ਪੜਚੋਲ ਕਰੋ
Farhan Akhtar love story: ਰਿਐਲਟੀ ਸ਼ੋਅ 'ਚ ਮਿਲੇ ਸੀ ਸ਼ਿਬਾਨੀ ਦਾਂਡੇਕਰ ਤੇ ਫਰਹਾਨ ਅਖਤਰ, ਕੁਝ ਇੰਝ ਸ਼ੁਰੂ ਹੋਈ ਸੀ Love Story
ਸ਼ਿਬਾਨੀ-ਫਰਹਾਨ ਲਵ ਸਟੋਰੀ
1/7

Farhan Akhtar Shibani Dandekar Wedding: ਬਾਲੀਵੁੱਡ ਦੀ ਮਸ਼ਹੂਰ ਜੋੜੀ ਮੰਨੇ ਜਾਂਦੇ ਫਰਹਾਨ ਅਖਤਰ (Farhan Akhtar) ਤੇ ਸ਼ਿਬਾਨੀ ਦਾਂਡੇਕਰ (Shibani Dandekar) ਦੇ ਘਰ ਸ਼ਹਿਨਾਈ ਗੂੰਜਣ ਜਾ ਰਹੀ ਹੈ। 19 ਫਰਵਰੀ ਨੂੰ ਇਹ ਜੋੜਾ ਰਵਾਇਤੀ ਤਰੀਕੇ ਨਾਲ ਵਿਆਹ ਦੇ ਬੰਧਨ ਵਿੱਚ ਬੱਝੇਗਾ। ਇਸ ਤੋਂ ਬਾਅਦ ਸ਼ਿਬਾਨੀ ਤੇ ਫਰਹਾਨ (Shibani and Farhan) 21 ਫਰਵਰੀ ਨੂੰ ਸਿਵਲ ਸੈਰੇਮਨੀ 'ਚ ਵਿਆਹ ਕਰਨਗੇ। ਵਿਆਹ ਤਾਂ ਠੀਕ ਹੈ ਪਰ ਕੀ ਤੁਸੀਂ ਉਨ੍ਹਾਂ ਦੀ ਪ੍ਰੇਮ ਕਹਾਣੀ ਬਾਰੇ ਜਾਣਦੇ ਹੋ। ਜੇਕਰ ਤੁਹਾਨੂੰ ਨਹੀਂ ਪਤਾ ਤਾਂ ਸਾਡੀ ਰਿਪੋਰਟ 'ਚ ਪੜ੍ਹੋ ਕਿਵੇਂ ਸ਼ੁਰੂ ਹੋਈ ਫਰਹਾਨ ਅਤੇ ਸ਼ਿਬਾਨੀ ਦੀ ਪ੍ਰੇਮ ਕਹਾਣੀ?
2/7

ਫਰਹਾਨ ਅਖਤਰ ਤੇ ਸ਼ਿਬਾਨੀ ਦਾਂਡੇਕਰ ਦੀ ਪ੍ਰੇਮ ਕਹਾਣੀ ਕਿਸੇ ਪਰੀ ਕਹਾਣੀ ਤੋਂ ਘੱਟ ਨਹੀਂ ਹੈ। ਸ਼ਿਬਾਨੀ ਦਾਂਡੇਕਰ ਅਤੇ ਫਰਹਾਨ ਅਖਤਰ ਦੀ ਮੁਲਾਕਾਤ ਇਕ ਰਿਐਲਿਟੀ ਸ਼ੋਅ ਦੇ ਮੰਚ 'ਤੇ ਹੋਈ ਸੀ। ਚਾਰ ਸਾਲ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਸ਼ਿਬਾਨੀ ਅਤੇ ਫਰਹਾਨ ਇੱਕ-ਦੂਜੇ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ।
Published at : 18 Feb 2022 02:13 PM (IST)
ਹੋਰ ਵੇਖੋ





















