ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਬੇਬੀ ਬੰਪ 'ਚ ਸ਼ੂਟਿੰਗ ਕਰਨ ਬਾਹਰ ਨਿਕਲੀ ਬੇਬੋ ਕਰੀਨਾ, ਵੇਖੋ ਖੂਬਸੂਰਤ ਤਸਵੀਰਾਂ
![](https://static.abplive.com/wp-content/uploads/sites/5/2020/09/01211011/8-Kareena-kapoor-khan.jpeg?impolicy=abp_cdn&imwidth=720)
1/8
![ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਸਮੇਂ ਬੇਬੋ ਦਾ ਹਲਕਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ।](https://static.abplive.com/wp-content/uploads/sites/5/2020/09/01211027/10-Kareena-kapoor-khan.jpeg?impolicy=abp_cdn&imwidth=720)
ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਸਮੇਂ ਬੇਬੋ ਦਾ ਹਲਕਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ।
2/8
![ਇਸ ਦੌਰਾਨ ਕਰੀਨਾ ਕਪੂਰ ਰੈੱਡ ਕਲਰ ਦੇ ਵਨ ਪੀਸ ਡ੍ਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।](https://static.abplive.com/wp-content/uploads/sites/5/2020/09/01211021/9-Kareena-kapoor-khan.jpeg?impolicy=abp_cdn&imwidth=720)
ਇਸ ਦੌਰਾਨ ਕਰੀਨਾ ਕਪੂਰ ਰੈੱਡ ਕਲਰ ਦੇ ਵਨ ਪੀਸ ਡ੍ਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।
3/8
![ਇਸ ਤੋਂ ਪਹਿਲਾਂ ਵੀ ਜਦੋਂ ਕਰੀਨਾ ਕਪੂਰ ਪਹਿਲੀ ਵਾਰ ਗਰਭਵਤੀ ਸੀ, ਤਾਂ ਉਹ ਆਪਣੀ ਵਰਕ ਲਾਈਫ 'ਚ ਬਹੁਤ ਐਕਟਿਵ ਸੀ।](https://static.abplive.com/wp-content/uploads/sites/5/2020/09/01210958/6-Kareena-kapoor-khan.jpeg?impolicy=abp_cdn&imwidth=720)
ਇਸ ਤੋਂ ਪਹਿਲਾਂ ਵੀ ਜਦੋਂ ਕਰੀਨਾ ਕਪੂਰ ਪਹਿਲੀ ਵਾਰ ਗਰਭਵਤੀ ਸੀ, ਤਾਂ ਉਹ ਆਪਣੀ ਵਰਕ ਲਾਈਫ 'ਚ ਬਹੁਤ ਐਕਟਿਵ ਸੀ।
4/8
![ਦੱਸ ਦੇਈਏ ਕਿ ਲੌਕਡਾਊਨ ਵਿੱਚ ਕਰੀਨਾ ਕਪੂਰ ਆਪਣਾ ਸਾਰਾ ਸਮਾਂ ਸੈਫ ਤੇ ਤੈਮੂਰ ਨਾਲ ਬਿਤਾ ਰਹੀ ਹੈ।](https://static.abplive.com/wp-content/uploads/sites/5/2020/09/01210951/5-Kareena-kapoor-khan.jpeg?impolicy=abp_cdn&imwidth=720)
