ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Farhan Akhtar-Shibani Dandekar ਦੀ ਪਾਰਟੀ 'ਚ ਕੁਝ ਇਸ ਅੰਦਾਜ਼ 'ਚ ਪਹੁੰਚੀ ਐਕਟਰਸ Rhea Chakraborty ਕਿ ਵੇਖਦੇ ਰਹਿ ਗਏ ਲੋਕ
![](https://feeds.abplive.com/onecms/images/uploaded-images/2022/02/22/aadda5ab4e461cd08578d97c0547986e_original.png?impolicy=abp_cdn&imwidth=720)
Rhea_Chakraborty
1/6
![ਫਰਹਾਨ ਅਖ਼ਤਰ ਤੇ ਸ਼ਿਬਾਨੀ ਦਾਂਡੇਕਰ ਦੇ ਵਿਆਹ 'ਚ ਬੁਲਾਏ ਗਏ ਖਾਸ ਮਹਿਮਾਨਾਂ 'ਚ ਰੀਆ ਚੱਕਰਵਰਤੀ ਵੀ ਸ਼ਾਮਲ ਸੀ। ਸ਼ਨੀਵਾਰ ਨੂੰ ਉਹ ਦੋਹਾਂ ਦੇ ਵਿਆਹ ਤੋਂ ਬਾਅਦ ਪਾਰਟੀ 'ਚ ਪਹੁੰਚੀ।](https://feeds.abplive.com/onecms/images/uploaded-images/2022/02/22/9304d338f8df1705a34a4e1a565906af92a04.png?impolicy=abp_cdn&imwidth=720)
ਫਰਹਾਨ ਅਖ਼ਤਰ ਤੇ ਸ਼ਿਬਾਨੀ ਦਾਂਡੇਕਰ ਦੇ ਵਿਆਹ 'ਚ ਬੁਲਾਏ ਗਏ ਖਾਸ ਮਹਿਮਾਨਾਂ 'ਚ ਰੀਆ ਚੱਕਰਵਰਤੀ ਵੀ ਸ਼ਾਮਲ ਸੀ। ਸ਼ਨੀਵਾਰ ਨੂੰ ਉਹ ਦੋਹਾਂ ਦੇ ਵਿਆਹ ਤੋਂ ਬਾਅਦ ਪਾਰਟੀ 'ਚ ਪਹੁੰਚੀ।
2/6
![ਫਰਹਾਨ ਅਖ਼ਤਰ ਤੇ ਸ਼ਿਬਾਨੀ ਦਾਂਡੇਕਰ ਦੇ ਵਿਆਹ 'ਚ ਬੁਲਾਏ ਗਏ ਖਾਸ ਮਹਿਮਾਨਾਂ 'ਚ ਰੀਆ ਚੱਕਰਵਰਤੀ ਵੀ ਸ਼ਾਮਲ ਸੀ। ਸ਼ਨੀਵਾਰ ਨੂੰ ਉਹ ਦੋਹਾਂ ਦੇ ਵਿਆਹ ਤੋਂ ਬਾਅਦ ਪਾਰਟੀ 'ਚ ਪਹੁੰਚੀ।](https://feeds.abplive.com/onecms/images/uploaded-images/2022/02/22/a6a174e04a2d8555050f084a672dd7c6052c2.png?impolicy=abp_cdn&imwidth=720)
ਫਰਹਾਨ ਅਖ਼ਤਰ ਤੇ ਸ਼ਿਬਾਨੀ ਦਾਂਡੇਕਰ ਦੇ ਵਿਆਹ 'ਚ ਬੁਲਾਏ ਗਏ ਖਾਸ ਮਹਿਮਾਨਾਂ 'ਚ ਰੀਆ ਚੱਕਰਵਰਤੀ ਵੀ ਸ਼ਾਮਲ ਸੀ। ਸ਼ਨੀਵਾਰ ਨੂੰ ਉਹ ਦੋਹਾਂ ਦੇ ਵਿਆਹ ਤੋਂ ਬਾਅਦ ਪਾਰਟੀ 'ਚ ਪਹੁੰਚੀ।
3/6
![ਫਰਹਾਨ ਅਖ਼ਤਰ ਤੇ ਸ਼ਿਬਾਨੀ ਦਾਂਡੇਕਰ ਦੇ ਵਿਆਹ ਦੀ ਪਾਰਟੀ 'ਚ ਰੀਆ ਚੱਕਰਵਰਤੀ ਭਾਰਤੀ ਲੁੱਕ 'ਚ ਨਜ਼ਰ ਆਈ। ਰੀਆ ਨੀਲੇ ਬਲਾਊਜ਼ 'ਤੇ ਫਲੋਰਲ ਪ੍ਰਿੰਟ ਸਾੜ੍ਹੀ 'ਚ ਸ਼ਾਨਦਾਰ ਲੱਗ ਰਹੀ ਸੀ।](https://feeds.abplive.com/onecms/images/uploaded-images/2022/02/22/9ac7589e84bc20da43d2c6e6a047d1b15a376.png?impolicy=abp_cdn&imwidth=720)
