ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Gauahar Khan: ਗੌਹਰ ਖਾਨ ਨੇ ਸਾਜਿਦ ਖਾਨ ਨਾਲ ਕੀਤੀ ਸੀ ਗੁਪਤ ਸਗਾਈ, ਜਾਣੋ ਕਿਵੇਂ ਹੋਈ ਹੀਰੋਇਨ ਦੀ ਜ਼ਿੰਦਗੀ 'ਚ ਜ਼ੈਦ ਦੀ ਐਂਟਰੀ
Gauahar Khan Birthday: ਟੀਵੀ ਅਤੇ ਬਾਲੀਵੁੱਡ ਦੀ ਦੁਨੀਆ 'ਚ ਖਾਸ ਪਛਾਣ ਬਣਾਉਣ ਵਾਲੀ ਅਦਾਕਾਰਾ ਗੌਹਰ ਖਾਨ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੀ ਹੈ। 23 ਅਗਸਤ 1983 ਨੂੰ ਪੁਣੇ 'ਚ ਜਨਮੀ ਗੌਹਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ
Gauahar Khan
1/7
![ਅੱਜ ਦੇ ਸਮੇਂ 'ਚ ਗੌਹਰ ਬਾਲੀਵੁੱਡ ਦੀਆਂ ਖੂਬਸੂਰਤ ਅਤੇ ਪ੍ਰਤਿਭਾਸ਼ਾਲੀ ਅਭਿਨੇਤਰੀਆਂ 'ਚੋਂ ਇੱਕ ਹੈ। ਫਿਲਮਾਂ ਅਤੇ ਵੈੱਬ ਸੀਰੀਜ਼ 'ਚ ਉਨ੍ਹਾਂ ਵੱਲੋਂ ਨਿਭਾਏ ਗਏ ਕਈ ਕਿਰਦਾਰ ਪ੍ਰਸ਼ੰਸਕਾਂ 'ਚ ਚਰਚਾ 'ਚ ਰਹਿੰਦੇ ਹਨ। ਤਾਂ ਆਓ ਅੱਜ ਇਸ ਖਾਸ ਮੌਕੇ 'ਤੇ ਤੁਹਾਨੂੰ ਗੌਹਰ ਦੀ ਪ੍ਰੋਫੈਸ਼ਨਲ ਲਾਈਫ ਬਾਰੇ ਦੱਸਦੇ ਹਾਂ।](https://cdn.abplive.com/imagebank/default_16x9.png)
ਅੱਜ ਦੇ ਸਮੇਂ 'ਚ ਗੌਹਰ ਬਾਲੀਵੁੱਡ ਦੀਆਂ ਖੂਬਸੂਰਤ ਅਤੇ ਪ੍ਰਤਿਭਾਸ਼ਾਲੀ ਅਭਿਨੇਤਰੀਆਂ 'ਚੋਂ ਇੱਕ ਹੈ। ਫਿਲਮਾਂ ਅਤੇ ਵੈੱਬ ਸੀਰੀਜ਼ 'ਚ ਉਨ੍ਹਾਂ ਵੱਲੋਂ ਨਿਭਾਏ ਗਏ ਕਈ ਕਿਰਦਾਰ ਪ੍ਰਸ਼ੰਸਕਾਂ 'ਚ ਚਰਚਾ 'ਚ ਰਹਿੰਦੇ ਹਨ। ਤਾਂ ਆਓ ਅੱਜ ਇਸ ਖਾਸ ਮੌਕੇ 'ਤੇ ਤੁਹਾਨੂੰ ਗੌਹਰ ਦੀ ਪ੍ਰੋਫੈਸ਼ਨਲ ਲਾਈਫ ਬਾਰੇ ਦੱਸਦੇ ਹਾਂ।
2/7
![ਗੌਹਰ ਖਾਨ ਨੇ ਸਾਲ 2002 'ਚ ਮਾਡਲਿੰਗ ਦੀ ਦੁਨੀਆ 'ਚ ਐਂਟਰੀ ਕੀਤੀ ਸੀ। ਉਸਨੇ ਮਨੀਸ਼ ਮਲਹੋਤਰਾ, ਰੀਤੂ ਕੁਮਾਰ, ਪਾਇਲ ਜੈਨ ਅਤੇ ਨੀਤਾ ਲੂਲਾ ਲਈ ਕਈ ਸ਼ੋਅਜ਼ ਵਿੱਚ ਮਾਡਲਿੰਗ ਕੀਤੀ ਹੈ। ਇਸ ਤੋਂ ਇਲਾਵਾ ਉਹ ਕਈ ਟੀਵੀ ਇਸ਼ਤਿਹਾਰਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ।](https://cdn.abplive.com/imagebank/default_16x9.png)
