ਪੜਚੋਲ ਕਰੋ
Gufi Paintel: ਗੁਫੀ ਪੇਂਟਲ ਨਾਲ ਬੇਹੱਦ ਮਿਲਦੀ ਹੈ ਭਰਾ ਕੰਵਰਜੀਤ ਦੀ ਸ਼ਕਲ, ਅਰਥੀ ਨੂੰ ਮੋਢਾ ਦਿੰਦੇ ਹੋਏ ਫੁੱਟ-ਫੁੱਟ ਰੋਏ
Gufi Paintel Death: ਮਹਾਭਾਰਤ ਦੇ 'ਸ਼ਕੁਨੀ ਮਾਮਾ' ਬਣ ਕੇ ਲੋਕਾਂ 'ਚ ਪ੍ਰਸਿੱਧੀ ਹਾਸਲ ਕਰਨ ਵਾਲੇ ਗੁਫੀ ਪੇਂਟਲ ਇਸ ਦੁਨੀਆ 'ਚ ਨਹੀਂ ਰਹੇ। ਅਦਾਕਾਰ ਦੀ ਸੋਮਵਾਰ ਸਵੇਰੇ ਮੌਤ ਹੋ ਗਈ।
Gufi Paintal Brother Kanwarjit
1/7

ਸ਼ਕੁਨੀ ਮਾਮਾ ਉਰਫ਼ ਗੁਫੀ ਪੇਂਟਲ ਦੇ ਭਤੀਜੇ ਹਿਤੇਨ ਪੇਂਟਲ ਨੇ ਅਭਿਨੇਤਾ ਦੀ ਅਰਥੀ ਨੂੰ ਮੋਢਾ ਦਿੱਤਾ।
2/7

ਇਸ ਦੌਰਾਨ ਉਹ ਕਾਫੀ ਭਾਵੁਕ ਅਤੇ ਗੁੰਮਸੁੰਮ ਨਜ਼ਰ ਆਏ।
Published at : 06 Jun 2023 07:22 AM (IST)
ਹੋਰ ਵੇਖੋ





