ਫਰਹਾਨ ਅਖ਼ਤਰ ਤੇ ਸ਼ਿਬਾਨੀ ਦਾਂਡੇਕਰ ਦੇ ਵਿਆਹ ਦੀ ਪਾਰਟੀ 'ਚ ਰੀਆ ਚੱਕਰਵਰਤੀ ਭਾਰਤੀ ਲੁੱਕ 'ਚ ਨਜ਼ਰ ਆਈ। ਰੀਆ ਨੀਲੇ ਬਲਾਊਜ਼ 'ਤੇ ਫਲੋਰਲ ਪ੍ਰਿੰਟ ਸਾੜ੍ਹੀ 'ਚ ਸ਼ਾਨਦਾਰ ਲੱਗ ਰਹੀ ਸੀ।
4/6
![ਰੀਆ ਚੱਕਰਵਰਤੀ ਜਦੋਂ ਉਹ ਝੁਮਕੇ, ਮੱਥੇ 'ਤੇ ਬਿੰਦੀ ਤੇ ਖੁੱਲ੍ਹੇ ਵਾਲਾਂ ਨੂੰ ਲਹਿਰਾਉਂਦੀ ਪਾਰਟੀ ਤੋਂ ਬਾਹਰ ਆਈ ਤਾਂ ਉਨ੍ਹਾਂ ਦੀਆਂ ਖੂਬਸੂਰਤ ਤਸਵੀਰਾਂ ਨੂੰ ਕੈਮਰਿਆਂ 'ਚ ਕੈਦ ਕਰਨ ਦੀ ਹੋੜ ਲੱਗ ਗਈ।](https://feeds.abplive.com/onecms/images/uploaded-images/2022/02/22/853cbcb9f49528ae4784c4479400e81e72963.png?impolicy=abp_cdn&imwidth=720)
ਰੀਆ ਚੱਕਰਵਰਤੀ ਜਦੋਂ ਉਹ ਝੁਮਕੇ, ਮੱਥੇ 'ਤੇ ਬਿੰਦੀ ਤੇ ਖੁੱਲ੍ਹੇ ਵਾਲਾਂ ਨੂੰ ਲਹਿਰਾਉਂਦੀ ਪਾਰਟੀ ਤੋਂ ਬਾਹਰ ਆਈ ਤਾਂ ਉਨ੍ਹਾਂ ਦੀਆਂ ਖੂਬਸੂਰਤ ਤਸਵੀਰਾਂ ਨੂੰ ਕੈਮਰਿਆਂ 'ਚ ਕੈਦ ਕਰਨ ਦੀ ਹੋੜ ਲੱਗ ਗਈ।
5/6
![ਰੀਆ ਨੇ ਪਾਪਰਾਜ਼ੀ ਨੂੰ ਦੇਖ ਕੇ ਹੱਥ ਵੀ ਮਿਲਾਏ ਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਤਸਵੀਰਾਂ ਖਿੱਚਣ ਦਾ ਭਰਪੂਰ ਮੌਕਾ ਵੀ ਦਿੱਤਾ।](https://feeds.abplive.com/onecms/images/uploaded-images/2022/02/22/8f0a7b4ce95db999d494a0ee1eb8c509b6929.png?impolicy=abp_cdn&imwidth=720)
ਰੀਆ ਨੇ ਪਾਪਰਾਜ਼ੀ ਨੂੰ ਦੇਖ ਕੇ ਹੱਥ ਵੀ ਮਿਲਾਏ ਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਤਸਵੀਰਾਂ ਖਿੱਚਣ ਦਾ ਭਰਪੂਰ ਮੌਕਾ ਵੀ ਦਿੱਤਾ।
6/6
![ਦੱਸ ਦੇਈਏ ਕਿ ਰੀਆ ਚੱਕਰਵਰਤੀ ਸ਼ਿਬਾਨੀ ਦਾਂਡੇਕਰ ਦੀ ਖਾਸ ਦੋਸਤ ਹੈ, ਇਸ ਲਈ ਰੀਆ ਚੱਕਰਵਰਤੀ ਹਰ ਵਿਆਹ ਸਮਾਰੋਹ 'ਚ ਖਾਸ ਤੌਰ 'ਤੇ ਮੌਜੂਦ ਰਹਿੰਦੀ ਸੀ।](https://feeds.abplive.com/onecms/images/uploaded-images/2022/02/22/b3cb8ad2a28836a1b0f7a104c7ff7e0ddd35e.png?impolicy=abp_cdn&imwidth=720)
ਦੱਸ ਦੇਈਏ ਕਿ ਰੀਆ ਚੱਕਰਵਰਤੀ ਸ਼ਿਬਾਨੀ ਦਾਂਡੇਕਰ ਦੀ ਖਾਸ ਦੋਸਤ ਹੈ, ਇਸ ਲਈ ਰੀਆ ਚੱਕਰਵਰਤੀ ਹਰ ਵਿਆਹ ਸਮਾਰੋਹ 'ਚ ਖਾਸ ਤੌਰ 'ਤੇ ਮੌਜੂਦ ਰਹਿੰਦੀ ਸੀ।
Published at : 22 Feb 2022 12:24 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)