ਪੜਚੋਲ ਕਰੋ
(Source: ECI/ABP News)
Rohit Shetty Net Worth : ਨੈੱਟ ਵਰਥ 'ਚ ਵੀ ਬਾਲੀਵੁੱਡ ਸਿਤਾਰਿਆਂ ਨੂੰ ਟੱਕਰ ਦਿੰਦੇ ਹਨ ਰੋਹਿਤ ਸ਼ੈੱਟੀ , ਅੰਕੜਾ ਜਾਣ ਉੱਡ ਜਾਣਗੇ ਹੋਸ਼
ਰੋਹਿਤ ਦੀਆਂ ਫਿਲਮਾਂ ਜ਼ਬਰਦਸਤ ਐਕਸ਼ਨ ਅਤੇ ਸ਼ਾਨਦਾਰ ਹਾਸੇ ਨਾਲ ਭਰਪੂਰ ਹੁੰਦੀਆਂ ਹਨ। ਦੂਜੇ ਪਾਸੇ ਜੇਕਰ ਰੋਹਿਤ ਸ਼ੈੱਟੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਨਾ ਸਿਰਫ ਇੱਕ ਹੱਸਮੁੱਖ ਵਿਅਕਤੀ ਹਨ, ਸਗੋਂ ਸ਼ਾਹੀ ਜੀਵਨ ਵੀ ਬਤੀਤ ਕਰਦੇ ਹਨ।
![ਰੋਹਿਤ ਦੀਆਂ ਫਿਲਮਾਂ ਜ਼ਬਰਦਸਤ ਐਕਸ਼ਨ ਅਤੇ ਸ਼ਾਨਦਾਰ ਹਾਸੇ ਨਾਲ ਭਰਪੂਰ ਹੁੰਦੀਆਂ ਹਨ। ਦੂਜੇ ਪਾਸੇ ਜੇਕਰ ਰੋਹਿਤ ਸ਼ੈੱਟੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਨਾ ਸਿਰਫ ਇੱਕ ਹੱਸਮੁੱਖ ਵਿਅਕਤੀ ਹਨ, ਸਗੋਂ ਸ਼ਾਹੀ ਜੀਵਨ ਵੀ ਬਤੀਤ ਕਰਦੇ ਹਨ।](https://feeds.abplive.com/onecms/images/uploaded-images/2023/06/17/66928fc56962f4139fbbd199888708971686972989083345_original.jpg?impolicy=abp_cdn&imwidth=720)
khatron ke khiladi
1/7
![ਰੋਹਿਤ ਦੀਆਂ ਫਿਲਮਾਂ ਜ਼ਬਰਦਸਤ ਐਕਸ਼ਨ ਅਤੇ ਸ਼ਾਨਦਾਰ ਹਾਸੇ ਨਾਲ ਭਰਪੂਰ ਹੁੰਦੀਆਂ ਹਨ। ਦੂਜੇ ਪਾਸੇ ਜੇਕਰ ਰੋਹਿਤ ਸ਼ੈੱਟੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਨਾ ਸਿਰਫ ਇੱਕ ਹੱਸਮੁੱਖ ਵਿਅਕਤੀ ਹਨ, ਸਗੋਂ ਸ਼ਾਹੀ ਜੀਵਨ ਵੀ ਬਤੀਤ ਕਰਦੇ ਹਨ।](https://feeds.abplive.com/onecms/images/uploaded-images/2023/06/17/d19b3614a5210a6b0924a212d47e45e271bec.jpg?impolicy=abp_cdn&imwidth=720)
