ਪੜਚੋਲ ਕਰੋ
Jacqueline Fernandez: ਜੈਕਲੀਨ ਫਰਨਾਂਡਿਸ ਨੇ ਰੈੱਡ ਸ਼ਿਮਰੀ ਆਉਟਫਿਟ ਵਿੱਚ ਦਿਖਾਇਆ ਗਲੈਮਰਸ ਅੰਦਾਜ਼, ਸਟਾਈਲਿਸ਼ ਲੁੱਕ ਦੇਖ ਦੀਵਾਨੇ ਹੋਏ ਫੈਨਜ਼
Jacqueline Fernandez Pics: ਜੈਕਲੀਨ ਫਰਨਾਂਡੀਜ਼ ਆਪਣੇ ਗਲੈਮਰਸ ਲੁੱਕ ਅਤੇ ਖੂਬਸੂਰਤੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਤਬਾਹੀ ਮਚਾਉਣ ਦਾ ਹੁਨਰ ਚੰਗੀ ਤਰ੍ਹਾਂ ਜਾਣਦੀ ਹੈ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...
Jacqueline Fernandez
1/8

ਜੈਕਲੀਨ ਫਰਨਾਂਡੀਜ਼ ਦੀਆਂ ਕਾਤਲ ਤਸਵੀਰਾਂ ਸੋਸ਼ਲ ਮੀਡੀਆ ਦਾ ਤਾਪਮਾਨ ਹਾਈ ਕਰਕੇ ਰੱਖਦੀਆਂ ਹਨ। ਅਭਿਨੇਤਰੀ ਜੈਕਲੀਨ ਫਰਨਾਂਡਿਸ ਲਾਲ ਰੰਗ ਦੇ ਚਮਕਦਾਰ ਪਹਿਰਾਵੇ ਵਿੱਚ ਸ਼ਾਨਦਾਰ ਲੱਗ ਰਹੀ ਹੈ।
2/8

ਅਭਿਨੇਤਰੀ ਜੈਕਲੀਨ ਫਰਨਾਂਡਿਸ ਲਾਲ ਰੰਗ ਦੇ ਚਮਕਦਾਰ ਪਹਿਰਾਵੇ ਵਿੱਚ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰ ਰਹੀ ਹੈ।
Published at : 19 Apr 2023 01:52 PM (IST)
ਹੋਰ ਵੇਖੋ





















