ਪੜਚੋਲ ਕਰੋ

Shocking: ਹਸਪਤਾਲ ਦੀ ਗਲਤੀ ਕਾਰਨ ਮਸ਼ਹੂਰ ਅਦਾਕਾਰ ਦੀ ਗਈ ਜਾਨ! ਇੰਝ ਹੋਇਆ ਮੌਤ ਦਾ ਅਹਿਸਾਸ

Amrish Puri: ਹਿੰਦੀ ਸਿਨੇਮਾ ਦੇ ਸਭ ਤੋਂ ਵਧੀਆ ਅਤੇ ਸਭ ਤੋਂ ਭਿਆਨਕ ਖਲਨਾਇਕਾਂ ਵਿੱਚੋ ਇੱਕ ਮਰਹੂਮ ਅਦਾਕਾਰ ਅਮਰੀਸ਼ ਪੁਰੀ ਅੱਜ ਵੀ ਦਰਸ਼ਕਾਂ ਦੇ ਦਿਲਾਂ ਵਿੱਚ ਵਸਦੇ ਹਨ।

Amrish Puri

1/5
ਬਾਲੀਵੁੱਡ ਦੇ ਇਤਿਹਾਸ ਵਿੱਚ ਅਮਰੀਸ਼ ਪੁਰੀ ਵਰਗਾ ਕੋਈ ਹੋਰ ਖਲਨਾਇਕ ਨਹੀਂ ਹੈ। ਅਮਰੀਸ਼ ਪੁਰੀ ਆਪਣੀ ਮੌਜੂਦਗੀ ਵਿੱਚ ਹੀਰੋ ਦੇ ਵੀ ਹੋਸ਼ ਉਡਾ ਦਿੰਦੇ ਸੀ। ਉਹ ਆਪਣੀ ਤਾਕਤ, ਦਮਦਾਰ ਆਵਾਜ਼ ਅਤੇ ਸ਼ਾਨਦਾਰ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੇ ਸਨ। ਹਾਲਾਂਕਿ ਅਮਰੀਸ਼ ਪੁਰੀ ਨੂੰ ਆਪਣੀ ਮੌਤ ਦਾ ਅਹਿਸਾਸ ਪਹਿਲਾਂ ਹੀ ਹੋ ਗਿਆ ਸੀ। ਉਨ੍ਹਾਂ ਦੇ ਬੇਟੇ ਰਾਜੀਵ ਪੁਰੀ ਨੇ ਇਕ ਇੰਟਰਵਿਊ ਦੌਰਾਨ ਆਪਣੇ ਪਿਤਾ ਦੇ ਆਖਰੀ ਦਿਨਾਂ ਦੀ ਕਹਾਣੀ ਸੁਣਾਈ ਸੀ।

2/5
ਅਮਰੀਸ਼ ਪੁਰੀ ਨੂੰ ਹੋ ਗਈ ਸੀ ਖੂਨ ਦੀ ਬੀਮਾਰੀ   ਰਾਜੀਵ ਪੁਰੀ ਨੇ ਫਿਲਮਫੇਅਰ ਨੂੰ ਦਿੱਤੇ ਇੰਟਰਵਿਊ 'ਚ ਆਪਣੇ ਪਿਤਾ ਅਮਰੀਸ਼ ਪੁਰੀ ਨੂੰ ਲੈ ਕੇ ਕਿਹਾ ਸੀ ਕਿ, '2003 'ਚ ਗੁੱਡੂ ਧਨੋਆ ਦੀ ਫਿਲਮ 'ਜਾਲ: ਦਿ ਟ੍ਰੈਪ' ਦੀ ਸ਼ੂਟਿੰਗ ਹਿਮਾਚਲ ਪ੍ਰਦੇਸ਼ 'ਚ ਚੱਲ ਰਹੀ ਸੀ। ਉੱਥੇ ਪਾਪਾ ਅਮਰੀਸ਼ ਪੁਰੀ ਦਾ ਐਕਸੀਡੈਂਟ ਹੋ ਗਿਆ। ਉਨ੍ਹਾਂ ਨੂੰ ਬਹੁਤ ਗੰਭੀਰ ਸੱਟਾਂ ਲੱਗੀਆਂ ਸਨ। ਚਿਹਰੇ ਅਤੇ ਅੱਖਾਂ 'ਤੇ ਕਾਫੀ ਸੱਟਾਂ ਲੱਗੀਆਂ ਸਨ ਅਤੇ ਕਾਫੀ ਖੂਨ ਵੀ ਵਹਿ ਚੁੱਕਾ ਸੀ। ਪਾਪਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

