ਪੜਚੋਲ ਕਰੋ

Slap Incidents: ਕੰਗਨਾ ਰਣੌਤ ਤੋਂ ਲੈ ਕੇ ਗੌਹਰ ਖਾਨ ਤੱਕ, ਇਨ੍ਹਾਂ ਮਸ਼ਹੂਰ ਹਸਤੀਆਂ ਨੂੰ ਮਾਰਿਆ ਗਿਆ ਥੱਪੜ, ਦਿਓਲ ਪਰਿਵਾਰ ਦੀ ਧੀ ਵੀ ਲਿਸਟ 'ਚ ਸ਼ਾਮਲ

Controversial slap incidents in Bollywood: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਥੱਪੜ ਕਾਂਡ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ।

Controversial slap incidents in Bollywood

1/5
ਦੱਸ ਦੇਈਏ ਕਿ ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਅਤੇ ਮੰਡੀ ਦੀ ਸੰਸਦ ਕੰਗਨਾ ਰਣੌਤ ਨੂੰ ਏਅਰਪੋਰਟ 'ਤੇ ਤਾਇਨਾਤ ਇਕ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਥੱਪੜ ਮਾਰ ਦਿੱਤਾ ਸੀ। ਇਸ ਮਾਮਲੇ ਨੇ ਕਾਫੀ ਵਿਵਾਦ ਪੈਦਾ ਕਰ ਦਿੱਤਾ ਸੀ। ਮਹਿਲਾ ਕਾਂਸਟੇਬਲ ਨੇ ਕੰਗਨਾ ਦੇ ਪੁਰਾਣੇ ਬਿਆਨ ਦਾ ਹਵਾਲਾ ਦਿੰਦੇ ਹੋਏ ਥੱਪੜ ਮਾਰਿਆ। ਇਸ ਤੋਂ ਇਲਾਵਾ ਵੀ ਕਈ ਸਿਤਾਰੇ ਅਜਿਹੇ ਹਨ, ਜੋ ਥੱਪੜ ਖਾ ਚੁੱਕੇ ਹਨ। ਇੱਥੇ ਵੇਖੋ ਉਨ੍ਹਾਂ ਦੀ ਲਿਸਟ...

2/5
ਵਿਸ਼ਾਲ ਪਾਂਡੇ  ਬਿੱਗ ਬੌਸ ਓਟੀਟੀ 3 ਵਿੱਚ ਪ੍ਰਤੀਯੋਗੀ ਅਰਮਾਨ ਮਲਿਕ ਨੇ ਵਿਸ਼ਾਲ ਪਾਂਡੇ ਨੂੰ ਗੁੱਸੇ ਵਿੱਚ ਥੱਪੜ ਮਾਰ ਦਿੱਤਾ। ਦਰਅਸਲ, ਵਿਸ਼ਾਲ ਨੇ ਅਰਮਾਨ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਬਾਰੇ ਕਿਹਾ ਸੀ ਕਿ ਉਹ ਖੂਬਸੂਰਤ ਲੱਗਦੀ ਹੈ। ਜਦੋਂ ਇਹ ਮਾਮਲਾ ਕੰਟੇਸਟੇਂਟ ਦੇ ਸਾਹਮਣੇ ਚੁੱਕਿਆ ਗਿਆ ਤਾਂ ਪੂਰਾ ਘਰ ਵਿਸ਼ਾਲ ਦੇ ਖਿਲਾਫ ਹੋ ਗਿਆ। ਖੁਦ ਅਰਮਾਨ ਮਲਿਕ ਨੇ ਵੀ ਵਿਸ਼ਾਲ ਨੂੰ ਕਾਫੀ ਕੁਝ ਕਿਹਾ। ਇਸ ਤੋਂ ਬਾਅਦ ਅਰਮਾਨ ਵਿਸ਼ਾਲ ਕੋਲ ਗਿਆ ਅਤੇ ਉਸ ਤੋਂ ਗੱਲ ਦਾ ਮਤਲਬ ਪੁੱਛਣ ਲੱਗਾ। ਇਸ ਤੋਂ ਪਹਿਲਾਂ ਕਿ ਵਿਸ਼ਾਲ ਕੁਝ ਹੋਰ ਬੋਲਦਾ ਅਰਮਾਨ ਮਲਿਕ ਨੇ ਵਿਸ਼ਾਲ ਨੂੰ ਥੱਪੜ ਮਾਰ ਦਿੱਤਾ।

