ਪੜਚੋਲ ਕਰੋ
Aishwarya-Abhishek Grey Divorce: ਐਸ਼ਵਰਿਆ-ਅਭਿਸ਼ੇਕ ਦਾ ਹੋਇਆ Grey ਤਲਾਕ ? ਇੰਟਰਨੈੱਟ 'ਤੇ ਅਦਾਕਾਰ ਦੇ ਜਵਾਬ ਨੇ ਮਚਾਈ ਤਰਥੱਲੀ
Aishwarya Rai-Abhishek Bachchan Divorce: ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ।
Aishwarya Rai-Abhishek Bachchan Divorce
1/7

ਲੰਬੇ ਸਮੇਂ ਤੋਂ ਬਾਲੀਵੁੱਡ ਗਲਿਆਰਿਆਂ ਦੇ ਵਿੱਚ ਦੋਵਾਂ ਦੇ ਤਲਾਕ ਨੂੰ ਲੈ ਤਰਥੱਲੀ ਮੱਚੀ ਹੋਈ ਹੈ। ਹਾਲਾਂਕਿ ਇਸ ਦੌਰਾਨ ਕੁਝ ਮੀਡੀਆ ਵਾਲਿਆਂ ਨੇ ਇਸ 'ਤੇ ਅਭਿਸ਼ੇਕ ਬੱਚਨ ਤੋਂ ਜਵਾਬ ਮੰਗਿਆ। ਇਸਦੇ ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਉਨ੍ਹਾਂ ਦਾ ਡੀਪਫੇਕ ਵੀਡੀਓ ਵੀ ਵਾਇਰਲ ਹੋ ਰਹੇ ਹਨ, ਜਿਸ 'ਚ ਅਫਵਾਹ ਹੈ ਕਿ ਉਹ ਵੱਖ ਹੋ ਗਏ ਹਨ।
2/7

ਇਸ ਤੋਂ ਅਭਿਸ਼ੇਕ ਇੰਨੇ ਗੁੱਸੇ 'ਚ ਆ ਗਏ ਹਨ ਕਿ ਉਨ੍ਹਾਂ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ। ਫਿਰ ਮੀਡੀਆ ਵਾਲਿਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਤੁਹਾਡਾ ਕੰਮ ਵੱਧ ਤੋਂ ਵੱਧ ਸਟੋਰੀਜ਼ ਫਾਈਲ ਕਰਨ ਦਾ ਹੈ ਅਤੇ ਹੁਣ ਸਾਨੂੰ ਇਸ ਦੀ ਆਦਤ ਪੈ ਗਈ ਹੈ, ਇਸ ਲਈ ਸਾਨੂੰ ਕੋਈ ਪ੍ਰਵਾਹ ਨਹੀਂ।
Published at : 11 Aug 2024 06:49 PM (IST)
ਹੋਰ ਵੇਖੋ




















