ਪੜਚੋਲ ਕਰੋ
Kartik Aaryan ਨੇ ਲੰਬੀ ਉਡੀਕ ਮਗਰੋਂ ਇਟਲੀ ਤੋਂ ਖ਼ਰੀਦੀ ਸਾਢੇ ਚਾਰ ਕਰੋੜ ਦੀ ਡ੍ਰੀਮ ਕਾਰ, ਵੇਖੋ ਤਸਵੀਰਾਂ
kartik_aaryan-Lamborghini-1
1/7

ਕਾਰਤਿਕ ਆਰੀਅਨ ਨੇ ਆਪਣੀ ਡ੍ਰੀਮ ਕਾਰ ਲੈਂਬਰਗਿਨੀ ਖਰੀਦੀ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਕਾਰਤਿਕ ਆਰੀਅਨ ਇਸ ਬਲੈਕ ਕਲਰ ਦੀ ਲਗਜ਼ਰੀ ਕਾਰ 'ਚ ਸੈਰ ਕੀਤੀ।
2/7

ਕੋਰੋਨਾ ਨੂੰ ਮਾਤ ਦੇਣ ਤੋਂ ਬਾਅਦ ਕਾਰਤਿਕ ਆਰੀਅਨ ਨੂੰ ਇਸ ਕਾਰ ਨੂੰ ਚਲਾਉਂਦੇ ਵੇਖਿਆ ਗਿਆ। ਉਸ ਨੇ ਸੁਰੱਖਿਆ ਵਜੋਂ ਮਾਸਕ ਪਾਇਆ ਹੋਇਆ ਸੀ ਤੇ ਫੋਟੋ ਕਲਿਕ ਕਰਵਾਉਣ ਲਈ ਵੀ ਮਾਸਕ ਨਹੀਂ ਹਟਾਇਆ।
Published at : 07 Apr 2021 01:26 PM (IST)
ਹੋਰ ਵੇਖੋ




