ਗੌਹਰ ਖਾਨ ਨੇ ਸਾਲ 2002 'ਚ ਮਾਡਲਿੰਗ ਦੀ ਦੁਨੀਆ 'ਚ ਐਂਟਰੀ ਕੀਤੀ ਸੀ। ਉਸਨੇ ਮਨੀਸ਼ ਮਲਹੋਤਰਾ, ਰੀਤੂ ਕੁਮਾਰ, ਪਾਇਲ ਜੈਨ ਅਤੇ ਨੀਤਾ ਲੂਲਾ ਲਈ ਕਈ ਸ਼ੋਅਜ਼ ਵਿੱਚ ਮਾਡਲਿੰਗ ਕੀਤੀ ਹੈ। ਇਸ ਤੋਂ ਇਲਾਵਾ ਉਹ ਕਈ ਟੀਵੀ ਇਸ਼ਤਿਹਾਰਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ।
3/7
![ਸਾਲ 2012 ਵਿੱਚ, ਗੌਹਰ ਨੇ ਫੈਮਿਨੀ ਮਿਸ ਇੰਡੀਆ ਮੁਕਾਬਲੇ ਵਿੱਚ ਵੀ ਹਿੱਸਾ ਲਿਆ ਸੀ। ਇਸ ਮੁਕਾਬਲੇ 'ਚ ਗੌਹਰ ਖਾਨ ਚੌਥੇ ਸਥਾਨ 'ਤੇ ਰਹੀ। ਗੌਹਰ ਨੇ 2009 ਦੀ ਫਿਲਮ ਰਾਕੇਟ ਸਿੰਘ: ਸੇਲਜ਼ਮੈਨ ਆਫ ਦਿ ਈਅਰ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ।](https://cdn.abplive.com/imagebank/default_16x9.png)
ਸਾਲ 2012 ਵਿੱਚ, ਗੌਹਰ ਨੇ ਫੈਮਿਨੀ ਮਿਸ ਇੰਡੀਆ ਮੁਕਾਬਲੇ ਵਿੱਚ ਵੀ ਹਿੱਸਾ ਲਿਆ ਸੀ। ਇਸ ਮੁਕਾਬਲੇ 'ਚ ਗੌਹਰ ਖਾਨ ਚੌਥੇ ਸਥਾਨ 'ਤੇ ਰਹੀ। ਗੌਹਰ ਨੇ 2009 ਦੀ ਫਿਲਮ ਰਾਕੇਟ ਸਿੰਘ: ਸੇਲਜ਼ਮੈਨ ਆਫ ਦਿ ਈਅਰ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ।
4/7
![ਹਾਲਾਂਕਿ ਗੌਹਰ ਖਾਨ ਨੂੰ ਫਿਲਮ 'ਇਸ਼ਕਜ਼ਾਦੇ' ਤੋਂ ਪਛਾਣ ਮਿਲੀ। ਇਸ ਫਿਲਮ ਦੇ ਗੀਤ 'ਛੋਕਰਾ ਜਵਾਨ ਰੇ' ਅਤੇ 'ਝੱਲਾ ਵਾਲੇ' ਕਾਫੀ ਮਸ਼ਹੂਰ ਹੋਏ ਸਨ, ਜਿਸ 'ਚ ਗੌਹਰ ਦੇ ਡਾਂਸ ਨੇ ਅੱਗ ਲਗਾ ਦਿੱਤੀ ਸੀ। ਵੈੱਬ ਸੀਰੀਜ਼ 'ਤਾਂਡਵ' 'ਚ ਗੌਹਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ 'ਬੇਗਮ ਜਾਨ' 'ਚ ਵੀ ਨਜ਼ਰ ਆਈ ਸੀ।](https://cdn.abplive.com/imagebank/default_16x9.png)
ਹਾਲਾਂਕਿ ਗੌਹਰ ਖਾਨ ਨੂੰ ਫਿਲਮ 'ਇਸ਼ਕਜ਼ਾਦੇ' ਤੋਂ ਪਛਾਣ ਮਿਲੀ। ਇਸ ਫਿਲਮ ਦੇ ਗੀਤ 'ਛੋਕਰਾ ਜਵਾਨ ਰੇ' ਅਤੇ 'ਝੱਲਾ ਵਾਲੇ' ਕਾਫੀ ਮਸ਼ਹੂਰ ਹੋਏ ਸਨ, ਜਿਸ 'ਚ ਗੌਹਰ ਦੇ ਡਾਂਸ ਨੇ ਅੱਗ ਲਗਾ ਦਿੱਤੀ ਸੀ। ਵੈੱਬ ਸੀਰੀਜ਼ 'ਤਾਂਡਵ' 'ਚ ਗੌਹਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹ 'ਬੇਗਮ ਜਾਨ' 'ਚ ਵੀ ਨਜ਼ਰ ਆਈ ਸੀ।
5/7