3/5
ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਖੂਨ ਦੀ ਲੋੜ ਹੈ। ਖੂਨ ਚੜ੍ਹਾਇਆ ਗਿਆ, ਪਰ ਉਸ ਦੌਰਾਨ ਕੁਝ ਗੜਬੜ ਹੋ ਗਿਆ ਕਿਉਂਕਿ ਇਸ ਤੋਂ ਬਾਅਦ ਪਿਤਾ ਨੂੰ ਮਾਈਲੋਡੀਸਪਲੇਸਟਿਕ ਸਿੰਡਰੋਮ, ਖੂਨ ਨਾਲ ਸਬੰਧਤ ਬਿਮਾਰੀ ਹੋ ਗਈ।

4/5
ਅਮਰੀਸ਼ ਪੁਰੀ ਨੂੰ ਹੋ ਗਿਆ ਸੀ ਮੌਤ ਦਾ ਅਹਿਸਾਸ   ਅਮਰੀਸ਼ ਪੁਰੀ ਨੂੰ ਇਸ ਘਟਨਾ ਤੋਂ ਬਾਅਦ ਆਪਣੀ ਮੌਤ ਦਾ ਅਹਿਸਾਸ ਹੋ ਗਿਆ ਸੀ। ਰਾਜੀਵ ਮੁਤਾਬਕ ਹੌਲੀ-ਹੌਲੀ ਉਸ ਦੇ ਪਿਤਾ ਨੂੰ ਖੂਨ ਦੀ ਕਮੀ ਹੋਣ ਲੱਗੀ। ਰਾਜੀਵ ਨੇ ਕਿਹਾ, 'ਪਾਪਾ ਬਹੁਤ ਘਬਰਾ ਗਏ ਸਨ। ਪਰ ਉਹ ਮਜ਼ਬੂਤ ​​ਇਰਾਦੇ ਵਾਲੇ ਸੀ। ਉਹ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਸੀ ਕਿ ਉਹ ਕਿੰਨੇ ਮਜ਼ਬੂਤ ​​ਸੀ। ਪਾਪਾ ਚੰਗੀ ਤਰ੍ਹਾਂ ਜਾਣਦੇ ਸਨ ਕਿ 72 ਸਾਲ ਦੀ ਉਮਰ ਵਿਚ ਹੁਣ ਉਨ੍ਹਾਂ ਦੇ ਸਰੀਰ ਵਿੱਚ ਸਭ ਕੁਝ ਠੀਕ ਨਹੀਂ ਰਹਿ ਸਕਦਾ ਹੈ। ਪਾਪਾ ਨੇ ਕਿਹਾ ਕਿ ਜੋ ਹੋਣਾ ਹੈ, ਹੋ ਜਾਵੇਗਾ।

5/5
ਅਮਰੀਸ਼ ਪੁਰੀ ਨੇ ਬੀਮਾਰੀ ਦੌਰਾਨ ਵੀ ਕਈ ਫਿਲਮਾਂ ਦੀ ਸ਼ੂਟਿੰਗ ਕੀਤੀ   ਅਮਰੀਸ਼ ਕੋਲ ਆਪਣੇ ਆਖਰੀ ਦਿਨਾਂ ਤੱਕ 'ਕੱਚੀ ਸੜਕ', 'ਮੁਝਸੇ ਸ਼ਾਦੀ ਕਰੋਗੀ', 'ਹਲਚਲ' ਅਤੇ 'ਇਤਰਾਜ਼' ਵਰਗੀਆਂ ਫਿਲਮਾਂ ਕੀਤੀਆਂ ਸਨ। ਰਾਜੀਵ ਮੁਤਾਬਕ ਬੀਮਾਰੀ ਦੇ ਬਾਵਜੂਦ ਉਨ੍ਹਾਂ ਦੇ ਪਿਤਾ ਨੇ ਇਨ੍ਹਾਂ ਫਿਲਮਾਂ ਦੀ ਸ਼ੂਟਿੰਗ 2004 ਤੱਕ ਪੂਰੀ ਕਰ ਲਈ ਸੀ। ਬਾਅਦ ਵਿੱਚ ਅਮਰੀਸ਼ ਪੁਰੀ ਸਾਹਬ ਨੂੰ ਬ੍ਰੇਨ ਹੈਮਰੇਜ ਹੋ ਗਿਆ। ਇਸ ਤੋਂ ਬਾਅਦ ਸਾਲ 2005 'ਚ ਉਨ੍ਹਾਂ ਦੀ ਮੌਤ ਹੋ ਗਈ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-09-2024)

