ਪੜਚੋਲ ਕਰੋ
Khushi Kapoor: ਖੁਸ਼ੀ ਕਪੂਰ ਨੇ ਸ਼ੇਅਰ ਕੀਤੀਆਂ ਆਪਣੀਆਂ ਸ਼ਾਨਦਾਰ ਤਸਵੀਰਾਂ, ਪਿਤਾ ਬੋਨੀ ਕਪੂਰ ਨੇ ਵੀ ਕੀਤਾ ਕਮੈਂਟ, ਦੇਖੋ ਤਸਵੀਰਾਂ
Khushi Kapoor Pics: ਖੁਸ਼ੀ ਕਪੂਰ ਨੇ ਭਾਵੇਂ ਅਜੇ ਬਾਲੀਵੁੱਡ 'ਚ ਡੈਬਿਊ ਨਹੀਂ ਕੀਤਾ ਹੈ ਪਰ ਇਸ ਸਟਾਰ ਕਿਡ ਦੀ ਸੋਸ਼ਲ ਮੀਡੀਆ 'ਤੇ ਪਹਿਲਾਂ ਹੀ ਬਹੁਤ ਵੱਡੀ ਫੈਨ ਫਾਲੋਇੰਗ ਹੈ।
Khushi Kapoor
1/8

ਹਾਲ ਹੀ 'ਚ ਖੁਸ਼ੀ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਇੱਥੇ ਫੋਟੋ ਵੇਖੋ
2/8

ਖੁਸ਼ੀ ਕਪੂਰ ਇਸ ਗੁਲਾਬੀ ਰੰਗ ਦੇ ਰਵਾਇਤੀ ਪਹਿਰਾਵੇ ਵਿੱਚ ਹਮੇਸ਼ਾਂ ਵਾਂਗ ਸ਼ਾਨਦਾਰ ਲੱਗ ਰਹੀ ਹੈ। ਉਸ ਨੇ ਟ੍ਰੈਡੀਸ਼ਨਲ ਈਅਰਰਿੰਗਸ ਨਾਲ ਆਪਣਾ ਲੁੱਕ ਪੂਰਾ ਕੀਤਾ। ਇਸ ਫੋਟੋ ਦੇ ਕੈਪਸ਼ਨ 'ਚ ਉਸ ਨੇ ਲਿਖਿਆ 'ਟੂਡੇ'।
Published at : 24 Sep 2022 08:58 AM (IST)
ਹੋਰ ਵੇਖੋ





















