ਪੜਚੋਲ ਕਰੋ
Nia Sharma: ਏਸ਼ੀਆ ਦੀਆਂ ਟਾਪ 2 ਗਲੈਮਰਸ ਵੂਮੈਨ ਰਹੀ ਚੁੱਕੀ ਹੈ ਨਿਆ, ਇੰਡਸਟਰੀ 'ਚ ਆਉਣ ਤੋਂ ਬਾਅਦ ਬਦਲ ਲਿਆ ਸੀ ਨਾਂ
Nia Sharma B’day: ਟੀਵੀ ਦੀ ਮਸ਼ਹੂਰ ਅਦਾਕਾਰਾ ਨਿਆ ਸ਼ਰਮਾ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। ਅਭਿਨੇਤਰੀ ਦੇ ਜਨਮਦਿਨ ਦੇ ਮੌਕੇ 'ਤੇ ਜਾਣੋ ਉਸ ਦੀਆਂ ਕੁਝ ਖਾਸ ਗੱਲਾਂ।
Nia Sharma
1/8

ਟੀਵੀ ਅਦਾਕਾਰਾ ਨਿਆ ਸ਼ਰਮਾ ਦਾ ਜਨਮ 17 ਸਤੰਬਰ 1990 ਨੂੰ ਦਿੱਲੀ ਵਿੱਚ ਹੋਇਆ ਸੀ। ਨਿਆ ਸ਼ਰਮਾ ਦਾ ਅਸਲੀ ਨਾਂ ਨੇਹਾ ਸ਼ਰਮਾ ਸੀ ਪਰ ਇੰਡਸਟਰੀ 'ਚ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਂ ਬਦਲ ਕੇ ਨਿਆ ਸ਼ਰਮਾ ਰੱਖ ਲਿਆ ਅਤੇ ਇਸੇ ਨਾਂ ਨਾਲ ਮਸ਼ਹੂਰ ਹੈ।
2/8

ਨਿਆ ਸ਼ਰਮਾ ਨੇ 2010 ਵਿੱਚ ਸਟਾਰ ਪਲੱਸ ਦੇ ਸ਼ੋਅ 'ਕਾਲੀ - ਏਕ ਅਗਨੀਪਰੀਕਸ਼ਾ' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਸਟਾਰ ਪਲੱਸ ਦੇ ਸ਼ੋਅ 'ਬਹਨੇਂ' 'ਚ ਨਜ਼ਰ ਆਈ।
Published at : 17 Sep 2022 08:14 AM (IST)
ਹੋਰ ਵੇਖੋ





















