ਪੜਚੋਲ ਕਰੋ
Diwali Bash 'ਚ ਕਰੀਨਾ ਨੇ ਪਹਿਨੀ ਇੰਨੀ ਮਹਿੰਗੀ ਡਰੈੱਸ, ਕੀਮਤ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ
Kareena Kapoor Cocktail dress: ਅਦਾਕਾਰਾ ਕਰੀਨਾ ਕਪੂਰ ਖਾਨ ਨੇ ਸ਼ੁੱਕਰਵਾਰ ਨੂੰ ਆਪਣੇ ਦੋਸਤ ਨਾਲ ਦੀਵਾਲੀ ਪਾਰਟੀ ਦਾ ਆਨੰਦ ਮਾਣਿਆ। ਇਸ ਪਾਰਟੀ 'ਚ ਉਨ੍ਹਾਂ ਦੀਆਂ ਸਹੇਲੀਆਂ ਮਲਾਇਕਾ ਅਰੋੜਾ, ਕਰਿਸ਼ਮਾ ਕਪੂਰ, ਅੰਮ੍ਰਿਤਾ ਅਰੋੜਾ ਵੀ ਪਹੁੰਚੀਆਂ
ਕਰੀਨਾ ਕਪੂਰ ਖਾਨ
1/8

ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਕਰੀਨਾ ਕਪੂਰ ਦਾ ਫੈਸ਼ਨ ਸੈਂਸ ਵੀ ਸੁਰਖੀਆਂ 'ਚ ਹੈ। ਉਸ ਨੇ ਬਲੈਕ ਕਲਰ ਦੀ ਡਰੈੱਸ ਪਾ ਕੇ ਪਾਰਟੀ ਨੂੰ ਹੈਰਾਨ ਕਰ ਦਿੱਤਾ।
2/8

ਇਸ ਡਰੈੱਸ 'ਚ ਕਰੀਨਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸ ਨੇ ਪਾਰਟੀ ਲਈ ਸਵੀਟਹਾਰਟ ਨੇਕਲਾਈਨ ਦੇ ਨਾਲ ਬਲੈਕ ਕਲਰ ਦੀ ਬਾਡੀ ਫਿੱਟ ਡਰੈੱਸ ਪਹਿਨੀ ਸੀ।
Published at : 22 Oct 2022 06:36 PM (IST)
ਹੋਰ ਵੇਖੋ





















