ਪੜਚੋਲ ਕਰੋ
Janhvi Kapoor: ਜਾਹਨਵੀ ਕਪੂਰ ਨੇ ਆਪਣੇ ਗਲੈਮਰਸ ਲੁੱਕ ਨਾਲ ਮਚਾਈ ਹਲਚਲ, ਤਸਵੀਰਾਂ ਦੇਖ ਉੱਡੇ ਪ੍ਰਸ਼ੰਸਕਾਂ ਦੋ ਹੋਸ਼
Janhvi Kapoor Pics: ਅਦਾਕਾਰਾ ਜਾਹਨਵੀ ਕਪੂਰ ਹਮੇਸ਼ਾ ਹੀ ਆਪਣੀ ਬੋਲਡਨੈੱਸ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। 69ਵੇਂ ਫਿਲਮਫੇਅਰ ਅਵਾਰਡਸ ਦੌਰਾਨ, ਉਸਨੇ ਆਪਣੀ ਸ਼ਾਨਦਾਰ ਲੁੱਕ ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ।
Janhvi Kapoor
1/7

ਇਸ ਫਿਲਮਫੇਅਰ ਅਵਾਰਡਸ ਦੌਰਾਨ ਜਾਹਨਵੀ ਕਪੂਰ ਕਾਲੇ ਰੰਗ ਦੇ ਗਾਊਨ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਵੇਖੋ, ਉਸ ਦੀਆਂ ਗਲੈਮਰਸ ਤਸਵੀਰਾਂ।
2/7

69ਵੇਂ ਫਿਲਮਫੇਅਰ ਐਵਾਰਡਜ਼ ਦੌਰਾਨ ਜਾਨ੍ਹਵੀ ਕਪੂਰ ਦੇ ਗਲੈਮਰਸ ਲੁੱਕ ਦੀ ਕਾਫੀ ਚਰਚਾ ਹੋਈ। ਉਹ ਬਲੈਕ ਗਾਊਨ 'ਚ ਆਪਣੇ ਕਿਲਰ ਲੁੱਕ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ।
Published at : 29 Jan 2024 10:43 PM (IST)
ਹੋਰ ਵੇਖੋ





















