ਪੜਚੋਲ ਕਰੋ
Isha Ambani Saree Look: Isha Ambani ਦੀ ਡਰਾਪਿੰਗ ਸਟਾਈਲ ਸਾੜੀ 'ਚ ਨਜ਼ਰ ਆਇਆ ਕਮਾਲ ਲੁੱਕ, ਵੇਖੋ ਖੂਬਸੂਰਤ ਅੰਦਾਜ਼
Isha_Ambani
1/5

ਖਾਸ ਗੱਲ ਇਹ ਹੈ ਕਿ ਈਸ਼ਾ ਅੰਬਾਨੀ ਸਾੜੀ ਨੂੰ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਕੈਰੀ ਕਰਦੀ ਹੈ ਤੇ ਇਹ ਡਿਫਰੈਂਟ ਸਟਾਈਲ ਉਸ ਨੂੰ ਸਭ ਤੋਂ ਵੱਖਰੀ ਲੁੱਕ ਦਿੰਦਾ ਹੈ।
2/5

ਈਸ਼ਾ ਅੰਬਾਨੀ ਦੀ ਇਹ ਸਾੜ੍ਹੀ ਇੱਕ ਆਮ ਸਾੜ੍ਹੀ ਵਰਗੀ ਹੈ ਪਰ ਉਸ ਨੇ ਇਸ ਦੇ ਨਾਲ ਇੱਕ ਬੈਲਟ ਲਾ ਕੇ ਇਸ ਨੂੰ ਹੋਰ ਵੀ ਖਾਸ ਬਣਾ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਈਸ਼ਾ ਅੰਬਾਨੀ ਨੇ ਇਸ ਸਾੜੀ ਦੇ ਨਾਲ ਹੀਰੇ ਦੀ ਬੈਲਟ ਪਾਈ ਹੋਈ ਸੀ।
Published at : 27 Sep 2021 11:58 AM (IST)
ਹੋਰ ਵੇਖੋ





