ਰੋਹਿਤ ਦੀਆਂ ਫਿਲਮਾਂ ਜ਼ਬਰਦਸਤ ਐਕਸ਼ਨ ਅਤੇ ਸ਼ਾਨਦਾਰ ਹਾਸੇ ਨਾਲ ਭਰਪੂਰ ਹੁੰਦੀਆਂ ਹਨ। ਦੂਜੇ ਪਾਸੇ ਜੇਕਰ ਰੋਹਿਤ ਸ਼ੈੱਟੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਨਾ ਸਿਰਫ ਇੱਕ ਹੱਸਮੁੱਖ ਵਿਅਕਤੀ ਹਨ, ਸਗੋਂ ਸ਼ਾਹੀ ਜੀਵਨ ਵੀ ਬਤੀਤ ਕਰਦੇ ਹਨ।
2/7
![ਰੋਹਿਤ ਸ਼ੈੱਟੀ ਬਾਲੀਵੁੱਡ ਦੇ ਸਭ ਤੋਂ ਸਫਲ ਫ਼ਿਲਮ ਨਿਰਦੇਸ਼ਕਾਂ ਵਿੱਚੋਂ ਇੱਕ ਹੈ। 'ਗੋਲਮਾਲ' ਸੀਰੀਜ਼ ਰਾਹੀਂ ਉਸ ਨੇ ਦਰਸ਼ਕਾਂ 'ਚ ਆਪਣੀ ਪਛਾਣ ਬਣਾਈ ਅਤੇ ਫਿਰ 'ਸਿੰਘਮ', 'ਸੂਰਿਆਵੰਸ਼ੀ' ਅਤੇ 'ਸਿੰਬਾ' ਵਰਗੀਆਂ ਫਿਲਮਾਂ ਰਾਹੀਂ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾਇਆ। ਕਰੋੜਾਂ ਦੇ ਮਾਲਕ ਰੋਹਿਤ ਸ਼ੈੱਟੀ ਕੋਲ ਇੱਕ ਤੋਂ ਵੱਧ ਆਲੀਸ਼ਾਨ ਕਾਰਾਂ ਅਤੇ ਕਈ ਘਰ ਅਤੇ ਜਾਇਦਾਦਾਂ ਹਨ। ਅੱਜ ਅਸੀਂ ਤੁਹਾਨੂੰ ਰੋਹਿਤ ਸ਼ੈੱਟੀ ਦੀ ਸੰਪਤੀ ਅਤੇ ਜਾਇਦਾਦ ਬਾਰੇ ਦੱਸਾਂਗੇ।](https://cdn.abplive.com/imagebank/default_16x9.png)
ਰੋਹਿਤ ਸ਼ੈੱਟੀ ਬਾਲੀਵੁੱਡ ਦੇ ਸਭ ਤੋਂ ਸਫਲ ਫ਼ਿਲਮ ਨਿਰਦੇਸ਼ਕਾਂ ਵਿੱਚੋਂ ਇੱਕ ਹੈ। 'ਗੋਲਮਾਲ' ਸੀਰੀਜ਼ ਰਾਹੀਂ ਉਸ ਨੇ ਦਰਸ਼ਕਾਂ 'ਚ ਆਪਣੀ ਪਛਾਣ ਬਣਾਈ ਅਤੇ ਫਿਰ 'ਸਿੰਘਮ', 'ਸੂਰਿਆਵੰਸ਼ੀ' ਅਤੇ 'ਸਿੰਬਾ' ਵਰਗੀਆਂ ਫਿਲਮਾਂ ਰਾਹੀਂ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾਇਆ। ਕਰੋੜਾਂ ਦੇ ਮਾਲਕ ਰੋਹਿਤ ਸ਼ੈੱਟੀ ਕੋਲ ਇੱਕ ਤੋਂ ਵੱਧ ਆਲੀਸ਼ਾਨ ਕਾਰਾਂ ਅਤੇ ਕਈ ਘਰ ਅਤੇ ਜਾਇਦਾਦਾਂ ਹਨ। ਅੱਜ ਅਸੀਂ ਤੁਹਾਨੂੰ ਰੋਹਿਤ ਸ਼ੈੱਟੀ ਦੀ ਸੰਪਤੀ ਅਤੇ ਜਾਇਦਾਦ ਬਾਰੇ ਦੱਸਾਂਗੇ।
3/7