3/5
ਵਿਲ ਸਮਿਥ ਅਤੇ ਕ੍ਰਿਸ ਰੌਕ  ਵਿਲ ਸਮਿਥ 2022 ਅਕੈਡਮੀ ਅਵਾਰਡਸ ਦੌਰਾਨ ਸਟੇਜ 'ਤੇ ਗਿਆ ਅਤੇ ਕਾਮੇਡੀਅਨ ਕ੍ਰਿਸ ਰੌਕ ਨੂੰ ਥੱਪੜ ਮਾਰਿਆ। ਕ੍ਰਿਸ ਨੇ ਵਿਲ ਸਮਿਥ ਦੀ ਪਤਨੀ ਦਾ ਮਜ਼ਾਕ ਉਡਾਇਆ। ਜਿਸ ਤੋਂ ਬਾਅਦ ਵਿਲ ਸਮਿਥ ਇੰਨਾ ਨਾਰਾਜ਼ ਹੋ ਗਏ ਕਿ ਉਨ੍ਹਾਂ ਨੇ ਕ੍ਰਿਸ ਨੂੰ ਥੱਪੜ ਮਾਰ ਦਿੱਤਾ। ਇਹ ਮਾਮਲਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੀਡੀਆ ਦੁਆਰਾ ਕਵਰ ਕੀਤਾ ਗਿਆ ਸੀ।

4/5
ਗੌਹਰ ਖਾਨ  ਸਾਲ 2014 ਵਿੱਚ, ਇੱਕ ਸਿੰਗਿੰਗ ਰਿਐਲਿਟੀ ਸ਼ੋਅ ਦੀ ਸ਼ੂਟਿੰਗ ਦੌਰਾਨ, ਸਾਬਕਾ ਬਿੱਗ ਬੌਸ ਪ੍ਰਤੀਯੋਗੀ ਗੌਹਰ ਖਾਨ ਨੂੰ ਸਟੇਜ 'ਤੇ ਬੈਠੇ ਦਰਸ਼ਕਾਂ ਵਿੱਚੋਂ ਇੱਕ ਨੇ ਸਿੱਧਾ ਥੱਪੜ ਮਾਰ ਦਿੱਤਾ ਸੀ।

5/5
ਈਸ਼ਾ ਦਿਓਲ ਅਤੇ ਅੰਮ੍ਰਿਤਾ ਰਾਓ  ਈਸ਼ਾ ਦਿਓਲ ਅਤੇ ਅੰਮ੍ਰਿਤਾ ਰਾਓ ਵਿਚਾਲੇ ਝਗੜੇ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਇਕ ਵਾਰ ਤਕਰਾਰ ਤੋਂ ਬਾਅਦ ਈਸ਼ਾ ਦਿਓਲ ਨੇ ਅੰਮ੍ਰਿਤਾ ਰਾਓ ਨੂੰ ਥੱਪੜ ਮਾਰ ਦਿੱਤਾ। ਇਸ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Bangladesh Violence: ਤਿਆਰ ਰਹੋ ! 1 ਕਰੋੜ ਤੋਂ ਵੱਧ ਬੰਗਲਾਦੇਸ਼ੀ ਹਿੰਦੂ ਆ ਰਹੇ ਨੇ ਭਾਰਤ, ਭਾਜਪਾ ਦਾ ਦਾਅਵਾ