Pannu with Rahul: ਖਾਲਿਸਤਾਨੀ ਪੰਨੂ ਨਾਲ ਮਿਲੇ ਹੋਏ ਰਾਹੁਲ ਗਾਂਧੀ, ਰਵਨੀਤ ਬਿੱਟੂ ਨੇ ਮੁੜ ਲਾਏ ਵੱਡੇ ਇਲਜ਼ਾਮ

Weight Loss: ਦਿਵਾਲੀ ਤੋਂ ਪਹਿਲਾਂ ਘਟਾਉਣਾ ਚਾਹੁੰਦੇ 5 ਕਿਲੋ ਭਾਰ, ਤਾਂ ਫਟਾਫਟ ਸ਼ੁਰੂ ਕਰ ਦਿਓ ਆਹ Workout, ਬਦਲਾਅ ਦੇਖ ਲੋਕ ਰਹਿ ਜਾਣਗੇ ਹੈਰਾਨ

ਜੇਕਰ ਤੁਸੀਂ ਵੀ ਸਲਾਦ 'ਤੇ ਨਮਕ ਪਾ ਕੇ ਖਾਂਦੇ ਹੋ? ਤਾਂ ਅੱਜ ਹੀ ਛੱਡ ਦਿਓ, ਤੁਹਾਡੀ ਸਿਹਤ ਲਈ ਹੋ ਸਕਦਾ ਖਤਰਨਾਕ
ਜੇਕਰ ਤੁਸੀਂ ਵੀ ਸਲਾਦ 'ਤੇ ਨਮਕ ਪਾ ਕੇ ਖਾਂਦੇ ਹੋ? ਤਾਂ ਅੱਜ ਹੀ ਛੱਡ ਦਿਓ, ਤੁਹਾਡੀ ਸਿਹਤ ਲਈ ਹੋ ਸਕਦਾ ਖਤਰਨਾਕ
Advertisement
ABP Premium