![ਰੋਹਿਤ ਸ਼ੈੱਟੀ ਦੀਆਂ ਫਿਲਮਾਂ 'ਚ ਕਾਰਾਂ ਨਾਲ ਜੁੜੇ ਸਟੰਟ ਕਾਫੀ ਨਜ਼ਰ ਆਉਂਦੇ ਹਨ। ਅਜਿਹੇ 'ਚ ਸਭ ਤੋਂ ਪਹਿਲਾਂ ਤੁਹਾਨੂੰ ਬਾਲੀਵੁੱਡ ਦੇ ਸਟਾਰ ਡਾਇਰੈਕਟਰ ਦੀ ਕਾਰ ਕਲੈਕਸ਼ਨ ਬਾਰੇ ਦੱਸਦੇ ਹਾਂ। BMW, ਰੇਂਜ ਰੋਵਰ ਅਤੇ ਮਰਸਡੀਜ਼ ਬੈਂਜ਼ ਤੋਂ ਇਲਾਵਾ ਰੋਹਿਤ ਸ਼ੈੱਟੀ ਕੋਲ ਵੀ ਇੱਕ ਨਹੀਂ ਸਗੋਂ ਦੋ ਲੈਂਬੋਰਗਿਨੀ ਕਾਰਾਂ ਹਨ। ਰੋਹਿਤ ਸ਼ੈੱਟੀ ਦੇ ਕੋਲ ਇਸ ਸਮੇਂ ਕੁੱਲ ਅੱਠ ਲਗਜ਼ਰੀ ਗੱਡੀਆਂ ਹਨ।](https://cdn.abplive.com/imagebank/default_16x9.png)
ਰੋਹਿਤ ਸ਼ੈੱਟੀ ਦੀਆਂ ਫਿਲਮਾਂ 'ਚ ਕਾਰਾਂ ਨਾਲ ਜੁੜੇ ਸਟੰਟ ਕਾਫੀ ਨਜ਼ਰ ਆਉਂਦੇ ਹਨ। ਅਜਿਹੇ 'ਚ ਸਭ ਤੋਂ ਪਹਿਲਾਂ ਤੁਹਾਨੂੰ ਬਾਲੀਵੁੱਡ ਦੇ ਸਟਾਰ ਡਾਇਰੈਕਟਰ ਦੀ ਕਾਰ ਕਲੈਕਸ਼ਨ ਬਾਰੇ ਦੱਸਦੇ ਹਾਂ। BMW, ਰੇਂਜ ਰੋਵਰ ਅਤੇ ਮਰਸਡੀਜ਼ ਬੈਂਜ਼ ਤੋਂ ਇਲਾਵਾ ਰੋਹਿਤ ਸ਼ੈੱਟੀ ਕੋਲ ਵੀ ਇੱਕ ਨਹੀਂ ਸਗੋਂ ਦੋ ਲੈਂਬੋਰਗਿਨੀ ਕਾਰਾਂ ਹਨ। ਰੋਹਿਤ ਸ਼ੈੱਟੀ ਦੇ ਕੋਲ ਇਸ ਸਮੇਂ ਕੁੱਲ ਅੱਠ ਲਗਜ਼ਰੀ ਗੱਡੀਆਂ ਹਨ।
4/7
![ਰੋਹਿਤ ਸ਼ੈੱਟੀ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਇਕ ਰਿਪੋਰਟ ਮੁਤਾਬਕ ਉਨ੍ਹਾਂ ਕੋਲ ਕਰੀਬ 250 ਕਰੋੜ ਰੁਪਏ ਦੀ ਜਾਇਦਾਦ ਹੈ। ਰੋਹਿਤ ਸ਼ੈੱਟੀ ਦਾ ਆਪਣਾ ਪ੍ਰੋਡਕਸ਼ਨ ਹਾਊਸ ਹੈ ਜਿਸ 'ਚ ਉਨ੍ਹਾਂ ਨੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਇਸ ਤੋਂ ਇਲਾਵਾ ਖਬਰਾਂ ਮੁਤਾਬਕ ਰੋਹਿਤ ਹਰ ਮਹੀਨੇ ਕਰੀਬ ਤਿੰਨ ਕਰੋੜ ਰੁਪਏ ਕਮਾਉਂਦੇ ਹਨ।](https://cdn.abplive.com/imagebank/default_16x9.png)
ਰੋਹਿਤ ਸ਼ੈੱਟੀ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਇਕ ਰਿਪੋਰਟ ਮੁਤਾਬਕ ਉਨ੍ਹਾਂ ਕੋਲ ਕਰੀਬ 250 ਕਰੋੜ ਰੁਪਏ ਦੀ ਜਾਇਦਾਦ ਹੈ। ਰੋਹਿਤ ਸ਼ੈੱਟੀ ਦਾ ਆਪਣਾ ਪ੍ਰੋਡਕਸ਼ਨ ਹਾਊਸ ਹੈ ਜਿਸ 'ਚ ਉਨ੍ਹਾਂ ਨੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਇਸ ਤੋਂ ਇਲਾਵਾ ਖਬਰਾਂ ਮੁਤਾਬਕ ਰੋਹਿਤ ਹਰ ਮਹੀਨੇ ਕਰੀਬ ਤਿੰਨ ਕਰੋੜ ਰੁਪਏ ਕਮਾਉਂਦੇ ਹਨ।
