/042e13fb404fae7d987afc66caeca86b2c85c.jpg?impolicy=abp_cdn&imwidth=720)
ਉਰਵਸ਼ੀ ਰੌਤੇਲਾ ਨੇ ਇੰਸਟਾਗ੍ਰਾਮ `ਤੇ ਆਪਣੀ ਕੁੱਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਇੰਟਰਨੈੱਟ ਦਾ ਪਾਰਾ ਵਧਾ ਰਹੀਆਂ ਹਨ।
6/7
![ਇਨ੍ਹਾਂ ਤਸਵੀਰਾਂ `ਚ ਉਰਵਸ਼ੀ ਪੀਲੇ ਰੰਗ ਦੀ ਕਾਂਜੀਵਰਮ ਸਾੜੀ ਪਹਿਨੇ ਨਜ਼ਰ ਆ ਰਹੀ ਹੈ।](https://feeds.abplive.com/onecms/images/uploaded-images/2022/06/22/61eca18af6d2155db1f647d322acb415c619b.jpg?impolicy=abp_cdn&imwidth=720)
ਇਨ੍ਹਾਂ ਤਸਵੀਰਾਂ `ਚ ਉਰਵਸ਼ੀ ਪੀਲੇ ਰੰਗ ਦੀ ਕਾਂਜੀਵਰਮ ਸਾੜੀ ਪਹਿਨੇ ਨਜ਼ਰ ਆ ਰਹੀ ਹੈ।
7/7
![ਇਸ ਦੇ ਨਾਲ ਹੀ ਉਨ੍ਹਾਂ ਨੇ ਗੋਲਡ ਦਾ ਮਾਂਗ ਟੀਕਾ, ਕੰਨਾਂ `ਚ ਝੁਮਕੇ ਪਹਿਨੇ ਹੋਏ ਹਨ। ਇਸ ਪਹਿਰਾਵੇ `ਚ ਉਰਵਸ਼ੀ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਹੈ।](https://feeds.abplive.com/onecms/images/uploaded-images/2022/06/22/20d69688ff6b4c6e3e623292fd3c75dd9fd2b.jpg?impolicy=abp_cdn&imwidth=720)
ਇਸ ਦੇ ਨਾਲ ਹੀ ਉਨ੍ਹਾਂ ਨੇ ਗੋਲਡ ਦਾ ਮਾਂਗ ਟੀਕਾ, ਕੰਨਾਂ `ਚ ਝੁਮਕੇ ਪਹਿਨੇ ਹੋਏ ਹਨ। ਇਸ ਪਹਿਰਾਵੇ `ਚ ਉਰਵਸ਼ੀ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਹੈ।
Published at : 22 Jun 2022 12:56 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)