ਪੜਚੋਲ ਕਰੋ

Bollywood Popular Kissing Scene : ਪਰਦੇ 'ਤੇ ਇਨ੍ਹਾਂ ਕਿਸਿੰਗ ਸੀਨ ਨੂੰ ਦੇਖ ਲੋਕਾਂ ਨੇ ਸ਼ਰਮ ਨਾਲ ਬੰਦ ਕਰ ਲਈਆਂ ਸੀ ਅੱਖਾਂ , ਇਸ ਅਦਾਕਾਰਾ ਨੇ ਤਾਂ ਪਹਿਲੀ ਹੀ ਫ਼ਿਲਮ 'ਚ ...

Bollywood Kiss Scene : ਅੱਜ ਅਸੀਂ ਤੁਹਾਨੂੰ ਹਿੰਦੀ ਫਿਲਮਾਂ 'ਚ ਦਿਖਾਏ ਗਏ ਉਨ੍ਹਾਂ ਕਿਸਿੰਗ ਸੀਨ ਬਾਰੇ ਦੱਸਾਂਗੇ। ਜਿਸ ਨੇ ਸਕਰੀਨ 'ਤੇ ਆਉਂਦੇ ਹੀ ਕਾਫੀ ਬਵਾਲ ਮਚਾਇਆ ਸੀ ਅਤੇ

Aishwarya

1/9
Bollywood Kiss Scene : ਅੱਜ ਅਸੀਂ ਤੁਹਾਨੂੰ ਹਿੰਦੀ ਫਿਲਮਾਂ 'ਚ ਦਿਖਾਏ ਗਏ ਉਨ੍ਹਾਂ ਕਿਸਿੰਗ ਸੀਨ ਬਾਰੇ ਦੱਸਾਂਗੇ। ਜਿਸ ਨੇ ਸਕਰੀਨ 'ਤੇ ਆਉਂਦੇ ਹੀ ਕਾਫੀ ਬਵਾਲ ਮਚਾਇਆ ਸੀ ਅਤੇ ਇਹ ਸੀਨ ਕਾਫੀ ਸਮੇਂ ਤੱਕ ਚਰਚਾ 'ਚ ਰਹੇ। ਹੇਠਾਂ ਦਿੱਤੀ ਸੂਚੀ ਵੇਖੋ...

2/9
ਧੂਮ 2 - ਹਿੰਦੀ ਸਿਨੇਮਾ ਦੀ ਬਲਾਕਬਸਟਰ ਫਿਲਮ 'ਧੂਮ 2' 'ਚ ਰਿਤਿਕ ਅਤੇ ਐਸ਼ਵਰਿਆ ਵਿਚਾਲੇ ਲਿਪਲਾਕ ਨੇ ਇੰਡਸਟਰੀ 'ਚ ਕਾਫੀ ਵਿਵਾਦ ਖੜ੍ਹਾ ਕਰ ਦਿੱਤਾ ਸੀ। ਦਰਅਸਲ ਉਸ ਸਮੇਂ ਅਭਿਨੇਤਰੀ ਬਾਰੇ ਖਬਰਾਂ ਸਨ ਕਿ ਉਹ ਅਭਿਸ਼ੇਕ ਬੱਚਨ ਨਾਲ ਵਿਆਹ ਕਰਨ ਜਾ ਰਹੀ ਹੈ। ਇਹੀ ਕਾਰਨ ਹੈ ਕਿ ਉਸ ਦਾ ਕਿਸਿੰਗ ਸੀਨ ਬੱਚਨ ਪਰਿਵਾਰ ਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ ਸੀ।

3/9
ਰਾਜਾ ਹਿੰਦੁਸਤਾਨੀ- 1996 'ਚ ਆਈ ਫਿਲਮ 'ਰਾਜਾ ਹਿੰਦੁਸਤਾਨੀ' 'ਚ ਆਮਿਰ ਖਾਨ ਅਤੇ ਕਰਿਸ਼ਮਾ ਕਪੂਰ ਵਿਚਾਲੇ ਇਕ ਲੰਬਾ ਕਿਸਿੰਗ ਸੀਨ ਦਿਖਾਇਆ ਗਿਆ ਸੀ। ਜੋ ਬਹੁਤ ਭਾਵੁਕ ਸੀ। 90 ਦੇ ਦਹਾਕੇ 'ਚ ਕਿਸੇ ਫਿਲਮ 'ਚ ਇੰਨੇ ਲੰਬੇ ਕਿਸਿੰਗ ਸੀਨ ਦਾ ਹੋਣਾ ਆਪਣੇ ਆਪ 'ਚ ਇੱਕ ਬਵਾਲ ਸੀ।