![ਗੌਹਰ ਖਾਨ ਦੀ ਲਵ ਲਾਈਫ ਵੀ ਕਾਫੀ ਸੁਰਖੀਆਂ 'ਚ ਰਹੀ ਹੈ। ਉਹ ਜ਼ੈਦ ਦਰਬਾਰ ਨਾਲ ਵਿਆਹੁਤਾ ਜੀਵਨ ਦਾ ਆਨੰਦ ਮਾਣ ਰਹੀ ਹੈ। ਦੋਹਾਂ ਦੀ ਪਹਿਲੀ ਮੁਲਾਕਾਤ ਇੱਕ ਕਰਿਆਨੇ ਦੀ ਦੁਕਾਨ 'ਤੇ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹੌਲੀ-ਹੌਲੀ ਪਿਆਰ ਹੋ ਗਿਆ। ਪਰ ਇੱਕ ਸਮਾਂ ਸੀ ਜਦੋਂ ਗੌਹਰ ਨੂੰ ਸਾਜਿਦ ਖਾਨ ਨਾਲ ਪਿਆਰ ਸੀ।](https://cdn.abplive.com/imagebank/default_16x9.png)
ਗੌਹਰ ਖਾਨ ਦੀ ਲਵ ਲਾਈਫ ਵੀ ਕਾਫੀ ਸੁਰਖੀਆਂ 'ਚ ਰਹੀ ਹੈ। ਉਹ ਜ਼ੈਦ ਦਰਬਾਰ ਨਾਲ ਵਿਆਹੁਤਾ ਜੀਵਨ ਦਾ ਆਨੰਦ ਮਾਣ ਰਹੀ ਹੈ। ਦੋਹਾਂ ਦੀ ਪਹਿਲੀ ਮੁਲਾਕਾਤ ਇੱਕ ਕਰਿਆਨੇ ਦੀ ਦੁਕਾਨ 'ਤੇ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹੌਲੀ-ਹੌਲੀ ਪਿਆਰ ਹੋ ਗਿਆ। ਪਰ ਇੱਕ ਸਮਾਂ ਸੀ ਜਦੋਂ ਗੌਹਰ ਨੂੰ ਸਾਜਿਦ ਖਾਨ ਨਾਲ ਪਿਆਰ ਸੀ।
6/7
![ਇਹ ਦਾਅਵਾ ਕੀਤਾ ਗਿਆ ਸੀ ਕਿ ਸਾਲ 2003 ਵਿੱਚ ਗੌਹਰ ਖਾਨ ਨੇ ਨਿਰਦੇਸ਼ਕ ਅਤੇ ਕੋਰੀਓਗ੍ਰਾਫਰ ਫਰਾਹ ਖਾਨ ਦੇ ਭਰਾ ਸਾਜਿਦ ਖਾਨ ਨਾਲ ਮੰਗਣੀ ਕਰ ਲਈ ਸੀ। ਪਰ ਨਿੱਜੀ ਕਾਰਨਾਂ ਕਰਕੇ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ।](https://cdn.abplive.com/imagebank/default_16x9.png)
ਇਹ ਦਾਅਵਾ ਕੀਤਾ ਗਿਆ ਸੀ ਕਿ ਸਾਲ 2003 ਵਿੱਚ ਗੌਹਰ ਖਾਨ ਨੇ ਨਿਰਦੇਸ਼ਕ ਅਤੇ ਕੋਰੀਓਗ੍ਰਾਫਰ ਫਰਾਹ ਖਾਨ ਦੇ ਭਰਾ ਸਾਜਿਦ ਖਾਨ ਨਾਲ ਮੰਗਣੀ ਕਰ ਲਈ ਸੀ। ਪਰ ਨਿੱਜੀ ਕਾਰਨਾਂ ਕਰਕੇ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ।
7/7
![ਗੌਹਰ ਕੁਸ਼ਾਲ ਟੰਡਨ ਨਾਲ ਵੀ ਰਿਲੇਸ਼ਨਸ਼ਿਪ 'ਚ ਸੀ। ਦੋਵੇਂ ਰਿਐਲਿਟੀ ਸ਼ੋਅ 'ਬਿੱਗ ਬੌਸ' 'ਚ ਇਕੱਠੇ ਨਜ਼ਰ ਆਏ ਸਨ। ਹਾਲਾਂਕਿ ਸ਼ੋਅ ਖਤਮ ਹੋਣ ਤੋਂ ਬਾਅਦ ਦੋਹਾਂ ਦਾ ਬ੍ਰੇਕਅੱਪ ਹੋ ਗਿਆ।](https://cdn.abplive.com/imagebank/default_16x9.png)
ਗੌਹਰ ਕੁਸ਼ਾਲ ਟੰਡਨ ਨਾਲ ਵੀ ਰਿਲੇਸ਼ਨਸ਼ਿਪ 'ਚ ਸੀ। ਦੋਵੇਂ ਰਿਐਲਿਟੀ ਸ਼ੋਅ 'ਬਿੱਗ ਬੌਸ' 'ਚ ਇਕੱਠੇ ਨਜ਼ਰ ਆਏ ਸਨ। ਹਾਲਾਂਕਿ ਸ਼ੋਅ ਖਤਮ ਹੋਣ ਤੋਂ ਬਾਅਦ ਦੋਹਾਂ ਦਾ ਬ੍ਰੇਕਅੱਪ ਹੋ ਗਿਆ।
Published at : 23 Aug 2022 08:48 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)