ਪੜਚੋਲ ਕਰੋ
ਕਾਰਤਿਕ ਆਰੀਅਨ ਨੂੰ ਆਪਣੀ ਹੀ ਫਿਲਮ ਦੀ ਨਹੀਂ ਮਿਲੀ ਟਿਕਟ, ਸੋਸ਼ਲ ਮੀਡੀਆ 'ਤੇ ਪਾਈ ਇਹ ਪੋਸਟ
ਕਾਰਤਿਕ ਆਰੀਅਨ
1/5

ਕਾਰਤਿਕ ਆਰੀਅਨ ਦੀ ਫਿਲਮ 'Bhool Bhulaiya 2' ਇਨ੍ਹੀਂ ਦਿਨੀਂ ਹਰ ਕਿਸੇ ਦੀ ਜ਼ੁਬਾਨ 'ਤੇ ਹੈ। ਫਿਲਮ ਬਾਕਸ ਆਫਿਸ 'ਤੇ ਵੀ ਜ਼ਬਰਦਸਤ ਕਮਾਈ ਕਰ ਰਹੀ ਹੈ।
2/5

ਆਲਮ ਇਹ ਹੈ ਕਿ ਕਾਰਤਿਕ ਆਰੀਅਨ ਨੂੰ ਆਪਣੀ ਹੀ ਫਿਲਮ ਦੇਖਣ ਲਈ ਟਿਕਟ ਨਹੀਂ ਮਿਲੀ, ਇਸ ਦੀ ਜਾਣਕਾਰੀ ਖੁਦ ਅਦਾਕਾਰ ਨੇ ਇੰਸਟਾਗ੍ਰਾਮ 'ਤੇ ਦਿੱਤੀ ਹੈ।
Published at : 23 May 2022 11:50 AM (IST)
ਹੋਰ ਵੇਖੋ





















