ਪੜਚੋਲ ਕਰੋ
Katrina Kaif: ਕੰਨਾਂ 'ਚ ਈਅਰਰਿੰਗਸ ਤੇ ਮੱਥੇ 'ਤੇ ਬਿੰਦੀ, ਕੈਟਰੀਨਾ ਕੈਫ ਦੇ ਇਸ ਲੁੱਕ ਨੂੰ ਦੇਖ ਕੇ ਹੋ ਜਾਵੇਗਾ ਪਿਆਰ
Katrina Kaif Pics: ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਭਿਨੇਤਰੀਆਂ ਵਿੱਚੋਂ ਇੱਕ ਕੈਟਰੀਨਾ ਕੈਫ ਦੇ ਲੈਟੇਸਟ ਲੁੱਕ ਦੀ ਜਿੰਨੀ ਤਾਰੀਫ ਕੀਤੀ ਜਾਵੇ ਉੰਨੀ ਘੱਟ ਹੈ। ਤਾਂ ਆਓ ਤੁਹਾਨੂੰ ਦਿਖਾਉਂਦੇ ਹਾਂ ਉਸ ਦਾ ਲੈਟੇਸਟ ਲੁੱਕ...
Katrina Kaif
1/7

ਹਾਲ ਹੀ ਵਿੱਚ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ 'ਚ ਕੈਟਰੀਨਾ ਕੈਫ ਕਿਸੇ ਬਿਊਟੀ ਕੁਈਨ ਤੋਂ ਘੱਟ ਨਹੀਂ ਲੱਗ ਰਹੀ ਹੈ।
2/7

ਕੈਟਰੀਨਾ ਕੈਫ ਨੇ ਲਹਿੰਗੇ ਦੇ ਨਾਲ ਮੈਚਿੰਗ ਨੇਟੇਡ ਦੁਪੱਟਾ ਵੀ ਕੈਰੀ ਕੀਤਾ ਹੈ, ਜਿਸ ਨੇ ਉਸਦੀ ਲੁੱਕ ਵਿੱਚ ਚਾਰ ਚੰਨ ਲਗਾ ਦਿੱਤਾ ਹੈ।
Published at : 15 Jan 2024 01:29 PM (IST)
ਹੋਰ ਵੇਖੋ




















