ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਦੋਵੇਂ ਬੇਟਿਆਂ ਰਿਹਾਨ ਅਤੇ ਰਿਦਾਨ ਨਾਲ ਲੰਚ ਲਈ ਪਹੁੰਚੇ ਰਿਤਿਕ ਰੋਸ਼ਨ, ਐਕਸ ਵਾਈਫ ਸੁਜ਼ੈਨ ਵੀ ਆਈ ਨਜ਼ਰ
ਬੇਟੇ ਨਾਲ ਰਿਤਿਕ ਰੌਸ਼ਨ
1/6
![ਰਿਤਿਕ ਰੌਸ਼ਨ ਅਤੇ ਸੁਜ਼ੈਨ ਖਾਨ ਨੂੰ ਐਤਵਾਰ ਨੂੰ ਲੰਚ 'ਤੇ ਇਕੱਠੇ ਦੇਖਿਆ ਗਿਆ।](https://cdn.abplive.com/imagebank/default_16x9.png)
ਰਿਤਿਕ ਰੌਸ਼ਨ ਅਤੇ ਸੁਜ਼ੈਨ ਖਾਨ ਨੂੰ ਐਤਵਾਰ ਨੂੰ ਲੰਚ 'ਤੇ ਇਕੱਠੇ ਦੇਖਿਆ ਗਿਆ।
2/6
![ਇਸ ਦੌਰਾਨ ਇਨ੍ਹਾਂ ਦੋਹਾਂ ਦੇ ਨਾਲ ਦੋਵੇਂ ਬੇਟੇ ਰਿਹਾਨ ਅਤੇ ਰਿਦਾਨ ਵੀ ਨਜ਼ਰ ਆਏ।](https://cdn.abplive.com/imagebank/default_16x9.png)
ਇਸ ਦੌਰਾਨ ਇਨ੍ਹਾਂ ਦੋਹਾਂ ਦੇ ਨਾਲ ਦੋਵੇਂ ਬੇਟੇ ਰਿਹਾਨ ਅਤੇ ਰਿਦਾਨ ਵੀ ਨਜ਼ਰ ਆਏ।
3/6
![ਸੰਡੇ ਨੂੰ ਰਿਤਿਕ ਅਤੇ ਸੁਜ਼ੈਨ ਇਕੱਠੇ ਆਪਣੇ ਬੱਚਿਆਂ ਲਈ ਖਾਸ ਬਣਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ।](https://cdn.abplive.com/imagebank/default_16x9.png)
ਸੰਡੇ ਨੂੰ ਰਿਤਿਕ ਅਤੇ ਸੁਜ਼ੈਨ ਇਕੱਠੇ ਆਪਣੇ ਬੱਚਿਆਂ ਲਈ ਖਾਸ ਬਣਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ।
4/6
![ਦੱਸ ਦੇਈਏ ਕਿ ਵਿਆਹ ਦੇ 13 ਸਾਲ ਬਾਅਦ ਰਿਤਿਕ ਅਤੇ ਸੁਜ਼ੈਨ ਨੇ ਸਾਲ 2013 ਵਿੱਚ ਇੱਕ ਦੂਜੇ ਤੋਂ ਤਲਾਕ ਲੈ ਲਿਆ ਅਤੇ ਵੱਖ ਹੋ ਗਏ।](https://cdn.abplive.com/imagebank/default_16x9.png)
ਦੱਸ ਦੇਈਏ ਕਿ ਵਿਆਹ ਦੇ 13 ਸਾਲ ਬਾਅਦ ਰਿਤਿਕ ਅਤੇ ਸੁਜ਼ੈਨ ਨੇ ਸਾਲ 2013 ਵਿੱਚ ਇੱਕ ਦੂਜੇ ਤੋਂ ਤਲਾਕ ਲੈ ਲਿਆ ਅਤੇ ਵੱਖ ਹੋ ਗਏ।
5/6
![ਤਲਾਕ ਦੇ ਬਾਅਦ ਤੋਂ ਉਨ੍ਹਾਂ ਦੇ ਦੋਵਾਂ ਪੁੱਤਰਾਂ ਦੀ ਕਸਟਡੀ ਰਿਤਿਕ ਕੋਲ ਹੈ ਅਤੇ ਸੁਜ਼ੈਨ ਅਕਸਰ ਆਪਣੇ ਬੱਚਿਆਂ ਨੂੰ ਮਿਲਣ ਆਉਂਦੀ ਹੈ।](https://cdn.abplive.com/imagebank/default_16x9.png)
ਤਲਾਕ ਦੇ ਬਾਅਦ ਤੋਂ ਉਨ੍ਹਾਂ ਦੇ ਦੋਵਾਂ ਪੁੱਤਰਾਂ ਦੀ ਕਸਟਡੀ ਰਿਤਿਕ ਕੋਲ ਹੈ ਅਤੇ ਸੁਜ਼ੈਨ ਅਕਸਰ ਆਪਣੇ ਬੱਚਿਆਂ ਨੂੰ ਮਿਲਣ ਆਉਂਦੀ ਹੈ।
6/6
![ਦੱਸ ਦੇਈਏ ਕਿ ਇਨ੍ਹੀਂ ਦਿਨੀਂ ਰਿਤਿਕ ਰੋਸ਼ਨ ਅਭਿਨੇਤਰੀ ਸਬਾ ਆਜ਼ਾਦ ਨੂੰ ਡੇਟ ਕਰ ਰਹੇ ਹਨ, ਜਦਕਿ ਸੁਜ਼ੈਨ ਅਭਿਨੇਤਾ ਅਰਸਲਾਨ ਗੋਨੀ ਨੂੰ ਡੇਟ ਕਰ ਰਹੀ ਹੈ।](https://cdn.abplive.com/imagebank/default_16x9.png)
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਰਿਤਿਕ ਰੋਸ਼ਨ ਅਭਿਨੇਤਰੀ ਸਬਾ ਆਜ਼ਾਦ ਨੂੰ ਡੇਟ ਕਰ ਰਹੇ ਹਨ, ਜਦਕਿ ਸੁਜ਼ੈਨ ਅਭਿਨੇਤਾ ਅਰਸਲਾਨ ਗੋਨੀ ਨੂੰ ਡੇਟ ਕਰ ਰਹੀ ਹੈ।
Published at : 01 May 2022 05:46 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਕ੍ਰਿਕਟ
ਸਿਹਤ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)