ਪੜਚੋਲ ਕਰੋ

ਇਹ ਹਨ ਸਿਤਾਰਿਆਂ ਦੇ ਨਿਆਣੇ, ਸੋਸ਼ਲ ਮੀਡੀਆ 'ਤੇ ਖੂਬ ਛਾਏ ਰਹਿੰਦੇ Star Kids

1/6
Ziva Dhoni: ਕ੍ਰਿਕਟਰ ਮਹੇਂਦਰ ਸਿੰਘ ਧੋਨੀ ਤੇ ਸਾਕਸ਼ੀ ਧੋਨੀ ਦੀ ਧੀ ਦੀਵਾ ਮਹਿਜ 6 ਸਾਲ ਦੀ ਹੈ ਤੇ ਆਪਣੀਆਂ ਕਿਊਟ ਹਰਕਤਾਂ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੀ ਹੈ।  ਧੋਨੀ ਤੇ ਸਾਕਸ਼ੀ ਅਕਸਰ ਬੇਟੀ ਜੀਵਾ ਦੀ ਕਿਊਟ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ ਜੋ ਫੈਨਜ਼ ਨੂੰ ਖੂਬ ਪਸੰਦ ਆਉਂਦੀਆਂ ਹਨ।

2/6
Aradhaya Bachchan- ਐਸ਼ਵਰਿਆ ਤੇ ਅਭਿਸ਼ੇਕ ਬੱਚਨ ਦੀ ਧੀ ਆਰਾਦਿਆ ਵੀ ਕਿਸੇ ਸਟਾਰ ਤੋਂ ਘੱਟ ਨਹੀਂ। ਆਰਾਧਿਆ ਦੇ ਸਕੂਲ ਦੀ ਸਟੇਜ ਪਰਫੌਰਮੈਂਸ ਜਾਂ ਫੈਮਿਲੀ ਫੰਕਸ਼ਨ ਦੀ ਵੀਡੀਓ ਵੀ ਖੂਬ ਪਸੰਦ ਕੀਤੀ ਜਾਂਦੀ ਹੈ।

3/6
Meesha Kapoor- ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਅਕਸਰ ਲਾਡਲੀ ਮੀਸ਼ਾ ਦੀਆਂ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਜੋ ਫੈਨਜ਼ ਨੂੰ ਖੂਬ ਪਸੰਦ ਆਉਂਦੀਆਂ ਹਨ।

4/6
Taimur- ਕਰੀਨਾ ਕਪੂਰ ਤੇ ਸੈਫ ਅਲੀ ਖਾਨ ਦਾ ਬੇਟਾ ਤੈਮੂਰ ਅਲੀ ਖਾਨ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਦਾ ਹੈ। ਤੈਮੂਰ ਇੰਡਸਟਰੀ ਦੇ ਸਭ ਤੋਂ ਚਰਚਿਤ ਸਟਾਰ ਕਿਡਸ 'ਚੋਂ ਇਕ ਹੈ। ਜਿੰਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਆਉਂਦਿਆਂ ਹੀ ਵਾਇਰਲ ਹੋ ਜਾਂਦੀ ਹੈ। ਤੈਮੂਰ ਹੁਣ 5 ਸਾਲ ਦੇ ਹੋਣ ਵਾਲੇ ਹਨ ਤੇ ਜਿਵੇਂ-ਜਿਵੇਂ ਵੱਡੇ ਹੁੰਦੇ ਜਾ ਰਹੇ ਹਨ ਉਨ੍ਹਾਂ ਦੀ ਕਿਊਟਨੈਸ ਵਧਦੀ ਜਾਂਦੀ ਹੈ।

5/6
Inaaya Khemu-ਤੈਮੂਰ ਦੀ ਤਰ੍ਹਾਂ ਹੀ ਉਨ੍ਹਾਂ ਦੀ ਕਜ਼ਨ ਇਨਾਇਆ ਖੇਮੂ ਵੀ ਉਨੀ ਹੀ ਕਿਊਟ ਹੈ ਤੇ ਸੋਸ਼ਲ ਮੀਡੀਆ 'ਤੇ ਸਟਾਰ ਵੀ।

