ਪੜਚੋਲ ਕਰੋ
ਕਰੀਨਾ ਕਪੂਰ ਨੇ ਦੋ ਵਾਰ ਠੁਕਰਾਇਆ ਸੈਫ ਅਲੀ ਖ਼ਾਨ ਦਾ ਪ੍ਰਪੋਜ਼ਲ, ਵਿਆਹ ਲਈ ਕਰਵਾਈਆਂ ਸੀ ਖੂਬ ਮਿੰਨਤਾਂ
1_kareena_kapoor_and_saif_ali_khan
1/10

ਹਿੰਦੀ ਫਿਲਮ ਇੰਡਸਟਰੀ ਦੀ ਦੀਵਾ ਕਰੀਨਾ ਕਪੂਰ ਤੇ ਬਾਲੀਵੁੱਡ ਦੇ ਹੌਟ ਹੰਕ ਸੈਫ ਅਲੀ ਖ਼ਾਨ ਨੂੰ ਫ਼ਿਲਮ 'ਟਸ਼ਨ' ਦੀ ਸ਼ੂਟਿੰਗ ਦੌਰਾਨ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਦੂਜੇ ਨੂੰ ਚਾਰ ਸਾਲ ਡੇਟ ਦਿੱਤਾ ਤੇ ਸਾਲ 2012 ਵਿੱਚ ਕਰੀਨਾ ਤੇ ਸੈਫ ਦਾ ਵਿਆਹ ਹੋ ਗਿਆ।
2/10

ਕਰੀਨਾ ਕਪੂਰ ਤੇ ਸੈਫ ਨੇ ਕਈ ਫਿਲਮਾਂ 'ਚ ਇਕੱਠੇ ਕੰਮ ਕੀਤਾ। ਜਦੋਂ ਉਹ ਟਸ਼ਨ ਦੇ ਸੈੱਟ 'ਤੇ ਮਿਲੇ, ਤਾਂ ਕਰੀਨਾ ਉਸ ਸਮੇਂ ਆਪਣੇ ਕੈਰੀਅਰ 'ਚ ਸੰਘਰਸ਼ ਕਰ ਰਹੀ ਸੀ। ਉਸ ਸਮੇਂ ਉਹ ਸੈਫ ਦੇ ਨਜ਼ਦੀਕ ਆਈ ਤੇ ਸੈਫ ਉਸ ਦਾ ਸਭ ਤੋਂ ਸਟ੍ਰੌਂਗ ਸਪੋਰਟ ਸਿਸਟਮ ਬਣੇ।
Published at : 03 Mar 2021 12:24 PM (IST)
ਹੋਰ ਵੇਖੋ





















