ਪੜਚੋਲ ਕਰੋ
ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਦਾ ਸ਼ਾਨਦਾਰ ਕੈਮਿਸਟ੍ਰੀ, ਐਡ ਸ਼ੂਟ ਦੌਰਾਨ ਟਵਿਨਿੰਗ ਕਰਦੇ ਨਜ਼ਰ ਆਏ ਨਵਾਬ
Saif Ali Khan, Kareena Kapoor Khan twinning
1/8

ਕਰੀਨਾ ਅਤੇ ਸੈਫ ਨੂੰ ਉਨ੍ਹਾਂ ਦੇ ਮੁੰਬਈ ਨਿਵਾਸ ਦੇ ਬਾਹਰ ਪਾਪਰਾਜ਼ੀ ਵਲੋਂ ਸਪੌਟ ਕੀਤਾ ਗਿਆ ਜਦੋਂ ਉਹ ਸੋਮਵਾਰ ਸਵੇਰੇ ਇੱਕ ਐਡ ਦੀ ਸ਼ੂਟਿੰਗ ਲਈ ਬਾਹਰ ਨਿਕਲੇ।
2/8

ਇਨ੍ਹਾਂ ਤਸਵੀਰਾਂ 'ਚ ਕਰੀਨਾ ਅਤੇ ਸੈਫ ਨੂੰ ਸਫੈਦ ਐਥਲੀਜ਼ਰ ਆਊਟਫਿਟਸ 'ਚ ਟਵਿਨ ਕਰਦੇ ਦੇਖਿਆ ਗਿਆ।
Published at : 30 May 2022 05:31 PM (IST)
ਹੋਰ ਵੇਖੋ





