6/6
Abram Khan ਸ਼ਾਹਰੁਖ ਖਾਨ ਦੇ ਲਾਡਲੇ ਦੀ ਸੋਸ਼ਲ ਮੀਡੀਆ 'ਤੇ ਮੌਜੂਦਗੀ ਵੈਸੇ ਤਾਂ ਘੱਟ ਹੀ ਹੈ ਪਰ ਜਦੋਂ ਵੀ ਉਨ੍ਹਾਂ ਦੀ ਕੋਈ ਵੀਡੀਓ ਜਾਂ ਫੋਟੋ ਸ਼ੇਅਰ ਕੀਤੀ ਜਾਂਦੀ ਹੈ ਤਾਂ ਉਹ ਛਾਅ ਜਾਂਦੇ ਹਨ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Arvind Kejriwal: 'ਕੇਜਰੀਵਾਲ ਚੁਣੇ ਹੋਏ ਮੁੱਖ ਮੰਤਰੀ, ਕੋਈ ਅੱਤਵਾਦੀ ਨਹੀਂ...', ਹਾਈ ਕੋਰਟ 'ਚ ਸੀਬੀਆਈ ਦੀ ਗ੍ਰਿਫਤਾਰੀ 'ਤੇ ਸਵਾਲ

Punjabi Singer: ਮਸ਼ਹੂਰ ਪੰਜਾਬੀ ਗਾਇਕ ਸੜਕ ਹਾਦਸੇ 'ਚ ਹੋਇਆ ਗੰਭੀਰ ਜਖ਼ਮੀ, ਟਰੱਕ ਨਾਲ ਕਾਰ ਦੀ ਹੋਈ ਭਿਆਨਕ ਟੱਕਰ

Weather Update: 17 ਤੋਂ 19 ਜੁਲਾਈ ਤੱਕ ਮੀਂਹ ਦੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਵਿਚ ਠੰਢਾ ਹੋਇਆ ਮੌਸਮ

Chandipura virus alert- ਇਨ੍ਹਾਂ ਸੂਬਿਆਂ ਵਿਚ ਫੈਲਿਆ ਚਾਂਦੀਪੁਰਾ ਵਾਇਰਸ, ਸਿਹਤ ਵਿਭਾਗ ਹੋਇਆ ਚੌਕਸ, ਜਾਣੋ ਬਚਾਅ ਤੇ ਲੱਛਣ

ABP Premium

ਵੀਡੀਓਜ਼

Lakha Sidhana| ਲੱਖਾ ਸਿਧਾਣਾ ਨੇ ਅੰਮ੍ਰਿਤਪਾਲ ਲਈ ਲੋਕਾਂ ਨੂੰ ਕਿਹੜੀ ਅਪੀਲ ਕੀਤੀ ?Faridkot Clash | ਫ਼ਰੀਦਕੋਟ ਗੁਰਦੁਆਰਾ ਸਾਹਿਬ ਚ ਭਿੜੀਆਂ ਧਿਰਾਂ- ਉੱਤਰੀਆਂ ਦਸਤਾਰਾਂLakha Sidhana| 'ਨਵਦੀਪ 'ਤੇ ਭਾਰੀ ਤਸ਼ੱਦਦ ਹੋਇਆ' ਲੱਖਾ ਸਿਧਾਣਾ ਨੇ ਕਹੀਆਂ ਇਹ ਗੱਲਾਂSBI Bank Asst. Manager Arrest | SBI ਦਾ ਸਹਾਇਕ ਮੈਨੇਜਰ ਰਿਸ਼ਵਤ ਲੈਂਦਾ ਕਾਬੂ | Bribe case

