ਪੜਚੋਲ ਕਰੋ
ਕਰੀਨਾ ਕਪੂਰ ਦੇ ਬੇਟੇ Jeh Ali Khan ਦੀਆਂ ਪੰਜ ਤਸਵੀਰਾਂ ਵਾਇਰਲ, ਛੋਟੇ ਨਵਾਬ ਨੇ ਮਚਾਇਆ ਤਹਿਲਕਾ
1/5

ਕੁਝ ਮਹੀਨੇ ਪਹਿਲਾਂ 21 ਫਰਵਰੀ ਨੂੰ ਕਰੀਨਾ ਕਪੂਰ ਤੇ ਸੈਫ ਅਲੀ ਖਾਨ ਦੇ ਦੂਜੇ ਬੇਟੇ ਜੇਹ ਦਾ ਜਨ ਹੋਇਆ। ਉਦੋਂ ਤੋਂ ਫੈਨਜ਼ ਜੇਹ ਨੂੰ ਦੇਖਣਾ ਚਾਹੁੰਦੇ ਹਨ। ਫੋਟੋ ਆਉਂਦੀ ਹੈ ਚਿਹਰਾ ਪੂਰੀ ਤਰ੍ਹਾਂ ਦਿਖਾਈ ਨਹੀਂ ਦਿੰਦਾ। ਜੇਹ ਦੀ ਪਹਿਲੀ ਝਲਕ ਵੁਮੈਨ ਡੇਅ 'ਤੇ ਦੇਖਣ ਨੂੰ ਮਿਲੀ ਜਦੋਂ ਕਰੀਨਾ ਕਪੂਰ ਨੇ ਗੋਦ 'ਚ ਲਏ ਆਪਣੇ ਨਿਊ ਬੌਰਨ ਬੇਬੀ ਨਾਲ ਸੈਲਫ਼ੀ ਪਾਈ।
2/5

ਜੇਹ ਦੀ ਦੂਜੀ ਤਸਵੀਰ ਨਾਨਾ ਰਣਧੀਰ ਕਪੂਰ ਦੀ ਗਲਤੀ ਨਾਲ ਦਿਖਾਈ ਦਿੱਤੀ। ਜਦੋਂ ਉਨ੍ਹਾਂ ਦੀ ਗਲਤੀ ਨਾਲ ਇਸ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਦਿੱਤਾ। ਹਾਲਾਂਕਿ ਉਨ੍ਹਾਂ ਨੇ ਜਲਦ ਹੀ ਇਸ ਨੂੰ ਹਟਾ ਦਿੱਤਾ। ਪਰ ਉਦੋਂ ਤਕ ਫੈਨਜ਼ ਫੋਟੋ ਦਾ ਸਕ੍ਰੀਨ ਸ਼ੌਟ ਲੈ ਚੁੱਕੇ ਸਨ। ਇਹ ਜੇਹ ਦੀ ਸਭ ਤੋਂ ਕਲੀਅਰ ਫੋਟੋ ਹੈ।
Published at : 16 Jul 2021 03:00 PM (IST)
ਹੋਰ ਵੇਖੋ





















