ਪੜਚੋਲ ਕਰੋ
Jacqueline Fernandez: ਜੈਕਲੀਨ ਫਰਨਾਂਡੀਜ਼ ਨੇ ਖਰੀਦਿਆ ਆਲੀਸ਼ਾਨ ਘਰ, ਅਦਾਕਾਰਾ ਨੇ ਇਸ ਲਈ ਚੁਕਾਈ ਮੋਟੀ ਕੀਮਤ
Jacqueline Fernandez Bought New House: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਮੁੰਬਈ ਦੇ ਬਾਂਦਰਾ ਵੈਸਟ 'ਚ ਨਵਾਂ ਆਲੀਸ਼ਾਨ ਘਰ ਖਰੀਦਿਆ ਹੈ।
Jacqueline Fernandez Bought New House
1/7

ਤੁਹਾਨੂੰ ਦੱਸ ਦੇਈਏ ਕਿ ਮੁੰਬਈ ਦੇ ਬਾਂਦਰਾ ਵਿੱਚ ਸਥਿਤ ਪਾਲੀ ਹਿੱਲ ਇੱਕ ਪੌਸ਼ ਇਲਾਕਾ ਹੈ ਜਿੱਥੇ ਬਾਲੀਵੁੱਡ ਦੇ ਕਈ ਸਿਤਾਰਿਆਂ ਦੇ ਘਰ ਹਨ। ਟਾਈਮਜ਼ ਨਾਓ 'ਚ ਛਪੀ ਖਬਰ ਮੁਤਾਬਕ ਜੈਕਲੀਨ ਦਾ ਨਵਾਂ ਘਰ ਰਣਬੀਰ ਕਪੂਰ, ਆਲੀਆ ਭੱਟ, ਕਰੀਨਾ ਕਪੂਰ, ਸੈਫ ਅਲੀ ਖਾਨ ਵਰਗੇ ਸਿਤਾਰਿਆਂ ਦੇ ਗੁਆਂਢ 'ਚ ਹੈ।
2/7

ਸਲਮਾਨ ਖਾਨ ਦਾ ਅਪਾਰਟਮੈਂਟ ਵੀ ਜੈਕਲੀਨ ਦੇ ਘਰ ਤੋਂ ਕੁਝ ਮਿੰਟਾਂ ਦੀ ਦੂਰੀ 'ਤੇ ਹੈ ਅਤੇ ਸ਼ਾਹਰੁਖ ਖਾਨ ਦਾ ਘਰ ਵੀ ਨੇੜੇ ਹੀ ਹੈ। ਦੱਸ ਦੇਈਏ ਕਿ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਵੀ ਇਸ ਖੇਤਰ ਵਿੱਚ ਸ਼ਿਫਟ ਹੋਣ ਜਾ ਰਹੇ ਹਨ। ਫਿਲਹਾਲ ਉਨ੍ਹਾਂ ਦੇ ਘਰ ਦੀ ਉਸਾਰੀ ਚੱਲ ਰਹੀ ਹੈ।
Published at : 02 Jul 2023 04:17 PM (IST)
ਹੋਰ ਵੇਖੋ




















