ਪੜਚੋਲ ਕਰੋ
Kiara Advani: ਕਿਆਰਾ ਅਡਵਾਨੀ ਨੇ ਆਫ ਸ਼ੋਲਡਰ ਟਾਈਟ ਫਿਟਡ ਡਰੈੱਸ 'ਚ ਮਚਾਈ ਤਬਾਹੀ, ਤਸਵੀਰਾਂ 'ਤੇ ਦਿਲ ਹਾਰ ਗਏ ਫੈਨਜ਼
Kiara Advani Pics: ਬਾਲੀਵੁੱਡ ਅਭਿਨੇਤਰੀ ਕਿਆਰਾ ਅਡਵਾਨੀ ਨੇ ਇਕ ਵਾਰ ਫਿਰ ਆਪਣੇ ਸ਼ਾਨਦਾਰ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਅਦਾਕਾਰਾ ਨੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ।
Kiara Advani
1/8

ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਦਾ ਨਾਂ ਹੁਣ ਵੱਡੀਆਂ ਅਭਿਨੇਤਰੀਆਂ ਦੀ ਸੂਚੀ ਵਿੱਚ ਸ਼ਾਮਿਲ ਹੋ ਗਿਆ ਹੈ। ਕਿਆਰਾ ਆਪਣੇ ਪ੍ਰਦਰਸ਼ਨ ਨਾਲ ਲਗਾਤਾਰ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਹਾਲ ਹੀ 'ਚ ਅਦਾਕਾਰਾ ਇੱਕ ਇਵੈਂਟ 'ਚ ਸ਼ਿਰਕਤ ਕਰਨ ਪਹੁੰਚੀ ਸੀ।
2/8

ਕਿਆਰਾ ਇਸ ਇਵੈਂਟ 'ਚ ਕਾਫੀ ਖੂਬਸੂਰਤ ਪਹਿਰਾਵੇ 'ਚ ਪਹੁੰਚੀ ਸੀ। ਅਦਾਕਾਰਾ ਦਾ ਲੁੱਕ ਦੇਖਣ ਯੋਗ ਸੀ।
Published at : 10 Aug 2023 11:32 AM (IST)
ਹੋਰ ਵੇਖੋ





