Punjab News: ਗ਼ਲਤੀਆਂ ਲਈ ਮੁਆਫ਼ੀ ਹੁੰਦੀ ਪਰ ਗੁਨਾਹਾਂ ਲਈ ਸਿਰਫ਼ ਸਜ਼ਾ ਮਿਲਦੀ, CM ਮਾਨ ਦਾ ਸੁਖਬੀਰ ਬਾਦਲ 'ਤੇ ਤਿੱਖਾ ਹਮਲਾ

Sports News: ਇਸ ਖਿਡਾਰੀ ਦੀ ਜਾਨ ਨੂੰ ਖਤਰਾ ? ਰਾਤੋ-ਰਾਤ ਬੈਗ ਪੈਕ ਕਰ ਦੂਜੇ ਦੇਸ਼ ਭੱਜਿਆ, ਜਾਣੋ ਵਜ੍ਹਾ

HDFC ਬੈਂਕ ਨੇ ਮੁੜ ਬਦਲੇ ਕ੍ਰੈਡਿਟ ਕਾਰਡ ਦੇ ਨਿਯਮ, ਇਨ੍ਹਾਂ ਗਾਹਕਾਂ ਨੂੰ ਹੋਵੇਗਾ ਵੱਡਾ ਨੁਕਸਾਨ !
HDFC ਬੈਂਕ ਨੇ ਮੁੜ ਬਦਲੇ ਕ੍ਰੈਡਿਟ ਕਾਰਡ ਦੇ ਨਿਯਮ, ਇਨ੍ਹਾਂ ਗਾਹਕਾਂ ਨੂੰ ਹੋਵੇਗਾ ਵੱਡਾ ਨੁਕਸਾਨ !
Advertisement
ABP Premium