4/9
ਜਬ ਤਕ ਹੈ ਜਾਨ - ਰੋਮਾਂਸ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਫਿਲਮ 'ਜਬ ਤਕ ਹੈ ਜਾਨ' ਵਿੱਚ ਕੈਟਰੀਨਾ ਕੈਫ ਨੂੰ ਲਿਪਲਾਕ ਕੀਤਾ ਸੀ , ਜੋ ਕਾਫੀ ਸੁਰਖੀਆਂ 'ਚ ਵੀ ਰਿਹਾ ਸੀ। ਅਸਲ 'ਚ ਸ਼ਾਹਰੁਖ ਖਾਨ ਨੇ ਇਸ ਫਿਲਮ 'ਚ ਆਪਣੀ 'ਨੋ-ਕਿਸ' ਕਲੋਜ਼ ਨੂੰ ਤੋੜ ਦਿੱਤਾ ਸੀ।

5/9
ਰਾਮ ਲੀਲਾ- ਫਿਲਮ 'ਰਾਮਲੀਲਾ' 'ਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਵਿਚਾਲੇ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ। ਇਸ ਫਿਲਮ 'ਚ ਦੋਹਾਂ ਨੇ ਕਾਫੀ ਰੋਮਾਂਟਿਕ ਸੀਨ ਦਿੱਤੇ ਸਨ। ਜਿਸ ਨੂੰ ਦੇਖ ਕੇ ਦਰਸ਼ਕ ਕਾਫੀ ਹੈਰਾਨ ਹੋਏ। ਦੱਸ ਦੇਈਏ ਕਿ ਇਸ ਫਿਲਮ ਨਾਲ ਦੋਹਾਂ ਨੂੰ ਪਿਆਰ ਹੋ ਗਿਆ ਸੀ।

6/9
ਜ਼ਿੰਦਗੀ ਨਾ ਮਿਲੇਗੀ ਦੋਬਾਰਾ- ਇਸ ਫਿਲਮ 'ਚ ਰਿਤਿਕ ਰੋਸ਼ਨ ਅਤੇ ਕੈਟਰੀਨਾ ਕੈਫ ਵਿਚਕਾਰ ਲੰਬਾ ਕਿਸਿੰਗ ਸੀਨ ਸੀ। ਫਿਲਮ ਤੋਂ ਬਾਅਦ ਕਾਫੀ ਸਮੇਂ ਤੱਕ ਇੰਡਸਟਰੀ 'ਚ ਉਨ੍ਹਾਂ ਦੇ ਅਫੇਅਰ ਦੀਆਂ ਅਫਵਾਹਾਂ ਵੀ ਉਡ ਰਹੀਆਂ ਸਨ।

7/9
ਆਸ਼ਿਕੀ 2 - ਆਦਿਤਿਆ ਰਾਏ ਕਪੂਰ ਅਤੇ ਸ਼ਰਧਾ ਕਪੂਰ ਨੇ ਬਾਰਿਸ਼ 'ਚ ਭਿੱਜਦੇ ਹੋਏ 'ਆਸ਼ਿਕੀ 2' 'ਚ ਕਾਫ਼ੀ ਸੇਂਸੁਅਲ ਕਿੱਸਿੰਗ ਸੀਨ ਦਿੱਤਾ ਸੀ ,ਜੋ ਕਾਫੀ ਜ਼ਿਆਦਾ ਪਾਪੂਲਰ ਹੋਇਆ ਸੀ। ਇਸ ਦੇ ਨਾਲ ਹੀ ਖਬਰਾਂ ਮੁਤਾਬਕ ਇਸ ਫਿਲਮ ਤੋਂ ਬਾਅਦ ਦੋਹਾਂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ।

8/9
ਜਬ ਵੀ ਮੇਟ- ਕਰੀਨਾ ਕਪੂਰ ਅਤੇ ਸ਼ਾਹਿਦ ਕਪੂਰ ਦੀ ਫਿਲਮ 'ਜਬ ਵੀ ਮੈਟ' ਕਾਫੀ ਹਿੱਟ ਰਹੀ ਸੀ। ਫਿਲਮ 'ਚ ਇਨ੍ਹਾਂ ਦੋਵਾਂ ਸਿਤਾਰਿਆਂ ਵਿਚਾਲੇ ਇਕ ਲੰਬਾ ਕਿਸਿੰਗ ਸੀਨ ਵੀ ਸੀ। ਇਹ ਸੀਨ ਇਸ ਲਈ ਚਰਚਾ 'ਚ ਸੀ ਕਿਉਂਕਿ ਦੋਵੇਂ ਸਟਾਰਸ ਨੇ ਆਪਣੇ ਬ੍ਰੇਕਅੱਪ ਤੋਂ ਬਾਅਦ ਇਸ ਫਿਲਮ ਦੀ ਸ਼ੂਟਿੰਗ ਕੀਤੀ ਸੀ। ਅਜਿਹੇ 'ਚ ਕਰੀਨਾ 'ਤੇ ਕਈ ਸਵਾਲ ਉਠੇ ਸੀ।