5/7
![ਰੋਹਿਤ ਕਈ ਰਿਐਲਿਟੀ ਸ਼ੋਅਜ਼ ਵਿੱਚ ਜੱਜ ਅਤੇ ਹੋਸਟ ਦੀ ਭੂਮਿਕਾ ਵਿੱਚ ਨਜ਼ਰ ਆ ਚੁੱਕੇ ਹਨ। ਦੱਸ ਦੇਈਏ ਕਿ ਰੋਹਿਤ ਨੇ ਫਰਸ਼ ਤੋਂ ਅਰਸ ਤੱਕ ਦਾ ਸਫਰ ਤੈਅ ਕੀਤਾ ਹੈ। ਉਸ ਨੇ ਜੋ ਕੁਝ ਵੀ ਹਾਸਲ ਕੀਤਾ ਹੈ, ਉਹ ਸਭ ਉਸ ਦੀ ਮਿਹਨਤ ਅਤੇ ਲਗਨ ਸਦਕਾ ਹੈ। ਰੋਹਿਤ ਦੇ ਪਿਤਾ ਐਮਬੀ ਸ਼ੈੱਟੀ ਕਦੇ ਹਿੰਦੀ ਫਿਲਮਾਂ ਦੇ ਮਸ਼ਹੂਰ ਸਟੰਟਮੈਨ ਸਨ।](https://cdn.abplive.com/imagebank/default_16x9.png)
ਰੋਹਿਤ ਕਈ ਰਿਐਲਿਟੀ ਸ਼ੋਅਜ਼ ਵਿੱਚ ਜੱਜ ਅਤੇ ਹੋਸਟ ਦੀ ਭੂਮਿਕਾ ਵਿੱਚ ਨਜ਼ਰ ਆ ਚੁੱਕੇ ਹਨ। ਦੱਸ ਦੇਈਏ ਕਿ ਰੋਹਿਤ ਨੇ ਫਰਸ਼ ਤੋਂ ਅਰਸ ਤੱਕ ਦਾ ਸਫਰ ਤੈਅ ਕੀਤਾ ਹੈ। ਉਸ ਨੇ ਜੋ ਕੁਝ ਵੀ ਹਾਸਲ ਕੀਤਾ ਹੈ, ਉਹ ਸਭ ਉਸ ਦੀ ਮਿਹਨਤ ਅਤੇ ਲਗਨ ਸਦਕਾ ਹੈ। ਰੋਹਿਤ ਦੇ ਪਿਤਾ ਐਮਬੀ ਸ਼ੈੱਟੀ ਕਦੇ ਹਿੰਦੀ ਫਿਲਮਾਂ ਦੇ ਮਸ਼ਹੂਰ ਸਟੰਟਮੈਨ ਸਨ।
6/7
![ਰੋਹਿਤ ਸਿਰਫ ਪੰਜ ਸਾਲ ਦਾ ਸੀ ਜਦੋਂ ਉਸਦੇ ਪਿਤਾ ਦਾ ਦਿਹਾਂਤ ਹੋ ਗਿਆ। ਉਸਦੀ ਮਾਂ ਵੀ ਇੱਕ ਜੂਨੀਅਰ ਕਲਾਕਾਰ ਸੀ। ਹਾਲਾਂਕਿ, ਸਮੇਂ ਦੇ ਨਾਲ ਪਰਿਵਾਰ ਦੀ ਆਰਥਿਕ ਹਾਲਤ ਵਿਗੜਦੀ ਗਈ ਅਤੇ ਇੱਕ ਸਮੇਂ ਵਿੱਚ ਉਸਦੇ ਪਰਿਵਾਰ ਨੂੰ ਘਰ ਦਾ ਨਿੱਕਾ ਜਿਹਾ ਸਮਾਨ ਵੀ ਵੇਚਣਾ ਪਿਆ।ਇਸ ਤੋਂ ਬਾਅਦ ਰੋਹਿਤ ਸ਼ੈੱਟੀ ਨੇ ਸਿਰਫ 17 ਸਾਲ ਦੀ ਉਮਰ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਫਿਲਮ ਦੇ ਸੈੱਟ 'ਤੇ ਕੰਮ ਕਰਦੇ ਸਮੇਂ ਉਨ੍ਹਾਂ ਨੂੰ ਸਿਰਫ 50 ਰੁਪਏ ਮਿਲਦੇ ਸਨ। ਨਿਰਦੇਸ਼ਕ ਕੁਕੂ ਕੋਹਲੀ ਨੇ ਰੋਹਿਤ ਦੀ ਮਦਦ ਕੀਤੀ ਅਤੇ ਉਸ ਨੂੰ ਸਹਾਇਕ ਨਿਰਦੇਸ਼ਕ ਦੀ ਨੌਕਰੀ ਦਿੱਤੀ।](https://cdn.abplive.com/imagebank/default_16x9.png)
