ਪੜਚੋਲ ਕਰੋ
Shah Rukh Khan: ਦੁਨੀਆ ਭਰ 'ਚ ਚੱਲਿਆ ਸ਼ਾਹਰੁਖ ਖਾਨ ਦਾ ਜਾਦੂ, 'ਜਵਾਨ' ਨੇ ਮਹਿਜ਼ 5 ਦਿਨਾਂ 'ਚ ਪੂਰੀ ਦੁਨੀਆ 'ਚ ਕਮਾਏ 550 ਕਰੋੜ
Jawan BO Collection Worldwide: ਸ਼ਾਹਰੁਖ ਖਾਨ ਦੀ 'ਜਵਾਨ' ਦੁਨੀਆ ਭਰ 'ਚ ਧੂਮ ਮਚਾ ਰਹੀ ਹੈ। ਐਕਸ਼ਨ-ਥ੍ਰਿਲਰ ਫਿਲਮ ਨੇ ਰਿਲੀਜ਼ ਦੇ ਪੰਜ ਦਿਨਾਂ ਦੇ ਅੰਦਰ ਹੀ ਦੁਨੀਆ ਭਰ 'ਚ 550 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ਇਤਿਹਾਸ ਰਚ ਦਿੱਤਾ ਹੈ
ਦੁਨੀਆ ਭਰ 'ਚ ਚੱਲਿਆ ਸ਼ਾਹਰੁਖ ਖਾਨ ਦਾ ਜਾਦੂ, 'ਜਵਾਨ' ਨੇ ਮਹਿਜ਼ 5 ਦਿਨਾਂ 'ਚ ਪੂਰੀ ਦੁਨੀਆ 'ਚ ਕਮਾਏ 550 ਕਰੋੜ
1/10

ਸ਼ਾਹਰੁਖ ਖਾਨ ਸਟਾਰਰ ਫਿਲਮ 'ਜਵਾਨ' 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ, ਉਦੋਂ ਤੋਂ ਇਹ ਫਿਲਮ ਨਾ ਸਿਰਫ ਘਰੇਲੂ ਬਲਕਿ ਦੁਨੀਆ ਭਰ ਦੇ ਬਾਕਸ ਆਫਿਸ 'ਤੇ ਵੀ ਧਮਾਲ ਮਚਾ ਰਹੀ ਹੈ।
2/10

ਜਵਾਨ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਇਸ ਦੇ ਨਾਲ ਹੀ ਇਸ ਫਿਲਮ ਨੂੰ ਦੇਖਣ ਲਈ ਸਿਨੇਮਾਘਰਾਂ 'ਚ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ।
Published at : 12 Sep 2023 02:22 PM (IST)
ਹੋਰ ਵੇਖੋ





