9/9
ਸਟੂਡੈਂਟ ਆਫ ਦਿ ਈਅਰ - ਆਲੀਆ ਭੱਟ ਨੇ ਆਪਣੀ ਪਹਿਲੀ ਹੀ ਫਿਲਮ ਵਿੱਚ ਸਿਧਾਰਥ ਮਲਹੋਤਰਾ ਨਾਲ ਲਿਪ-ਲਾਕ ਕੀਤਾ ਸੀ। ਇਸ ਦੇ ਨਾਲ ਹੀ ਫਿਲਮ ਦੌਰਾਨ ਉਨ੍ਹਾਂ ਦੀ ਨੇੜਤਾ ਵੀ ਕਾਫੀ ਵਧ ਗਈ ਸੀ। ਇਸ ਤੋਂ ਬਾਅਦ ਆਲੀਆ ਅਤੇ ਸਿਡ ਦੀ ਡੇਟਿੰਗ ਦੀਆਂ ਖਬਰਾਂ ਵੀ ਸਾਹਮਣੇ ਆਉਣ ਲੱਗੀਆਂ ਸੀ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Canada Airline Westjet : ਕੈਨੇਡਾ ਨੇ 400 ਤੋਂ ਵੱਧ ਉਡਾਣਾਂ ਕੀਤੀਆਂ ਰੱਦ, 50 ਹਜ਼ਾਰ ਲੋਕ ਪਰੇਸ਼ਾਨ, ਵਜ੍ਹਾ ਜਾਣ ਕੇ ਉੱਡ ਜਾਣਗੇ ਹੋਸ਼

ਟੀਮ ਇੰਡੀਆ 'ਤੇ ਹੋਈ ਪੈਸਿਆਂ ਦੀ ਬਾਰਿਸ਼, ਇਨਾਮ ਵਿੱਚ ਮਿਲਣਗੇ 125 ਕਰੋੜ ਰੁਪਏ , BCCI ਸਕੱਤਰ ਜੈ ਸ਼ਾਹ ਨੇ ਕੀਤਾ ਐਲਾਨ

Rule Change: LPG ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ... ਦੇਸ਼ 'ਚ ਅੱਜ ਤੋਂ ਲਾਗੂ ਹੋਏ ਇਹ 5 ਵੱਡੇ ਬਦਲਾਅ, ਹਰ ਜੇਬ ਤੇ ਹਰ ਘਰ  ‘ਤੇ ਪਵੇਗਾ ਅਸਰ !

Tattoo is risk of Blood Cancer:  ਬਲੱਡ ਕੈਂਸਰ ਦੇ ਜ਼ੋਖਮ ਨੂੰ ਵਧਾ ਰਹੇ ਹਨ ਸਰੀਰ ਉਤੇ ਬਣਵਾਏ ਟੈਟੂ: ਖੋਜ 'ਚ ਖੁਲਾਸਾ

