ਪੜਚੋਲ ਕਰੋ
Kiara Advani: ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਆਪਣੇ ਵਿਆਹ ਲਈ ਜੈਸਲਮੇਰ ਹੋਈ ਰਵਾਨਾ, ਦੇਖੋ ਤਸਵੀਰਾਂ
Sidharth Malhotra Kiara Advani Wedding: ਕਿਆਰਾ ਅਡਵਾਨੀ ਸਿਧਾਰਥ ਮਲਹੋਤਰਾ ਨਾਲ ਵਿਆਹ ਕਰਨ ਲਈ ਜੈਸਲਮੇਰ ਲਈ ਰਵਾਨਾ ਹੋ ਗਈ ਹੈ। ਇਸ ਮੌਕੇ ਅਦਾਕਾਰਾ ਨੂੰ ਪ੍ਰਾਇਵੇਟ ਏਅਰਪੋਰਟ 'ਤੇ ਦੇਖਿਆ ਗਿਆ।
ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਆਪਣੇ ਵਿਆਹ ਲਈ ਜੈਸਲਮੇਰ ਹੋਈ ਰਵਾਨਾ, ਦੇਖੋ ਤਸਵੀਰਾਂ
1/7

ਕਿਆਰਾ ਅਡਵਾਨੀ ਸਿਧਾਰਥ ਮਲਹੋਤਰਾ ਨਾਲ ਵਿਆਹ ਕਰਨ ਲਈ ਜੈਸਲਮੇਰ ਲਈ ਰਵਾਨਾ ਹੋ ਗਈ ਹੈ। ਇਸ ਮੌਕੇ ਅਦਾਕਾਰਾ ਨੂੰ ਪ੍ਰਾਇਵੇਟ ਏਅਰਪੋਰਟ 'ਤੇ ਦੇਖਿਆ ਗਿਆ।
2/7

ਕਿਆਰਾ ਅਡਵਾਨੀ ਨੂੰ ਸ਼ਨੀਵਾਰ ਸਵੇਰੇ ਕਾਲੀਨਾ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਲਾੜੀ ਦੇ ਚਿਹਰੇ 'ਤੇ ਇਕ ਸ਼ਾਨਦਾਰ ਚਮਕ ਦੇਖਣ ਨੂੰ ਮਿਲੀ।
Published at : 04 Feb 2023 11:07 AM (IST)
ਹੋਰ ਵੇਖੋ





















