ਪੜਚੋਲ ਕਰੋ
Malika Arora Photos: ਵਾਈਟ ਕ੍ਰੌਪ ਟੌਪ ਪਾ ਕੇ ਹਨੇਰੇ 'ਚ ਚਮਕਦੀ ਹੋਈ ਘਰੋਂ ਨਿਕਲੀ ਮਲਾਇਕਾ ਅਰੋੜਾ, ਵੇਖੋ ਤਸਵੀਰਾਂ
Malaika Arora
1/7

ਬਾਲੀਵੁੱਡ ਐਕਟਰਸ ਮਲਾਇਕਾ ਅਰੋੜਾ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਮਲਾਇਕਾ ਹਮੇਸ਼ਾ ਆਪਣੇ ਲੁੱਕ ਨੂੰ ਲੈ ਕੇ ਲਾਈਮਲਾਈਟ 'ਚ ਰਹਿੰਦੀ ਹੈ।
2/7

ਮਲਾਇਕਾ ਇੰਡਸਟਰੀ ਦੀ ਉਹ ਅਦਾਕਾਰਾ ਹੈ, ਜੋ 48 ਸਾਲ ਦੀ ਉਮਰ ਵਿੱਚ ਵੀ ਫਿਟਨੈੱਸ ਦੇ ਮਾਮਲੇ ਵਿੱਚ ਨਵੀਂ ਅਦਾਕਾਰਾ ਦਾ ਮੁਕਾਬਲਾ ਕਰਦੀ ਹੈ।
Published at : 25 May 2022 03:47 PM (IST)
ਹੋਰ ਵੇਖੋ





