ABP Premium

ਵੀਡੀਓਜ਼

Giani Harpreet Singh| ਜਥੇਦਾਰ ਨੇ ਅੰਮ੍ਰਿਤਪਾਲ ਦੀ ਮੰਗੀ ਰਿਹਾਈ, ਹੋਰ ਕੀ-ਕੀ ਆਖਿਆ ?Giani Harpreet Singh| ਜਥੇਦਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਕੀ ਨਸੀਹਤ ਦਿੱਤੀ ?Giani Harpreet Singh| ਦਰਬਾਰ ਸਾਹਿਬ 'ਚ ਯੋਗ ਕਰਨ ਵਾਲੀ ਕੁੜੀ ਦੇ ਵਿਵਾਦ 'ਤੇ ਜਥੇਦਾਰ ਨੇ ਕੀ ਆਖਿਆ ?Jaswant Gajjan Majra| ਸੁਪਰੀਮ ਕੋਰਟ ਤੋਂ ਗੱਜਣਮਾਜਰਾ ਨੂੰ ਮਿਲੇਗੀ ਰਾਹਤ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Canada Airline Westjet : ਕੈਨੇਡਾ ਨੇ 400 ਤੋਂ ਵੱਧ ਉਡਾਣਾਂ ਕੀਤੀਆਂ ਰੱਦ, 50 ਹਜ਼ਾਰ ਲੋਕ ਪਰੇਸ਼ਾਨ, ਵਜ੍ਹਾ ਜਾਣ ਕੇ ਉੱਡ ਜਾਣਗੇ ਹੋਸ਼
Canada Airline Westjet : ਕੈਨੇਡਾ ਨੇ 400 ਤੋਂ ਵੱਧ ਉਡਾਣਾਂ ਕੀਤੀਆਂ ਰੱਦ, 50 ਹਜ਼ਾਰ ਲੋਕ ਪਰੇਸ਼ਾਨ, ਵਜ੍ਹਾ ਜਾਣ ਕੇ ਉੱਡ ਜਾਣਗੇ ਹੋਸ਼
ਟੀਮ ਇੰਡੀਆ 'ਤੇ ਹੋਈ ਪੈਸਿਆਂ ਦੀ ਬਾਰਿਸ਼, ਇਨਾਮ ਵਿੱਚ ਮਿਲਣਗੇ 125 ਕਰੋੜ ਰੁਪਏ , BCCI ਸਕੱਤਰ ਜੈ ਸ਼ਾਹ ਨੇ ਕੀਤਾ ਐਲਾਨ
ਟੀਮ ਇੰਡੀਆ 'ਤੇ ਹੋਈ ਪੈਸਿਆਂ ਦੀ ਬਾਰਿਸ਼, ਇਨਾਮ ਵਿੱਚ ਮਿਲਣਗੇ 125 ਕਰੋੜ ਰੁਪਏ , BCCI ਸਕੱਤਰ ਜੈ ਸ਼ਾਹ ਨੇ ਕੀਤਾ ਐਲਾਨ
Rule Change: LPG ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ... ਦੇਸ਼ 'ਚ ਅੱਜ ਤੋਂ ਲਾਗੂ ਹੋਏ ਇਹ 5 ਵੱਡੇ ਬਦਲਾਅ, ਹਰ ਜੇਬ ਤੇ ਹਰ ਘਰ  ‘ਤੇ ਪਵੇਗਾ ਅਸਰ !
Rule Change: LPG ਤੋਂ ਲੈ ਕੇ ਕ੍ਰੈਡਿਟ ਕਾਰਡ ਤੱਕ... ਦੇਸ਼ 'ਚ ਅੱਜ ਤੋਂ ਲਾਗੂ ਹੋਏ ਇਹ 5 ਵੱਡੇ ਬਦਲਾਅ, ਹਰ ਜੇਬ ਤੇ ਹਰ ਘਰ ‘ਤੇ ਪਵੇਗਾ ਅਸਰ !
Tattoo is risk of Blood Cancer:  ਬਲੱਡ ਕੈਂਸਰ ਦੇ ਜ਼ੋਖਮ ਨੂੰ ਵਧਾ ਰਹੇ ਹਨ ਸਰੀਰ ਉਤੇ ਬਣਵਾਏ ਟੈਟੂ: ਖੋਜ 'ਚ ਖੁਲਾਸਾ
Tattoo is risk of Blood Cancer: ਬਲੱਡ ਕੈਂਸਰ ਦੇ ਜ਼ੋਖਮ ਨੂੰ ਵਧਾ ਰਹੇ ਹਨ ਸਰੀਰ ਉਤੇ ਬਣਵਾਏ ਟੈਟੂ: ਖੋਜ 'ਚ ਖੁਲਾਸਾ
Champions Trophy 2025: ਰੋਹਿਤ-ਵਿਰਾਟ ਟੀਮ ਇੰਡੀਆ ਤੋਂ ਬਾਹਰ? ਇਨ੍ਹਾਂ ਖਿਡਾਰੀਆਂ ਨੂੰ ਮਿਲੇਗਾ ਮੌਕਾ, ਜੈ ਸ਼ਾਹ ਨੇ ਖੁਦ ਕੀਤਾ ਐਲਾਨ

Panchayat Elections: ਪੰਚਾਇਤੀ ਚੋਣਾਂ ਤੋਂ ਪਹਿਲਾਂ ਵੱਡੇ ਐਕਸ਼ਨ ਦੀ ਤਿਆਰੀ 'ਚ ਮਾਨ ਸਰਕਾਰ

ਝਰਨੇ ਨੇੜੇ ਪਿਕਨਿਕ ਮਨਾ ਰਿਹਾ ਪੂਰਾ ਪਰਿਵਾਰ ਅਚਾਨਕ ਆਏ ਤੇਜ਼ ਵਹਾਅ ਵਿਚ ਰੁੜ੍ਹਿਆ,  ਦਿਲ ਹਲੂਣਨ ਵਾਲੀ VIDEO

Punjab News: ਅਕਾਲੀ ਦਲ ਦੀ ਸਿਆਸਤ 'ਚ ਵੱਡਾ ਧਮਾਕਾ! ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਵੱਡਾ ਇਕੱਠ, ਨਵੇਂ ਪ੍ਰਧਾਨ ਦਾ ਹੋਏਗਾ ਐਲਾਨ?

Embed widget