ਪੜਚੋਲ ਕਰੋ
Kiara Advani: ਕਿਆਰਾ ਅਡਵਾਨੀ ਦਾ ਕਿਲਰ ਲੁੱਕ ਦੇਖ ਕੇ ਫੈਨਜ਼ ਹੋਏ ਹੈਰਾਨ
Kiara Advani Pics: ਰਵਾਇਤੀ ਲੁੱਕ 'ਚ ਨਜ਼ਰ ਆਉਣ ਵਾਲੀ ਕਿਆਰਾ ਅਡਵਾਨੀ ਦੇ ਨਵੇਂ ਅਵਤਾਰ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਬਲੈਕ ਜੈਗਿੰਗ ਅਤੇ ਬਲੂ ਟਾਪ 'ਚ ਕਿਆਰਾ ਨੇ ਅਜਿਹੇ ਪੋਜ਼ ਦਿੱਤੇ ਹਨ ਕਿ ਤੁਹਾਡੀ ਨੀਂਦ ਉੱਡ ਜਾਵੇਗੀ।
Kiara Advani
1/7

ਕਿਆਰਾ ਅਡਵਾਨੀ ਦੇ ਲੇਟੈਸਟ ਫੋਟੋਸ਼ੂਟ 'ਚ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਤਸਵੀਰਾਂ 'ਚ ਕਿਆਰਾ ਬਲੈਕ ਕਲਰ ਦੀ ਸਕਿਨ ਪੈਂਟ ਅਤੇ ਬਲੂ ਡੈਨਿਮ ਟਾਪ 'ਚ ਨਜ਼ਰ ਆ ਰਹੀ ਹੈ।
2/7

ਕਿਆਰਾ ਦੀਆਂ ਕਾਤਲਾਨਾ ਹਰਕਤਾਂ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਰਹੀਆਂ ਹਨ। ਹਾਲਾਂਕਿ ਹੁਣ ਤੱਕ ਕਿਆਰਾ ਨੂੰ ਟ੍ਰੈਡੀਸ਼ਨਲ ਲੁੱਕ 'ਚ ਜ਼ਿਆਦਾ ਦੇਖਿਆ ਗਿਆ ਹੈ ਪਰ ਉਸ ਦਾ ਬਦਲਿਆ ਹੋਇਆ ਅੰਦਾਜ਼ ਵੀ ਕਮਾਲ ਕਰ ਰਿਹਾ ਹੈ।
Published at : 22 Nov 2022 03:01 PM (IST)
ਹੋਰ ਵੇਖੋ





















