ਪੜਚੋਲ ਕਰੋ
Gadar 2 Box Office Collection Day 25 : 500 ਤੋਂ ਪਾਰ ਹੋਇਆ ਸੰਨੀ ਦਿਓਲ ਦੀ 'ਗਦਰ 2' ਦਾ ਕਲੈਕਸ਼ਨ, 25ਵੇਂ ਦਿਨ ਕਮਾਏ ਇੰਨੇ ਕਰੋੜ
Gadar 2 Box Office Collection 25: ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ ਗਦਰ 2 ਆਖਿਰਕਾਰ 500 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਹੀ ਗਈ ਹੈ। ਇਸ ਗਦਰ 2 ਦਾ ਕਲੈਕਸ਼ਨ ਘੱਟ ਹੁੰਦਾ ਜਾ ਰਿਹਾ ਸੀ।
gadar 2 box office
1/6

ਜਿਸ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਗਦਰ 2 ਲਈ 500 ਕਰੋੜ ਦੀ ਕਮਾਈ ਕਰਨੀ ਥੋੜੀ ਮੁਸ਼ਕਲ ਹੋਵੇਗੀ ਪਰ ਫਿਲਮ ਨੇ 25 ਦਿਨਾਂ ਵਿੱਚ ਹੀ 500 ਕਰੋੜ ਦਾ ਕਲੈਕਸ਼ਨ ਪਾਰ ਕਰ ਲਿਆ।
2/6

sacnilk.com ਦੀ ਰਿਪੋਰਟ ਮੁਤਾਬਕ ਫਿਲਮ 25ਵੇਂ ਦਿਨ 2.50 ਕਰੋੜ ਦਾ ਕਾਰੋਬਾਰ ਕਰ ਸਕਦੀ ਹੈ। ਜਿਸ 'ਚ 'ਗਦਰ 2' 504 ਕਰੋੜ ਦਾ ਕਾਰੋਬਾਰ ਕਰੇਗੀ।
Published at : 04 Sep 2023 10:35 PM (IST)
ਹੋਰ ਵੇਖੋ





















