ਪੜਚੋਲ ਕਰੋ
Nora Fatehi B’day: ਜਦੋਂ ਨੋਰਾ ਫਤੇਹੀ ਦਾ ਲੋਕ ਉੱਡਾਉਂਦੇ ਸਨ ਮਜ਼ਾਕ, ਰਿਕਸ਼ੇ 'ਤੇ ਰੋਂਦੀ ਹੋਈ ਆਉਂਦੀ ਸੀ ਘਰ
Nora Fatehi: ਬਾਲੀਵੁੱਡ ਦੀ ਮਸ਼ਹੂਰ ਡਾਂਸਰ ਅਤੇ ਅਦਾਕਾਰਾ ਨੋਰਾ ਫਤੇਹੀ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਆਪਣੇ ਸ਼ਾਨਦਾਰ ਡਾਂਸ ਮੂਵ ਲਈ ਜਾਣੀ ਜਾਂਦੀ ਨੋਰਾ ਦਾ ਅੱਜ ਜਨਮਦਿਨ ਹੈ।
Nora Fatehi
1/7

ਨੋਰਾ ਹੁਣ ਕਾਮਯਾਬੀ ਦੇ ਸਿਖਰ 'ਤੇ ਹੈ ਪਰ ਨੋਰਾ ਬਾਰੇ ਕਈ ਅਜਿਹੀਆਂ ਗੱਲਾਂ ਹਨ ਜੋ ਬਹੁਤ ਘੱਟ ਲੋਕ ਜਾਣਦੇ ਹਨ। ਅੱਜ ਅਦਾਕਾਰਾ ਦੇ ਜਨਮਦਿਨ ਦੇ ਮੌਕੇ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੇ ਸੰਘਰਸ਼ ਬਾਰੇ ਦੱਸਣ ਜਾ ਰਹੇ ਹਾਂ।
2/7

ਨੋਰਾ ਦਾ ਜਨਮ 6 ਫਰਵਰੀ 1992 ਨੂੰ ਕੈਨੇਡਾ 'ਚ ਹੋਇਆ ਸੀ। ਅੱਜ ਨੋਰਾ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ। ਨੋਰਾ ਨੇ ਬਾਲੀਵੁੱਡ 'ਚ ਆਉਣ ਤੋਂ ਪਹਿਲਾਂ ਡਾਂਸਰ ਅਤੇ ਮਾਡਲ ਵਜੋਂ ਕੰਮ ਕੀਤਾ ਸੀ। ਉਹ ਆਪਣੇ ਬੇਲੀ ਡਾਂਸ ਲਈ ਜਾਣੀ ਜਾਂਦੀ ਹੈ।
Published at : 06 Feb 2023 11:34 AM (IST)
ਹੋਰ ਵੇਖੋ





















