ਪੜਚੋਲ ਕਰੋ
ਗੌਹਰ ਖਾਨ ਨੇ ਨਵਜੰਮੇ ਪੁੱਤਰ ਦੀ ਪਹਿਲੀ ਤਸਵੀਰ ਕੀਤੀ ਸਾਂਝੀ, ਨਾਲ ਹੀ ਰਵੀਲ ਕੀਤਾ ਬੇਟੇ ਦਾ ਨਾਂ
Gauahar Khan:ਗੌਹਰ ਖਾਨ ਨੇ ਆਪਣੇ ਪਤੀ ਜ਼ੈਦ ਦਰਬਾਰ ਦੇ ਨਾਲ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੱਚੇ ਦਾ ਨਾਮ ਰੱਖ ਲਿਆ ਹੈ। ਇਸ ਦੇ ਨਾਲ, ਜੋੜੇ ਨੇ ਆਪਣੇ ਬੱਚੇ ਦਾ ਨਾਮ ਦਾ ਖੁਲਾਸਾ ਕੀਤਾ ਅਤੇ ਪ੍ਰਸ਼ੰਸਕਾਂ ਨੂੰ ਬੇਨਤੀ ਕੀਤੀ ਹੈ।
image source: instagram
1/6

ਗੌਹਰ ਖਾਨ ਨੇ ਆਪਣੇ ਪਤੀ ਜ਼ੈਦ ਦਰਬਾਰ ਨਾਲ ਮਿਲ ਕੇ ਆਪਣੇ ਚਾਹੁਣ ਵਾਲਿਆਂ ਨੂੰ ਆਪਣੇ ਬੱਚੇ ਦਾ ਨਾਂ ਦੱਸਿਆ ਹੈ। ਇਸ ਦੇ ਨਾਲ ਗੌਹਰ ਅਤੇ ਜੈਦ ਨੇ ਪਹਿਲੀ ਵਾਰ ਆਪਣੇ ਬੱਚੇ ਦੀ ਫੋਟੋ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ।
2/6

ਗੌਹਰ ਨੇ ਆਪਣੇ ਇੰਸਟਾ ਤੋਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਅਭਿਨੇਤਰੀ ਆਪਣੇ ਪਤੀ ਜ਼ੈਦ ਅਤੇ ਉਨ੍ਹਾਂ ਦੇ ਨਵਜੰਮੇ ਬੱਚੇ ਨਾਲ ਨਜ਼ਰ ਆ ਰਹੀ ਹੈ। ਇਸ ਦੌਰਾਨ ਗੌਹਰ ਨੇ ਖੁਲਾਸਾ ਕੀਤਾ ਕਿ ਉਸ ਨੇ ਆਪਣੇ ਬੱਚੇ ਦਾ ਨਾਂ ਕੀ ਰੱਖਿਆ ਹੈ। ਗੌਹਰ ਅਤੇ ਜ਼ੈਦ ਦੇ ਬੇਟੇ ਦਾ ਨਾਮ ZEHAAN ਹੈ।
Published at : 11 Jun 2023 07:28 AM (IST)
ਹੋਰ ਵੇਖੋ





