ਵੀਡੀਓਜ਼

CM ਭਗਵੰਤ ਮਾਨ Apollo ਹਸਪਤਾਲ ਦਾਖਿਲ, ਬਿਕਰਮ ਮਜੀਠੀਆ ਦਾ ਦਾਅਵਾਸਿੱਖ ਮੁੱਦਿਆ ਨੂੰ ਲੈ ਕੇ ਪ੍ਰਧਾਨ ਧਾਮੀ ਦਾ ਤਿੱਖਾ ਬਿਆਨ, ਪੰਜਾਬ ਤੇ ਕੇਂਦਰ ਸਰਕਾਰ ਨੂੰ ਕੀਤੇ ਸਵਾਲਅੰਮ੍ਰਿਤਸਰ ਦੇ HDFC Bank 'ਚ ਦਿਨ ਦਿਹਾੜੇ 25 ਲੱਖ ਦੀ ਲੁੱਟਅਮਰੀਕਾ ਭੇਜਣ ਦੀ ਥਾਂ ਭੇਜ ਦਿੱਤਾ ਦੁਬਈ, ਪੁਲਿਸ ਨੇ ਕੀਤਾ ਏਜੰਟ ਗ੍ਰਿਫਤਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-09-2024)
Pannu with Rahul: ਖਾਲਿਸਤਾਨੀ ਪੰਨੂ ਨਾਲ ਮਿਲੇ ਹੋਏ ਰਾਹੁਲ ਗਾਂਧੀ, ਰਵਨੀਤ ਬਿੱਟੂ ਨੇ ਮੁੜ ਲਾਏ ਵੱਡੇ ਇਲਜ਼ਾਮ
Pannu with Rahul: ਖਾਲਿਸਤਾਨੀ ਪੰਨੂ ਨਾਲ ਮਿਲੇ ਹੋਏ ਰਾਹੁਲ ਗਾਂਧੀ, ਰਵਨੀਤ ਬਿੱਟੂ ਨੇ ਮੁੜ ਲਾਏ ਵੱਡੇ ਇਲਜ਼ਾਮ
Weight Loss: ਦਿਵਾਲੀ ਤੋਂ ਪਹਿਲਾਂ ਘਟਾਉਣਾ ਚਾਹੁੰਦੇ 5 ਕਿਲੋ ਭਾਰ, ਤਾਂ ਫਟਾਫਟ ਸ਼ੁਰੂ ਕਰ ਦਿਓ ਆਹ Workout, ਬਦਲਾਅ ਦੇਖ ਲੋਕ ਰਹਿ ਜਾਣਗੇ ਹੈਰਾਨ
Weight Loss: ਦਿਵਾਲੀ ਤੋਂ ਪਹਿਲਾਂ ਘਟਾਉਣਾ ਚਾਹੁੰਦੇ 5 ਕਿਲੋ ਭਾਰ, ਤਾਂ ਫਟਾਫਟ ਸ਼ੁਰੂ ਕਰ ਦਿਓ ਆਹ Workout, ਬਦਲਾਅ ਦੇਖ ਲੋਕ ਰਹਿ ਜਾਣਗੇ ਹੈਰਾਨ
ਜੇਕਰ ਤੁਸੀਂ ਵੀ ਸਲਾਦ 'ਤੇ ਨਮਕ ਪਾ ਕੇ ਖਾਂਦੇ ਹੋ? ਤਾਂ ਅੱਜ ਹੀ ਛੱਡ ਦਿਓ, ਤੁਹਾਡੀ ਸਿਹਤ ਲਈ ਹੋ ਸਕਦਾ ਖਤਰਨਾਕ
ਜੇਕਰ ਤੁਸੀਂ ਵੀ ਸਲਾਦ 'ਤੇ ਨਮਕ ਪਾ ਕੇ ਖਾਂਦੇ ਹੋ? ਤਾਂ ਅੱਜ ਹੀ ਛੱਡ ਦਿਓ, ਤੁਹਾਡੀ ਸਿਹਤ ਲਈ ਹੋ ਸਕਦਾ ਖਤਰਨਾਕ
ਵਿਗਿਆਨੀਆਂ ਨੇ ਲੱਭਿਆ ਨਵਾਂ Blood Group, ਆਉਣ ਵਾਲੇ ਸਮੇਂ 'ਚ ਹੋਣਗੇ ਇਸ ਦੇ ਜ਼ਬਰਦਸਤ ਫਾਇਦੇ

ਲੇਬਨਾਨ 'ਚ ਫਿਰ ਹੋਇਆ Serial Blast, ਪੇਜ਼ਰ ਤੋਂ ਬਾਅਦ ਹੁਣ ਰੇਡੀਓ 'ਚ ਵੀ ਧਮਾਕੇ, 9 ਦੀ ਮੌਤ, 300 ਤੋਂ ਵੱਧ ਜ਼ਖਮੀ

Online Game: ਆਨਲਾਈਨ ਗੇਮਾਂ ਦੀ ਲਤ ਕਾਰਨ ਹੋਇਆ 5 ਲੱਖ ਦਾ ਨੁਕਸਾਨ! ਮਾਪੇ ਜ਼ਰੂਰ ਪੜ੍ਹ ਲੈਣ

Punjab News: ਪੁਲਿਸ ਦਾ ਸ਼ਰਮਨਾਕ ਕਾਰਾ! ਸੜਕ 'ਤੇ ਸਾਈਡ ਨਾ ਦਿੱਤੀ ਤਾਂ ਪੈਰਾਸੀਟਾਮੋਲ ਦੀਆਂ ਗੋਲੀਆਂ ਨੂੰ 'ਚਿੱਟਾ' ਦੱਸ ਠੋਕਿਆ NDPS ਦਾ ਮੁਕੱਦਮਾ

Embed widget