ਪੜਚੋਲ ਕਰੋ
Kapil Sharma Net Worth: ਸ਼ਾਨਦਾਰ ਅਮੀਰੀ ਵਾਲੀ ਜ਼ਿੰਦਗੀ ਜੀਉਂਦੇ ਕਾਮੇਡੀਅਨ ਕਪਿਲ ਸ਼ਰਮਾ, ਜਾਣੋ ਕਿੰਨੀ ਜਾਇਦਾਦ
Kapil_Sharma_Net_Worth_1
1/6

ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਨੇ ਆਪਣੀ ਸਖ਼ਤ ਮਿਹਨਤ ਤੇ ਲਗਨ ਨਾਲ ਉਹ ਸਭ ਹਾਸਲ ਕੀਤਾ ਹੈ ਜਿਸ ਦਾ ਅੱਜ ਦੇ ਦੌਰ 'ਚ ਹਰ ਮਨੁੱਖ ਸੁਪਨਾ ਲੈਂਦਾ ਹੈ। ਜਿਸ ਰਫ਼ਤਾਰ ਨਾਲ ਉਸ ਨੇ ਸਫ਼ਲਤਾ ਹਾਸਲ ਕੀਤੀ, ਸ਼ਾਇਦ ਹੀ ਕਿਸੇ ਨੇ ਉਸ ਰਫ਼ਤਾਰ ਨਾਲ ਸਫ਼ਲਤਾ ਦੇਖੀ ਹੋਵੇ। ਅੱਜ ਕਪਿਲ ਸ਼ਰਮਾ ਟੀਵੀ ਦੀ ਦੁਨੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਸਿਤਾਰਿਆਂ ਚੋਂ ਇੱਕ ਹੈ।
2/6

ਮੀਡੀਆ ਰਿਪੋਰਟਾਂ ਮੁਤਾਬਕ ਕਪਿਲ ਸ਼ਰਮਾ ਦੀ ਹਰ ਮਹੀਨੇ ਦੀ ਕਮਾਈ ਕਰੋੜਾਂ ਵਿੱਚ ਹੈ। ਫੋਰਬਸ 2019 ਦੀ ਸੂਚੀ ਮੁਤਾਬਕ, ਸਾਲ 2019 ਵਿੱਚ ਕਪਿਲ ਦੀ ਕਮਾਈ 35 ਕਰੋੜ ਰੁਪਏ ਸੀ।
Published at : 31 Dec 2021 12:13 PM (IST)
ਹੋਰ ਵੇਖੋ




















