ਪੜਚੋਲ ਕਰੋ
Father's Day Special: ਇਨ੍ਹਾਂ ਬਾਲੀਵੁੱਡ ਅਦਾਕਾਰਾ ਦਾ ਆਪਣੇ ਪਿਤਾ ਨਾਲ ਕੁਝ ਅਜਿਹਾ ਰਿਸ਼ਤਾ
1/7

ਬਾਲੀਵੁੱਡ 'ਚ ਕਈ ਅਜਿਹੇ ਸਿਤਾਰੇ ਹਨ ਜਿੰਨ੍ਹਾਂ ਨੇ ਸਮੇਂ-ਸਮੇਂ ਤੇ ਆਪਣੇ ਪਿਤਾ ਨਾਲ ਜੁੜੀਆਂ ਯਾਦਾਂ ਜਾਂ ਉਨ੍ਹਾਂ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। ਬਾਲੀਵੁੱਡ 'ਚ ਪਿਉ-ਪੁੱਤ ਦੀ ਜੋੜੀ ਨੂੰ ਇਕ ਵੱਖ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਆਓ ਉਨ੍ਹਾਂ ਬਾਲੀਵੁੱਡ ਸਿਤਾਰਿਆਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਦੀ ਆਪਣੇ ਪਿਤਾ ਨਾਲ ਖਾਸ ਸਾਂਝ ਹੈ।
2/7

ਆਯੁਸ਼ਮਾਨ ਖੁਰਾਨਾ ਦੇ ਵੱਡੇ ਭਰਾ ਤੇ ਅਦਾਕਾਰਾ ਅਪਾਰਸ਼ਕਤੀ ਖੁਰਾਨਾ ਆਪਣੇ ਪਿਤਾ ਬਾਰੇ ਕਹਿੰਦੇ ਹਨ, 'ਮੇਰੇ ਪਿਤਾ ਮੇਰੇ ਲਈ ਸਭ ਕੁਝ ਹਨ। ਆਯੁਸ਼ਮਾਨ ਤੇ ਮੈਂ ਕੰਮ ਦੌਰਾਨ ਜਿਸ ਅਨੁਸ਼ਾਸਨ ਦਾ ਪਾਲਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ ਸਭ ਉਨ੍ਹਾਂ ਤੋਂ ਸਿੱਖਿਆ ਹੈ।'
Published at : 20 Jun 2021 02:42 PM (IST)
ਹੋਰ ਵੇਖੋ





