ਦੱਸ ਦੇਈਏ ਕਿ ਲੌਕਡਾਊਨ ਵਿੱਚ ਕਰੀਨਾ ਕਪੂਰ ਆਪਣਾ ਸਾਰਾ ਸਮਾਂ ਸੈਫ ਤੇ ਤੈਮੂਰ ਨਾਲ ਬਿਤਾ ਰਹੀ ਹੈ।
5/8
![ਕਰੀਨਾ ਜਲਦੀ ਹੀ ਆਮਿਰ ਖ਼ਾਨ ਸਟਾਰਰ ਫਿਲਮ 'ਲਾਲ ਸਿੰਘ ਚੱਢਾ' 'ਚ ਨਜ਼ਰ ਆਵੇਗੀ।](https://static.abplive.com/wp-content/uploads/sites/5/2020/09/01210944/4-Kareena-kapoor-khan.jpeg?impolicy=abp_cdn&imwidth=720)
ਕਰੀਨਾ ਜਲਦੀ ਹੀ ਆਮਿਰ ਖ਼ਾਨ ਸਟਾਰਰ ਫਿਲਮ 'ਲਾਲ ਸਿੰਘ ਚੱਢਾ' 'ਚ ਨਜ਼ਰ ਆਵੇਗੀ।
6/8
![ਕਰੀਨਾ ਕਪੂਰ ਨੇ ਹਾਲ ਹੀ ਵਿੱਚ ਆਪਣੀ ਦੂਜੀ ਪ੍ਰੈਗਨੈਂਸੀ ਦਾ ਐਲਾਨ ਸੋਸ਼ਲ ਮੀਡੀਆ ਰਾਹੀਂ ਕੀਤਾ।](https://static.abplive.com/wp-content/uploads/sites/5/2020/09/01210935/3-Kareena-kapoor-khan.jpeg?impolicy=abp_cdn&imwidth=720)
ਕਰੀਨਾ ਕਪੂਰ ਨੇ ਹਾਲ ਹੀ ਵਿੱਚ ਆਪਣੀ ਦੂਜੀ ਪ੍ਰੈਗਨੈਂਸੀ ਦਾ ਐਲਾਨ ਸੋਸ਼ਲ ਮੀਡੀਆ ਰਾਹੀਂ ਕੀਤਾ।
7/8
![ਕਰੀਨਾ ਕਪੂਰ ਖਾਨ ਦੂਜੇ ਬੱਚੇ ਨਾਲ ਗਰਭਵਤੀ ਹੈ, ਹਾਲਾਂਕਿ ਉਹ ਆਪਣੀ ਪ੍ਰੈਗਨੈਂਸੀ ਦਾ ਪ੍ਰਭਾਵ ਆਪਣੇ ਕੰਮ ਦੀ ਕਮਿੱਟਮੈਂਟਸ 'ਤੇ ਨਹੀਂ ਪੈਣ ਦੇ ਰਹੀ।](https://static.abplive.com/wp-content/uploads/sites/5/2020/09/01210924/2-Kareena-kapoor-khan.jpeg?impolicy=abp_cdn&imwidth=720)
ਕਰੀਨਾ ਕਪੂਰ ਖਾਨ ਦੂਜੇ ਬੱਚੇ ਨਾਲ ਗਰਭਵਤੀ ਹੈ, ਹਾਲਾਂਕਿ ਉਹ ਆਪਣੀ ਪ੍ਰੈਗਨੈਂਸੀ ਦਾ ਪ੍ਰਭਾਵ ਆਪਣੇ ਕੰਮ ਦੀ ਕਮਿੱਟਮੈਂਟਸ 'ਤੇ ਨਹੀਂ ਪੈਣ ਦੇ ਰਹੀ।
8/8
![ਬਾਲੀਵੁੱਡ ਐਕਟਰਸ ਕਰੀਨਾ ਕਪੂਰ ਖ਼ਾਨ ਨੂੰ ਹਾਲ ਹੀ ਵਿੱਚ ਪੈਪਰਾਜੀ ਨੇ ਮੁੰਬਈ ਵਿੱਚ ਸ਼ੂਟਿੰਗ ਲੋਕੇਸ਼ਨ 'ਤੇ ਦੇਖਿਆ। ਇਸ ਦੌਰਾਨ ਅਸੀਂ ਤੁਹਾਡੇ ਲਈ ਬੇਬੋ ਦੀਆਂ ਕੁਝ ਖਾਸ ਤਸਵੀਰਾਂ ਲੈ ਕੇ ਆਏ ਹਾਂ।](https://static.abplive.com/wp-content/uploads/sites/5/2020/09/01210911/1-Kareena-kapoor-khan.jpeg?impolicy=abp_cdn&imwidth=720)
ਬਾਲੀਵੁੱਡ ਐਕਟਰਸ ਕਰੀਨਾ ਕਪੂਰ ਖ਼ਾਨ ਨੂੰ ਹਾਲ ਹੀ ਵਿੱਚ ਪੈਪਰਾਜੀ ਨੇ ਮੁੰਬਈ ਵਿੱਚ ਸ਼ੂਟਿੰਗ ਲੋਕੇਸ਼ਨ 'ਤੇ ਦੇਖਿਆ। ਇਸ ਦੌਰਾਨ ਅਸੀਂ ਤੁਹਾਡੇ ਲਈ ਬੇਬੋ ਦੀਆਂ ਕੁਝ ਖਾਸ ਤਸਵੀਰਾਂ ਲੈ ਕੇ ਆਏ ਹਾਂ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)