ਰੋਹਿਤ ਸਿਰਫ ਪੰਜ ਸਾਲ ਦਾ ਸੀ ਜਦੋਂ ਉਸਦੇ ਪਿਤਾ ਦਾ ਦਿਹਾਂਤ ਹੋ ਗਿਆ। ਉਸਦੀ ਮਾਂ ਵੀ ਇੱਕ ਜੂਨੀਅਰ ਕਲਾਕਾਰ ਸੀ। ਹਾਲਾਂਕਿ, ਸਮੇਂ ਦੇ ਨਾਲ ਪਰਿਵਾਰ ਦੀ ਆਰਥਿਕ ਹਾਲਤ ਵਿਗੜਦੀ ਗਈ ਅਤੇ ਇੱਕ ਸਮੇਂ ਵਿੱਚ ਉਸਦੇ ਪਰਿਵਾਰ ਨੂੰ ਘਰ ਦਾ ਨਿੱਕਾ ਜਿਹਾ ਸਮਾਨ ਵੀ ਵੇਚਣਾ ਪਿਆ।ਇਸ ਤੋਂ ਬਾਅਦ ਰੋਹਿਤ ਸ਼ੈੱਟੀ ਨੇ ਸਿਰਫ 17 ਸਾਲ ਦੀ ਉਮਰ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਫਿਲਮ ਦੇ ਸੈੱਟ 'ਤੇ ਕੰਮ ਕਰਦੇ ਸਮੇਂ ਉਨ੍ਹਾਂ ਨੂੰ ਸਿਰਫ 50 ਰੁਪਏ ਮਿਲਦੇ ਸਨ। ਨਿਰਦੇਸ਼ਕ ਕੁਕੂ ਕੋਹਲੀ ਨੇ ਰੋਹਿਤ ਦੀ ਮਦਦ ਕੀਤੀ ਅਤੇ ਉਸ ਨੂੰ ਸਹਾਇਕ ਨਿਰਦੇਸ਼ਕ ਦੀ ਨੌਕਰੀ ਦਿੱਤੀ।
7/7
![ਇਸ ਤੋਂ ਬਾਅਦ ਰੋਹਿਤ ਸ਼ੈੱਟੀ ਨੇ ਸਿਰਫ 17 ਸਾਲ ਦੀ ਉਮਰ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਫਿਲਮ ਦੇ ਸੈੱਟ 'ਤੇ ਕੰਮ ਕਰਦੇ ਸਮੇਂ ਉਨ੍ਹਾਂ ਨੂੰ ਸਿਰਫ 50 ਰੁਪਏ ਮਿਲਦੇ ਸਨ। ਨਿਰਦੇਸ਼ਕ ਕੁਕੂ ਕੋਹਲੀ ਨੇ ਰੋਹਿਤ ਦੀ ਮਦਦ ਕੀਤੀ ਅਤੇ ਉਸ ਨੂੰ ਸਹਾਇਕ ਨਿਰਦੇਸ਼ਕ ਦੀ ਨੌਕਰੀ ਦਿੱਤੀ।](https://cdn.abplive.com/imagebank/default_16x9.png)
ਇਸ ਤੋਂ ਬਾਅਦ ਰੋਹਿਤ ਸ਼ੈੱਟੀ ਨੇ ਸਿਰਫ 17 ਸਾਲ ਦੀ ਉਮਰ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਫਿਲਮ ਦੇ ਸੈੱਟ 'ਤੇ ਕੰਮ ਕਰਦੇ ਸਮੇਂ ਉਨ੍ਹਾਂ ਨੂੰ ਸਿਰਫ 50 ਰੁਪਏ ਮਿਲਦੇ ਸਨ। ਨਿਰਦੇਸ਼ਕ ਕੁਕੂ ਕੋਹਲੀ ਨੇ ਰੋਹਿਤ ਦੀ ਮਦਦ ਕੀਤੀ ਅਤੇ ਉਸ ਨੂੰ ਸਹਾਇਕ ਨਿਰਦੇਸ਼ਕ ਦੀ ਨੌਕਰੀ ਦਿੱਤੀ।
Published at : 17 Jun 2023 09:06 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)