ਪੜਚੋਲ ਕਰੋ
Ishita Dutta: ਆਫ ਸ਼ੋਲਡਰ ਡਰੈੱਸ 'ਚ ਗਲੈਮਰਸ ਲੱਗ ਰਹੀ ਸੀ ਇਸ਼ਿਤਾ ਦੱਤਾ, ਦੇਖੋ ਤਸਵੀਰਾਂ
Pics: ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਦੀ ਆਨ-ਸਕਰੀਨ ਧੀ ਇਸ਼ਿਤਾ ਦੱਤਾ ਆਪਣੀਆਂ ਤਾਜ਼ਾ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਆਪਣੀਆਂ ਤਾਜ਼ਾ ਤਸਵੀਰਾਂ 'ਚ ਉਹ ਪੇਟ ਫੜ ਕੇ ਪੋਜ਼ ਦੇ ਰਹੀ ਹੈ। ਜਿਸ ਕਾਰਨ ਉਹ ਸੋਸ਼ਲ ਮੀਡੀਆ 'ਤੇ ਟ੍ਰੋਲ ਹੋ ਗਈ।
Ishita Datta
1/7

'ਦ੍ਰਿਸ਼ਯਮ 2' ਦੀ ਅਦਾਕਾਰਾ ਇਸ਼ਿਤਾ ਦੱਤਾ ਇਨ੍ਹੀਂ ਦਿਨੀਂ ਆਪਣੀਆਂ ਤਾਜ਼ਾ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਹੈ।
2/7

ਸਕਾਈ ਬਲੂ ਕਲਰ ਦੀ ਡਰੈੱਸ 'ਚ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਇਸ਼ਿਤਾ ਦੱਤਾ ਨੇ ਕੈਪਸ਼ਨ 'ਚ ਲਿਖਿਆ ਕਿ 'ਪੇਟ ਦਰਦ ਵਾਲਾ ਪੋਜ਼'
Published at : 03 Feb 2023 12:01 PM (IST)
ਹੋਰ ਵੇਖੋ





















