ਪੜਚੋਲ ਕਰੋ
Malaika-Kareena ਗਰਲਜ਼ ਗੈਂਗ ਤੋਂ ਬਾਅਦ ਹੁਣ Manish Malhotra ਨੇ ਇਨ੍ਹਾਂ ਐਕਟਰਸ ਨਾਲ ਕੀਤੀ ਪਾਰਟੀ
Manish_Malhotra_party_1
1/7

ਗੌਰੀ ਖ਼ਾਨ ਨੇ ਆਪਣੇ ਕਰੀਬੀ ਦੋਸਤਾਂ ਮਹੀਪ ਕਪੂਰ ਤੇ ਸੀਮਾ ਖ਼ਾਨ ਦੇ ਨਾਲ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਨਾਲ 'ਫਨ ਨਾਈਟ' ਦਾ ਅਨੰਦ ਲਿਆ। ਮਹੀਪ ਨੇ ਉਨ੍ਹਾਂ ਦੇ ਘਰ ਇਕੱਠੇ ਹੋਣ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਹੇਠਾਂ ਸਲਾਈਡ ਵਿੱਚ ਪਾਰਟੀ ਦੀਆਂ ਸਭ ਤੋਂ ਖੂਬਸੂਰਤ ਤਸਵੀਰਾਂ ਵੇਖੋ।
2/7

ਤਸਵੀਰਾਂ 'ਚ ਸ਼ਾਹਰੁਖ ਖ਼ਾਨ ਦੀ ਪਤਨੀ ਅਤੇ ਇੰਟੀਰੀਅਰ ਡਿਜ਼ਾਈਨਰ ਗੌਰੀ ਖ਼ਾਨ ਵ੍ਹਾਈਟ ਕਲਰ ਦੀ ਜੈਕੇਟ 'ਚ ਨਜ਼ਰ ਆ ਰਹੀ ਹੈ, ਜਦੋਂ ਕਿ ਸੰਜੇ ਕਪੂਰ ਦੀ ਪਤਨੀ ਮਹੀਪ ਕਪੂਰ ਬਲੈਕ ਕਲਰ ਦੀ ਡ੍ਰੈਸ 'ਚ ਨਜ਼ਰ ਆ ਰਹੀ ਹੈ। ਸੋਹੇਲ ਖ਼ਾਨ ਦੀ ਪਤਨੀ ਸੀਮਾ ਖ਼ਾਨ ਆਫ ਵ੍ਹਾਈਟ ਡਰੈੱਸ 'ਚ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਮਨੀਸ਼ ਮਲਹੋਤਰਾ ਨੇ ਤਸਵੀਰਾਂ 'ਚ ਕਾਲੇ ਰੰਗ ਦੀ ਡ੍ਰੈਸ ਪਾਈ ਹੋਈ ਹੈ।
Published at : 01 Jul 2021 11:40 AM (IST)
ਹੋਰ ਵੇਖੋ





















