ਪੜਚੋਲ ਕਰੋ
Katrina Kaif Pics: ਪੀਚ ਰੰਗ ਦੇ ਅਨਾਰਕਲੀ ਸੂਟ 'ਚ ਕੈਟਰੀਨਾ ਕੈਫ ਦਾ ਗਲੈਮਰਸ ਲੁੱਕ, ਪ੍ਰਸ਼ੰਸਕ ਕਰ ਰਹੇ ਨੇ ਖੂਬ ਤਾਰੀਫ਼
Katrina Kaif Pics: ਕੈਟਰੀਨਾ ਕੈਫ ਨੇ ਖਾਸ ਅੰਦਾਜ਼ 'ਚ ਪ੍ਰਸ਼ੰਸਕਾਂ ਨੂੰ ਈਦ ਦੀ ਵਧਾਈ ਦਿੱਤੀ। ਉਸ ਨੇ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ, ਜਿਸ 'ਚ ਉਸ ਦਾ ਰਵਾਇਤੀ ਲੁੱਕ ਲਾਈਮਲਾਈਟ 'ਚ ਆ ਗਿਆ ਹੈ।
image source: instagram
1/7

ਕੈਟਰੀਨਾ ਕੈਫ ਨੇ ਫੁੱਲ ਸਲੀਵਜ਼ ਮੈਕਸੀ ਲੈਂਥ ਅਨਾਰਕਲੀ ਸੂਟ ਪਾਇਆ ਹੋਇਆ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
2/7

ਉਸ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹੋਏ ਹਨ। ਉਸ ਨੇ ਆਪਣੇ ਹੱਥਾਂ 'ਚ ਰਿੰਗ ਅਤੇ ਚਾਂਦਬਲੀ ਈਅਰਰਿੰਗਸ ਨਾਲ ਆਪਣੇ ਲੁੱਕ ਪੂਰਾ ਕੀਤਾ ਹੈ।
Published at : 23 Apr 2023 08:00 PM (IST)
ਹੋਰ ਵੇਖੋ





















