ਪੜਚੋਲ ਕਰੋ
ਆਸਕਰ ਐਵਾਰਡ ਜਿੱਤ ਚੁੱਕੇ ਇਹ ਭਾਰਤੀ ਕਲਾਕਾਰ, 1983 'ਚ ਸਨਮਾਨ ਪਾਉਣ ਵਾਲੀ ਪਹਿਲੀ ਮਹਿਲਾ ਸੀ ਭਾਨੂੰ ਅਥੈਇਆ
Indian_Oscar_winner_1
1/5

ਭਾਰਤ ਕਾਸਟਿਊਮ ਡਿਜ਼ਾਇਨਰ ਭਾਨੂੰ ਅਥੈਇਆ ਪਹਿਲੀ ਭਾਰਤੀ ਸੀ ਜਿਸ ਨੇ ਆਸਕਰ ਜਿੱਤਿਆ। ਭਾਨੂੰ ਨੂੰ ਇਹ ਸਨਮਾਨ 1982 ਵਿੱਚ ਰਿਲੀਜ਼ ਹੋਈ ਫਿਲਮ ਗਾਂਧੀ ਵਿੱਚ ਬੇਸਟ ਕਾਸਟਿਊਮ ਡਿਜ਼ਾਇਨ ਕਰਨ ਕਰਕੇ ਮਿਲਿਆ ਸੀ। ਫਿਲਮ ਦੀ ਕਹਾਣੀ ਮਹਾਤਮਾ ਗਾਂਧੀ ਦੇ ਜੀਵਨ 'ਤੇ ਅਧਾਰਤ ਸੀ।
2/5

ਫਿਲਮ ਨਿਰਮਾਤਾ ਸੱਤਿਆਜੀਤ ਰੇ ਦਾ ਪ੍ਰਭਾਵ ਅਜੇ ਵੀ ਭਾਰਤੀ ਸਿਨੇਮਾ 'ਤੇ ਹੈ। 1992 ਵਿੱਚ ਉਨ੍ਹਾਂ ਨੂੰ ਸਿਨੇਮਾ ਵਿੱਚ ਸ਼ਾਨਦਾਰ ਯੋਗਦਾਨ ਲਈ ਲਾਈਫਟਾਈਮ ਅਚੀਵਮੈਂਟ ਆਸਕਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ।
Published at : 26 Apr 2021 11:51 AM (IST)
ਹੋਰ ਵੇਖੋ





















