ਪੜਚੋਲ ਕਰੋ
Hema Malini Birthday: ਹੇਮਾ ਮਾਲਿਨੀ ਨੇ ਧਰਮਿੰਦਰ ਦੀ ਗੈਰ-ਹਾਜ਼ਰੀ 'ਚ ਮਨਾਇਆ ਜਨਮਦਿਨ, ਦੋਵੇਂ ਧੀਆਂ ਹੋਈਆਂ ਸ਼ਾਮਿਲ
Hema Malini Birthday Celebration: ਬਾਲੀਵੁੱਡ ਦੀ ਡ੍ਰੀਮ ਗਰਲ ਵਜੋਂ ਮਸ਼ਹੂਰ ਹੇਮਾ ਮਾਲਿਨੀ ਅੱਜ ਆਪਣਾ 75ਵਾਂ ਜਨਮਦਿਨ ਮਨਾ ਰਹੀ ਹੈ।
Hema Malini Birthday Celebration
1/6

ਇਸ ਖਾਸ ਮੌਕੇ 'ਤੇ ਉਨ੍ਹਾਂ ਦੀ ਵੱਡੀ ਬੇਟੀ ਬਾਲੀਵੁੱਡ ਅਭਿਨੇਤਰੀ ਈਸ਼ਾ ਦਿਓਲ ਅਤੇ ਛੋਟੀ ਧੀ ਅਹਾਨਾ ਦਿਓਲ ਵੱਲੋਂ ਆਪਣੀ ਮਾਂ ਨੂੰ ਖਾਸ ਤਰੀਕੇ ਨਾਲ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
2/6

ਦੱਸ ਦੇਈਏ ਕਿ ਹੇਮਾ ਮਾਲਿਨੀ ਨੇ ਜਨਮਦਿਨ ਦੇ ਸੈਲਿਬ੍ਰੇਸ਼ਨ ਵਿੱਚ ਧੀ ਅਹਾਨਾ ਅਤੇ ਈਸ਼ਾ ਦਿਓਲ ਹੀ ਨਜ਼ਰ ਆਈਆਂ, ਪਰ ਧਰਮਿੰਦਰ ਦਿਖਾਈ ਨਹੀਂ ਦਿੱਤੇ।
Published at : 16 Oct 2023 08:26 PM (IST)
ਹੋਰ ਵੇਖੋ




