ਵੀਡੀਓਜ਼

ਮਾਨ ਸਰਕਾਰ ਵੱਲੋਂ ਮਿਲੀ ਨੌਕਰੀ, ਭਾਵੁਕ ਹੋਇਆ ਧੀ ਦਾ ਪਿਤਾ, ਨੋਜਵਾਨਾਂ ਨੇ ਖੁਸ਼ੀ ਜਾਹਿਰ ਕੀਤੀਦੱਸ ਸਾਲਾਂ ਬਾਅਦ ਪਰਿਵਾਰ ਨੂੰ ਮਿਲਿਆ ਵਿਛੜੀਆ ਹੋਇਆ ਬੱਚਾ ਅਰਜੁਨਹਰਿਆਣਾ ਸਰਕਾਰ ਨੇ ਲਿਆ ਵੱਡਾ ਫੈਸਲਾ, ਅਧਿਆਪਕਾਂ ਨੂੰ ਵੱਡੀ ਰਾਹਤਸੰਸਦ ਭਵਨ 'ਚ ਪਹਿਲੀ ਵਾਰ ਗੱਜੇ ਡਾ. ਅਮਰ ਸਿੰਘ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bangladesh Violence: ਤਿਆਰ ਰਹੋ ! 1 ਕਰੋੜ ਤੋਂ ਵੱਧ ਬੰਗਲਾਦੇਸ਼ੀ ਹਿੰਦੂ ਆ ਰਹੇ ਨੇ ਭਾਰਤ, ਭਾਜਪਾ ਦਾ ਦਾਅਵਾ
Bangladesh Violence: ਤਿਆਰ ਰਹੋ ! 1 ਕਰੋੜ ਤੋਂ ਵੱਧ ਬੰਗਲਾਦੇਸ਼ੀ ਹਿੰਦੂ ਆ ਰਹੇ ਨੇ ਭਾਰਤ, ਭਾਜਪਾ ਦਾ ਦਾਅਵਾ
Punjab News: ਗ਼ਲਤੀਆਂ ਲਈ ਮੁਆਫ਼ੀ ਹੁੰਦੀ ਪਰ ਗੁਨਾਹਾਂ ਲਈ ਸਿਰਫ਼ ਸਜ਼ਾ ਮਿਲਦੀ, CM ਮਾਨ ਦਾ ਸੁਖਬੀਰ ਬਾਦਲ 'ਤੇ ਤਿੱਖਾ ਹਮਲਾ
Punjab News: ਗ਼ਲਤੀਆਂ ਲਈ ਮੁਆਫ਼ੀ ਹੁੰਦੀ ਪਰ ਗੁਨਾਹਾਂ ਲਈ ਸਿਰਫ਼ ਸਜ਼ਾ ਮਿਲਦੀ, CM ਮਾਨ ਦਾ ਸੁਖਬੀਰ ਬਾਦਲ 'ਤੇ ਤਿੱਖਾ ਹਮਲਾ
Sports News: ਇਸ ਖਿਡਾਰੀ ਦੀ ਜਾਨ ਨੂੰ ਖਤਰਾ ? ਰਾਤੋ-ਰਾਤ ਬੈਗ ਪੈਕ ਕਰ ਦੂਜੇ ਦੇਸ਼ ਭੱਜਿਆ, ਜਾਣੋ ਵਜ੍ਹਾ
Sports News: ਇਸ ਖਿਡਾਰੀ ਦੀ ਜਾਨ ਨੂੰ ਖਤਰਾ ? ਰਾਤੋ-ਰਾਤ ਬੈਗ ਪੈਕ ਕਰ ਦੂਜੇ ਦੇਸ਼ ਭੱਜਿਆ, ਜਾਣੋ ਵਜ੍ਹਾ
HDFC ਬੈਂਕ ਨੇ ਮੁੜ ਬਦਲੇ ਕ੍ਰੈਡਿਟ ਕਾਰਡ ਦੇ ਨਿਯਮ, ਇਨ੍ਹਾਂ ਗਾਹਕਾਂ ਨੂੰ ਹੋਵੇਗਾ ਵੱਡਾ ਨੁਕਸਾਨ !
HDFC ਬੈਂਕ ਨੇ ਮੁੜ ਬਦਲੇ ਕ੍ਰੈਡਿਟ ਕਾਰਡ ਦੇ ਨਿਯਮ, ਇਨ੍ਹਾਂ ਗਾਹਕਾਂ ਨੂੰ ਹੋਵੇਗਾ ਵੱਡਾ ਨੁਕਸਾਨ !
Health Tips: ਬਹੁਤੇ ਲੋਕ ਨਹੀਂ ਜਾਣਦੇ ਜ਼ਮੀਨ 'ਤੇ ਬੈਠ ਕੇ ਰੋਟੀ ਖਾਣ ਦੇ ਫਾਇਦੇ...ਜਾਣੋ ਪੁਰਾਣੇ ਜ਼ਮਾਨੇ ਦਾ ਰਾਜ

Digital Arrest: ਠੱਗੀ ਦਾ ਨਵਾਂ ਹਥਿਆਰ ਬਣਿਆ 'Digital Arrest', ਬੱਸ ਇੱਕ ਵੀਡੀਓ ਕਾਲ ਰਾਹੀਂ ਲੁੱਟ ਰਹੇ ਨੇ ਸਾਈਬਰ ਠੱਗ !

Salman Khan: ਸਲਮਾਨ ਖਾਨ ਦਾ ਹੁਣ ਇਸ ਗਾਇਕ ਨਾਲ ਪਿਆ ਪੰਗਾ? ਚੇਤਾਵਨੀ ਦਿੰਦੇ ਹੋਏ ਬੋਲੇ- 'ਮੈਨੂੰ ਆਉਣਾ ਨਾ ਪਵੇ...'

ਮੋਦੀ ਸਰਕਾਰ ਨਾਲ ਡਟ ਕੇ ਖੜ੍ਹ ਗਈਆਂ ਵਿਰੋਧੀ ਪਾਰਟੀਆਂ...ਰਾਹੁਲ ਗਾਂਧੀ ਨਾਲ ਮੀਟਿੰਗ ਮਗਰੋਂ ਵਿਦੇਸ਼ ਮੰਤਰੀ ਨੇ ਕੀਤੀ ਤਾਰੀਫ

Embed widget