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Arvind Kejriwal: 'ਕੇਜਰੀਵਾਲ ਚੁਣੇ ਹੋਏ ਮੁੱਖ ਮੰਤਰੀ, ਕੋਈ ਅੱਤਵਾਦੀ ਨਹੀਂ...', ਹਾਈ ਕੋਰਟ 'ਚ ਸੀਬੀਆਈ ਦੀ ਗ੍ਰਿਫਤਾਰੀ 'ਤੇ ਸਵਾਲ
Arvind Kejriwal: 'ਕੇਜਰੀਵਾਲ ਚੁਣੇ ਹੋਏ ਮੁੱਖ ਮੰਤਰੀ, ਕੋਈ ਅੱਤਵਾਦੀ ਨਹੀਂ...', ਹਾਈ ਕੋਰਟ 'ਚ ਸੀਬੀਆਈ ਦੀ ਗ੍ਰਿਫਤਾਰੀ 'ਤੇ ਸਵਾਲ
Punjabi Singer: ਮਸ਼ਹੂਰ ਪੰਜਾਬੀ ਗਾਇਕ ਸੜਕ ਹਾਦਸੇ 'ਚ ਹੋਇਆ ਗੰਭੀਰ ਜਖ਼ਮੀ, ਟਰੱਕ ਨਾਲ ਕਾਰ ਦੀ ਹੋਈ ਭਿਆਨਕ ਟੱਕਰ
Punjabi Singer: ਮਸ਼ਹੂਰ ਪੰਜਾਬੀ ਗਾਇਕ ਸੜਕ ਹਾਦਸੇ 'ਚ ਹੋਇਆ ਗੰਭੀਰ ਜਖ਼ਮੀ, ਟਰੱਕ ਨਾਲ ਕਾਰ ਦੀ ਹੋਈ ਭਿਆਨਕ ਟੱਕਰ
Weather Update: 17 ਤੋਂ 19 ਜੁਲਾਈ ਤੱਕ ਮੀਂਹ ਦੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਵਿਚ ਠੰਢਾ ਹੋਇਆ ਮੌਸਮ
Weather Update: 17 ਤੋਂ 19 ਜੁਲਾਈ ਤੱਕ ਮੀਂਹ ਦੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਵਿਚ ਠੰਢਾ ਹੋਇਆ ਮੌਸਮ
Chandipura virus alert- ਇਨ੍ਹਾਂ ਸੂਬਿਆਂ ਵਿਚ ਫੈਲਿਆ ਚਾਂਦੀਪੁਰਾ ਵਾਇਰਸ, ਸਿਹਤ ਵਿਭਾਗ ਹੋਇਆ ਚੌਕਸ, ਜਾਣੋ ਬਚਾਅ ਤੇ ਲੱਛਣ
Chandipura virus alert- ਇਨ੍ਹਾਂ ਸੂਬਿਆਂ ਵਿਚ ਫੈਲਿਆ ਚਾਂਦੀਪੁਰਾ ਵਾਇਰਸ, ਸਿਹਤ ਵਿਭਾਗ ਹੋਇਆ ਚੌਕਸ, ਜਾਣੋ ਬਚਾਅ ਤੇ ਲੱਛਣ
Rishabh Pant: ਰਿਸ਼ਭ ਪੰਤ ਨੇ ਛੱਡਿਆ ਦਿੱਲੀ ਕੈਪੀਟਲਸ ਦਾ ਸਾਥ ? ਹੁਣ ਇਸ ਟੀਮ ਦੇ ਬਣਨਗੇ ਨਵੇਂ ਕਪਤਾਨ, ਜਾਣੋ ਕਿਉਂ ਲਿਆ ਅਜਿਹਾ ਫੈਸਲਾ
ਰਿਸ਼ਭ ਪੰਤ ਨੇ ਛੱਡਿਆ ਦਿੱਲੀ ਕੈਪੀਟਲਸ ਦਾ ਸਾਥ ? ਹੁਣ ਇਸ ਟੀਮ ਦੇ ਬਣਨਗੇ ਨਵੇਂ ਕਪਤਾਨ, ਜਾਣੋ ਕਿਉਂ ਲਿਆ ਅਜਿਹਾ ਫੈਸਲਾ
'2.5 ਕਰੋੜ ਦਿਓ ਨਹੀਂ ਤਾਂ...', ਫਿਰੋਜ਼ਪੁਰ ਦੇ ਕਾਰੋਬਾਰੀ ਨੂੰ ਗੋਲਡੀ ਬਰਾੜ ਅਤੇ ਹਰਵਿੰਦਰ ਰਿੰਦਾ ਨੇ ਦਿੱਤੀ ਧਮਕੀ

Gangster in Punjab: ਗੈਂਗਸਟਰਾਂ 'ਤੇ ਵੱਡਾ ਐਕਸ਼ਨ! ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੂੰ ਵੱਡਾ ਝਟਕਾ

Weather Update: ਹੁੰਮਸ ਭਰੀ ਗਰਮੀ ਤੋਂ ਮਿਲੇਗੀ ਰਾਹਤ, 18 ਜ਼ਿਲ੍ਹਿਆਂ 'ਚ ਮੀਂਹ ਦਾ ਯੈਲੋ ਅਲਰਟ, ਇੱਥੇ 10 ਵਜੇ ਤੱਕ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ

Embed widget